Chandigarh
CU ਅਸ਼ਲੀਲ ਵੀਡੀਓ ਮਾਮਲਾ: ਅਦਾਲਤ 'ਚ ਚਾਰਜਸ਼ੀਟ ਪੇਸ਼, ਫ਼ੌਜੀ ਅਤੇ ਵਿਦਿਆਰਥਣ ਨੂੰ ਬਣਾਇਆ ਗਿਆ ਦੋਸ਼ੀ
ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਦਾਲਤ ਹੁਣ ਇਸ ਮਾਮਲੇ 'ਚ ਸੁਣਵਾਈ ਦੌਰਾਨ ਬਾਕੀ ਦੀ ਕਾਰਵਾਈ ਕਰੇਗੀ।
ਸੂਬਾ ਸਰਕਾਰ ਨੇ ਝੋਨੇ ਦੀ ਨਿਰਵਿਘਨ ਖਰੀਦ ਦਾ ਵਾਅਦਾ ਨਿਭਾਇਆ: ਲਾਲ ਚੰਦ ਕਟਾਰੂਚੱਕ
ਕਿਹਾ- ਕਿਸਾਨਾਂ ਦੇ ਖਾਤਿਆਂ ਵਿੱਚ 34 ਹਜ਼ਾਰ ਕਰੋੜ ਰੁਪਏ ਦੀ ਰਕਮ ਦੀ ਕੀਤੀ ਅਦਾਇਗੀ
NCB ਦੇ ਹੱਥ ਲੱਗੀ ਵੱਡੀ ਸਫਲਤਾ: 20 ਕਿਲੋ ਹੈਰੋਇਨ ਅਤੇ 17 ਗ੍ਰਾਮ ਅਫੀਮ ਸਣੇ 1 ਵਿਅਕਤੀ ਨੂੰ ਕੀਤਾ ਗ੍ਰਿਫ਼ਤਾਰ
5.86 ਲੱਖ ਰੁਪਏ ਦੀ ਨਕਦੀ ਅਤੇ ਵਿਦੇਸ਼ੀ ਕਰੰਸੀਸਣੇ ਹੋਰ ਸਾਮਾਨ ਵੀ ਬਰਾਮਦ
ਠੱਗ ਏਜੰਟਾਂ ਖਿਲਾਫ਼ ਅੱਗੇ ਆਈ ਇਹ ਇੰਮੀਗ੍ਰੇਸ਼ਨ ਕੰਪਨੀ, ਆਫਰ ਲੈਟਰ ਤੋਂ ਲੈ ਕੇ PR ਤੱਕ ਚੁੱਕੀ ਜਾ ਰਹੀ ਪੂਰੀ ਜ਼ਿੰਮੇਵਾਰੀ
ਇੰਮੀਗ੍ਰੇਸ਼ਨ ਵੱਲੋਂ ਪਾਰਦਰਸ਼ਤਾ ਨਾਲ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ। ਵਧੇਰੇ ਜਾਣਕਾਰੀ ਲਈ ਤੁਸੀਂ 82888-35374 ਤੇ 99882-35374 ’ਤੇ ਸੰਪਰਕ ਕਰ ਸਕਦੇ ਹੋ
ਪੰਜਾਬ ਦੀਆਂ ਜੇਲ੍ਹਾਂ ’ਚ ਹੁਣ ਨਹੀਂ ਹੋਵੇਗੀ ਟ੍ਰਿੰਨ-ਟ੍ਰਿੰਨ, ਸੂਬੇ ਦੀਆਂ 13 ਜੇਲ੍ਹਾਂ ਵਿਚ ਲੱਗਣਗੇ ਜੈਮਰ
ਸਰਕਾਰ ਨੇ ਹਾਈ ਕੋਰਟ ਵਿਚ ਦਾਖਲ ਕੀਤੀ ਸਟੇਟਸ ਰਿਪੋਰਟ
10 ਸਾਲ ਪੁਰਾਣੇ ਜੱਜ ਰਿਸ਼ਵਤ ਕਾਂਡ 'ਚ ਚੰਡੀਗੜ੍ਹ ਸੀ.ਬੀ.ਆਈ ਦੀ ਫਟਕਾਰ, ਕਿਹਾ- ਦਸੰਬਰ ਤੱਕ ਹੋਵੇ ਪੂਰਾ
ਕੇਸ ਵਿੱਚ ਕੋਰਟ 'ਚ 20 ਗਵਾਹਾਂ ਨੂੰ ਦੁਬਾਰਾ ਕਟਘਰੇ ਵਿੱਚ ਬੁਲਾਉਣ ਦੀ ਅਰਜ਼ੀ ਨੂੰ ਰੱਦ ਕਰਦੇ ਹੋਏ ਮੁਲਜ਼ਮਾਂ ਨੂੰ ਸੀਆਰਪੀਸੀ 313 ਦੇ ਤਹਿਤ ਆਪਣੇ ਬਿਆਨ ......
ਗੁਆਂਢੀ ਮੁਲਕਾਂ ਨਾਲ ਵਪਾਰ ਵਧਾਉਣ ਲਈ ਸਿਮਰਨਜੀਤ ਸਿੰਘ ਮਾਨ ਨੇ ਅਟਾਰੀ ਵਾਹਗਾ ਬਾਰਡਰ ਖੋਲ੍ਹਣ ਦੀ ਕੀਤੀ ਮੰਗ
ਉੱਤਰੀ ਰੇਲਵੇ ਦੀ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿਚ ਲਿਆ ਹਿੱਸਾ
ਮੰਗਾਂ ਨੂੰ ਲੈ ਕੇ ਫਿਰ ਸੜਕਾਂ 'ਤੇ ਉਤਰੇ ਕਿਸਾਨ, 6 ਥਾਵਾਂ ’ਤੇ ਕੀਤਾ ਚੱਕਾ ਜਾਮ
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਉਹਨਾਂ ਨੇ ਵੱਖ-ਵੱਖ ਮੀਟਿੰਗਾਂ ਵਿਚ ਸਰਕਾਰ ਨੂੰ ਕੁੱਲ 42 ਮੰਗਾਂ ਦੱਸੀਆਂ ਸਨ, ਜਿਨ੍ਹਾਂ ਵਿਚੋਂ ਸਿਰਫ਼ ਇਕ ਮੰਗ ਪੂਰੀ ਕੀਤੀ ਗਈ ਹੈ।
ਨਸ਼ਿਆਂ ਵਿਰੁੱਧ ਜੰਗ: ਪੰਜਾਬ ਪੁਲਿਸ ਨੇ 800 ਕਰੋੜ ਰੁਪਏ ਦੀ ਕੀਮਤ ਵਾਲੀ 151 ਕਿਲੋ ਹੈਰੋਇਨ ਅਤੇ 11 ਕੁਇੰਟਲ ਭੁੱਕੀ ਕੀਤੀ ਨਸ਼ਟ
ਹਾਈ ਲੈਵਲ ਡਰੱਗ ਡਿਸਪੋਜ਼ਲ ਕਮੇਟੀ ਨੇ ਅੰਮ੍ਰਿਤਸਰ ਵਿੱਚ ਨਸ਼ੀਲੇ ਪਦਾਰਥ ਕੀਤੇ ਨਸ਼ਟ
ਚੰਡੀਗੜ੍ਹ ਵਿਖੇ ਬਣੇਗਾ ਭਾਰਤੀ ਹਵਾਈ ਫ਼ੌਜ ਦਾ ਪਹਿਲਾ ਵਿਰਾਸਤ ਕੇਂਦਰ, ਮਿਲੀ ਮਨਜ਼ੂਰੀ
ਅਗਲੇ ਸਾਲ ਦੇ ਸ਼ੁਰੂ ਤੱਕ ਖੁੱਲ੍ਹਣ ਦੀ ਉਮੀਦ