Chandigarh
ਸੁਖਨਾ ਝੀਲ 'ਚ ਡੁੱਬ ਰਹੇ ਵਿਦਿਆਰਥੀ ਨੂੰ ਬਚਾਉਣ ਵਾਲੇ ਮੇਜਰ ਅਤੇ ਇੰਜੀਨੀਅਰ ਨੂੰ SSP ਨੇ ਕੀਤਾ ਸਨਮਾਨਿਤ
ਐਸਐਸਪੀ ਨੇ ਕਿਹਾ ਹੈ ਕਿ ਅਸੀਂ (ਪੁਲਿਸ) ਦੋਵਾਂ ਦੀ ਬਹਾਦਰੀ ਦੀ ਸ਼ਲਾਘਾ ਕਰਦੇ ਹਾਂ ਜਿਨ੍ਹਾਂ ਨੇ 18 ਸਾਲਾ ਨੌਜਵਾਨ ਦੀ ਜਾਨ ਬਚਾਈ।
ਸਰਹੱਦੀ ਖੇਤਰ 'ਚ ਮਾਈਨਿੰਗ ਲਈ ਹੁਣ NOC ਲਾਜ਼ਮੀ, ਫ਼ੌਜ ਨੇ ਪੰਜਾਬ ਸਰਕਾਰ ਨੂੰ ਲਿਖਿਆ ਪੱਤਰ
ਭਾਰਤੀ ਫੌਜ ਦੀ ਪੱਛਮੀ ਕਮਾਂਡ ਹੈੱਡਕੁਆਰਟਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਰਹੱਦੀ ਖੇਤਰ ਵਿਚ ਮਾਈਨਿੰਗ ਲਈ ਫੌਜ ਤੋਂ ਐਨਓਸੀ ਲੈਣ ਦੀ ਸ਼ਰਤ ਰੱਖੀ ਹੈ।
ਸਿਹਤ ਲਈ ਲਾਹੇਵੰਦ ਹੈ ਗਾਜਰ ਅਤੇ ਟਮਾਟਰ ਦਾ ਸੂਪ
ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਣ ਨਾਲ ਬੀਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।
ਇਕ ਪੁਲ ਟੁਟਿਆ ਸੀ ਬੰਗਾਲ ਵਿਚ ਹੁਣ ਇਕ ਪੁਲ ਟੁਟਿਆ ਹੈ ਗੁਜਰਾਤ ਵਿਚ! ਫ਼ਰਕ ਵੇਖੋ ਜ਼ਰਾ!
ਕਿਸੇ ਨੇ ਇਹ ਨਹੀਂ ਆਖਿਆ ਕਿ ਸਰਕਾਰ ਨੂੰ ਪੁੱਛੋ ਕਿ ਜੇ ਇਕ ਪੁਲ ਕਿਸੇ ਬੱਚੇ ਦੇ ਠੁੱਡ ਨਾਲ ਟੁੱਟ ਸਕਦਾ ਹੈ ਤਾਂ ਫਿਰ ਉਸ ਨੂੰ ਖੋਲ੍ਹਣ ਦੀ ਕਾਹਲ ਕਿਉਂ ਕੀਤੀ?
ਪ੍ਰਦੂਸ਼ਣ ਦੇ ਮੁੱਦੇ ਉਤੇ ਸਿਆਸਤ ਨਾਲ ਭਾਜਪਾ ਦਾ ਪੰਜਾਬ 'ਤੇ ਕਿਸਾਨ ਵਿਰੋਧੀ ਰੁਖ਼ ਆਇਆ ਸਾਹਮਣੇ: CM ਮਾਨ
'ਕੋਈ ਟਿਕਾਊ ਹੱਲ ਨਾ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਅਖੌਤੀ ਅਰਥ ਸ਼ਾਸਤਰੀ'
ਵਿਜੀਲੈਂਸ ਨੇ ਮਾਲ ਪਟਵਾਰੀ ਨੂੰ 3,500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ
ਇੱਕ ਏ.ਐਸ.ਆਈ. ਖਿਲਾਫ ਰਿਸ਼ਵਤ ਲੈਣ ਦਾ ਕੇਸ ਦਰਜ
ਫ਼ਰਾਂਸ ਤੋਂ ਆਉਣਗੇ ਮਾਹਿਰ, ਚੰਡੀਗੜ੍ਹ ਦੀ ਵਿਰਾਸਤ ਦੀ ਸਾਂਭ-ਸੰਭਾਲ਼ ਬਾਰੇ ਦੱਸਣਗੇ ਨੁਕਤੇ
ਮਾਹਿਰਾਂ ਦੀ ਇੱਕ ਟੀਮ 15 ਨਵੰਬਰ ਤੋਂ ਚੰਡੀਗੜ੍ਹ ਦੇ ਪੰਜ ਦਿਨਾਂ ਦੌਰੇ 'ਤੇ ਆ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਬੀਬੀ ਜਗੀਰ ਕੌਰ 'ਤੇ ਵੱਡਾ ਐਕਸ਼ਨ, ਪਾਰਟੀ 'ਚੋਂ ਕੀਤਾ ਮੁਅੱਤਲ
ਚੋਣ ਲੜਨ ਦਾ ਫੈਸਲਾ ਵਾਪਸ ਲੈਣ ਦੀ ਦਿੱਤੀ ਗਈ ਚੇਤਾਵਨੀ
ਚੰਡੀਗੜ੍ਹ 'ਚ 12 ਸਾਲਾ ਬੱਚੇ ਨਾਲ ਹੈਵਾਨੀਅਤ, ਰੇਲਵੇ ਟਰੈਕ 'ਤੇ ਲਿਜਾ ਕੇ ਕੀਤਾ ਘਿਨੌਣਾ ਕੰਮ
ਪਰਿਵਾਰਿਕ ਮੈਂਬਰਾਂ ਨੇ ਥਾਣੇ ਦਾ ਕੀਤਾ ਘਿਰਾਓ
ਹਿਮਾਚਲ ਚੋਣਾਂ ਦਰਮਿਆਨ ਹੁਣ ਤੱਕ 21 ਕਰੋੜ ਰੁਪਏ ਤੋਂ ਵੱਧ ਦੀ ਨਾਜਾਇਜ਼ ਸ਼ਰਾਬ, ਨਕਦੀ, ਅਤੇ ਗਹਿਣੇ ਜ਼ਬਤ
ਬੁਲਾਰੇ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਵੱਲੋਂ ਲਗਾਏ ਗਏ ਨਾਕਿਆਂ ਦੌਰਾਨ 2.15 ਕਰੋੜ ਰੁਪਏ ਦੀ ਨਕਦੀ ਅਤੇ 44 ਲੱਖ ਰੁਪਏ ਦੀ ਕੀਮਤ ਦਾ ਸੋਨਾ ਵੀ ਜ਼ਬਤ ਕੀਤਾ ਗਿਆ ਹੈ।