Chandigarh
ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਪਾਰਟੀ ’ਚੋਂ ਕੱਢਿਆ, ਕਿਹਾ- ਹੋਰ ਕੋਈ ਚਾਰਾ ਨਹੀਂ
ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਜਗੀਰ ਕੌਰ ਨੂੰ ਤਿੰਨ ਵਾਰ ਜਵਾਬ ਦੇਣ ਦਾ ਮੌਕਾ ਦਿੱਤਾ ਸੀ।
ਸੇਵਾਮੁਕਤ ਲੈਫਟੀਨੈਂਟ ਜਨਰਲ ਨੂੰ ਇਨਸਾਫ਼, ਚੰਡੀਗੜ੍ਹ ਖਪਤਕਾਰ ਕਮਿਸ਼ਨ ਵੱਲੋਂ DLF ਹੋਮਜ਼ ਨੂੰ 1.35 ਲੱਖ ਰੁਪਏ ਹਰਜਾਨਾ ਭਰਨ ਦੇ ਹੁਕਮ
ਸ਼ਿਕਾਇਤਕਰਤਾ ਜੋੜੇ ਨੇ ਦੱਸਿਆ ਕਿ ਉਹ ਰਿਹਾਇਸ਼ੀ ਯੂਨਿਟ 'ਤੇ ਕਬਜ਼ਾ ਕਰਨ ਲਈ ਪਿਛਲੇ 10 ਸਾਲਾਂ ਤੋਂ ਲੜਾਈ ਲੜ ਰਹੇ ਹਨ
ਲੋਕਾਂ ਨੂੰ ‘ਜੀ ਆਇਆਂ ਨੂੰ’ ਅਤੇ ‘ਅਸੀਂ ਤੁਹਾਡੀ ਕੀ ਮਦਦ ਕਰ ਸਕਦੇ ਹਾਂ’ ਕਹਿ ਕੇ ਸੰਬੋਧਨ ਕਰਨਗੇ ਪੁਲਿਸ ਕਰਮਚਾਰੀ
ਕੈਪਟਨ ਸਰਕਾਰ (2002- 2007) ਦੌਰਾਨ ਵੀ ਕਰਮਚਾਰੀਆਂ ਨੂੰ ਦਿੱਤੀ ਗਈ ਸੀ ਟ੍ਰੇਨਿੰਗ
ਪੰਜਾਬੀ ਅਦਾਕਾਰ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦਾ ਦਿਹਾਂਤ, ਇੰਡਸਟਰੀ 'ਚ ਸੋਗ ਦੀ ਲਹਿਰ
ਗੁਰਿੰਦਰ ਡਿੰਪੀ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਲਿਖੀ ਸੀ।
ਨੋਟਬੰਦੀ ਦੇ ਛੇ ਸਾਲਾਂ ਬਾਅਦ ਲੋਕਾਂ ਕੋਲ ਨਕਦੀ ਵਧ ਕੇ ਰਿਕਾਰਡ ਪੱਧਰ ’ਤੇ ਪਹੁੰਚੀ
ਇਹ ਅੰਕੜਾ 4 ਨਵੰਬਰ, 2016 ਨੂੰ ਖ਼ਤਮ ਹੋਏ ਪੰਦਰਵਾੜੇ ’ਚ ਸਰਕੂਲੇਸ਼ਨ ਵਿਚ ਮੌਜੂਦ ਮੁਦਰਾ ਪੱਧਰ ਤੋਂ 71.84 ਪ੍ਰਤੀਸ਼ਤ ਵਧ ਹੈ।
'ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਇੱਕੋ ਹੀ ਦਿਨ ’ਚ 5000 ਕਰੋੜ ਤੋਂ ਵੱਧ ਦਾ ਐਮਐਸਪੀ ਭੁਗਤਾਨ ਕੀਤਾ'
ਸੂਬੇ ’ਚ ਝੋਨੇ ਦੀ ਖਰੀਦ 140 ਲੱਖ ਮੀਟਰਿਕ ਟਨ ਤੋਂ ਪਾਰ : ਖੁਰਾਕ ਤੇ ਸਿਵਲ ਸਪਲਾਈ ਮੰਤਰੀ
ਚੰਡੀਗੜ੍ਹ ਹੋਰਸ ਸ਼ੋਅ: ਸਾਢੇ 3 ਸਾਲਾ ਸਮਰੀਨ ਕੌਰ ਨੇ ਜਿੱਤਿਆ Youngest Rider ਦਾ ਖ਼ਿਤਾਬ
ਸਮਰੀਨ ਦੀ ਭੈਣ ਸਾਢੇ 7 ਸਾਲਾ ਸਹਿਜਪ੍ਰੀਤ ਕੌਰ ਵੀ ਘੋੜਸਵਾਰੀ ਕਰਦੀ ਹੈ। ਦੋਵੇਂ ਭੈਣਾਂ ਚੰਡੀਗੜ੍ਹ ਹਾਰਸ ਸ਼ੋਅ ਵਿਚ ਹਿੱਸਾ ਲੈ ਰਹੀਆਂ ਹਨ।
ਚੰਡੀਗੜ੍ਹ: ਕੇਬਲ ਅਤੇ ਇੰਟਰਨੈੱਟ ਤਾਰ ਹਟਾਉਣ ਦੀ ਮੁਹਿੰਮ ਕਾਰਨ ਕਈ ਘਰਾਂ ’ਚ ਟੀਵੀ ਅਤੇ ਇੰਟਰਨੈੱਟ ਬੰਦ
ਪਿਛਲੇ ਸਾਲ ਨਗਰ ਨਿਗਮ ਨੇ ਕੇਬਲ ਆਪਰੇਟਰਾਂ ਨੂੰ ਅਜਿਹੀਆਂ ਤਾਰਾਂ ਨੂੰ ਬਿਜਲੀ ਦੇ ਖੰਭਿਆਂ ਅਤੇ ਦਰਖਤਾਂ ਤੋਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸੀ।
ਪੰਜਾਬ ’ਚ ਪਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਹੁਣ ਤੱਕ 96 ਲੱਖ ਰੁਪਏ ਜੁਰਮਾਨਾ
2400 ਕਿਸਾਨਾਂ ਦੇ ਮਾਲ ਰਿਕਾਰਡ ’ਚ ਹੋਈ ਰੈੱਡ ਐਂਟਰੀ
ਬੱਚਿਆਂ ਦੇ ਦਿਮਾਗ਼ੀ ਵਿਕਾਸ ਲਈ ਬਹੁਤ ਲਾਹੇਵੰਦ ਫੁੱਲ ਗੋਭੀ
ਫੁੱਲ ਗੋਭੀ ’ਚ ਵਿਟਾਮਿਨ ਸੀ, ਕੇ, ਫ਼ਾਈਬਰ ਅਤੇ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ।