Chandigarh
ਕੇਂਦਰੀ ਵਿਦੇਸ਼ ਮੰਤਰਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੀਦਰਲੈਂਡ ਜਾਣ ਦੀ ਨਹੀਂ ਦਿੱਤੀ ਆਗਿਆ
ਉਦਯੋਗ ਮੰਤਰੀ ਸੰਜੀਵ ਅਰੋੜਾ ਨੇ ਮੁੱਖ ਮੰਤਰੀ ਦੇ ਨਾਲ ਹੋਣਾ ਸੀ ਰਵਾਨਾ
ਚੰਡੀਗੜ੍ਹ ਵਿੱਚ ਅਗਵਾ ਕਰਕੇ ਨੌਜਵਾਨ ਦਾ ਕਤਲ
ਮ੍ਰਿਤਕ ਦਾ 2 ਮਹੀਨਿਆਂ ਬਾਅਦ ਸੀ ਵਿਆਹ
ਭ੍ਰਿਸ਼ਟਾਚਾਰ ਮਾਮਲਾ: ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੇ ਕੇਸ ਦੀ ਸੁਣਵਾਈ 21 ਫਰਵਰੀ ਤੱਕ ਟਲੀ
ਬੈਂਕ ਖਾਤੇ ਅਨਫ੍ਰੀਜ਼ ਕਰਨ ਦੀ ਮੰਗ
ਕੇਂਦਰੀ ਭੰਡਾਰ ਲਈ ਕਣਕ ਖ਼ਰੀਦ ਦੀ ਤਿਆਰੀ ਸ਼ੁਰੂ
35,000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਵਾਸਤੇ ਕੇਂਦਰ ਸਰਕਾਰ ਕੋਲ ਪਹੁੰਚ ਕਰਨੀ ਹੈ
ਐਸਐਸਪੀ ਵਰੁਣ ਸ਼ਰਮਾ ਆਡੀਓ ਮਾਮਲਾ : ਹਾਈ ਕੋਰਟ ਨੇ CFSL ਚੰਡੀਗੜ੍ਹ ਨੂੰ ਜਾਂਚ ਦੇ ਦਿੱਤੇ ਹੁਕਮ
ਹਾਈ ਕੋਰਟ ਨੇ ਪੰਜਾਬ ਫੋਰੈਂਸਿਕ ਲੈਬ ਨੂੰ ਜਾਂਚ ਲਈ ਹੋਰ ਸਮਾਂ ਦੇਣ ਤੋਂ ਕੀਤਾ ਇਨਕਾਰ
ਚੰਡੀਗੜ੍ਹ ਪੁਲਿਸ ਵੱਲੋਂ ਹੈਰੋਇਨ ਸਮੇਤ ਮਨੀਮਾਜਰਾ ਦਾ ਨੌਜਵਾਨ ਗ੍ਰਿਫ਼ਤਾਰ
ਮਨੀਮਾਜਰਾ ਦੀ ਮੁੱਖ ਮਾਰਕੀਟ ਦਾ ਰਹਿਣ ਵਾਲਾ ਹੈ।
ਚੰਡੀਗੜ੍ਹ ਪੁਲਿਸ ਦੀ ਸਾਈਬਰ ਸੈੱਲ ਨੂੰ ਵੱਡੀ ਸਫਲਤਾ; 'ਡਿਜੀਟਲ ਅਰੈਸਟ' ਠੱਗੀ ਮਾਮਲੇ ਵਿੱਚ 5 ਹੋਰ ਮੁਲਜ਼ਮ ਗ੍ਰਿਫਤਾਰ
ਹੁਣ ਤੱਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਗਿਣਤੀ ਹੋਈ 11
ਚੰਡੀਗੜ੍ਹ ਪੁਲਿਸ ਨੇ CTU ਕੈਸ਼ ਬ੍ਰਾਂਚ ਚੋਰੀ ਮਾਮਲਾ ਸੁਲਝਾਇਆ, CTU ਦਾ ਸਬ-ਇੰਸਪੈਕਟਰ ਹੀ ਨਿਕਲਿਆ ਚੋਰ
ਵਰਦੀ ਪਾ ਕੇ ਦਿੱਤੀ ਸੀ ਵਾਰਦਾਤ ਨੂੰ ਅੰਜਾਮ
ਚੰਡੀਗੜ੍ਹ 'ਚ ਸਕੂਲਾਂ ਨੂੰ ਬੰਬ ਧਮਕੀਆਂ ਦੇ ਮਾਮਲੇ ਵਿਚ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਜਾਰੀ ਕੀਤੀ ਸਲਾਹ
"ਸਕੂਲਾਂ 'ਚ ਬਾਹਰੀ ਵਿਅਕਤੀ ਨੂੰ ਦਾਖ਼ਲੇ ਦੀ ਇਜਾਜ਼ਤ ਨਾ ਦਿੱਤੀ ਜਾਵੇ"
ਹਾਈ ਕੋਰਟ ਵੱਲੋਂ ਜੁਗਾੜ ਰਿਕਸ਼ਾ/ਗੱਡੀਆਂ 'ਤੇ ਪਾਬੰਦੀ ਵਿਰੁੱਧ ਜਨਹਿੱਤ ਪਟੀਸ਼ਨ ਖ਼ਾਰਜ
ਕਾਨੂੰਨ ਵਿੱਚ ਕੋਈ ਉਪਬੰਧ ਨਹੀਂ ਹੈ: ਹਾਈ ਕੋਰਟ