Chandigarh
ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ 'ਚ ਪੰਜਾਬ ਡੀ.ਜੀ.ਪੀ. ਗੌਰਵ ਯਾਦਵ ਵੀਡੀਓ ਕਾਨਫਰੰਸਿੰਗ ਰਾਹੀਂ ਹਾਈ ਕੋਰਟ 'ਚ ਹੋਏ ਪੇਸ਼
ਅਦਾਲਤ ਨੇ 10 ਸਾਲ ਤੋਂ ਵੱਧ ਇੱਕੋ ਥਾਂ 'ਤੇ ਤਾਇਨਾਤ ਪੁਲਿਸ ਅਧਿਕਾਰੀਆਂ ਦੀ ਮੰਗੀ ਜਾਣਕਾਰੀ
ਚੰਡੀਗੜ੍ਹ ਪੁਲਿਸ ਨੇ 2025 'ਚ 245 ਨਸ਼ਾਂ ਤਸਕਰਾਂ ਨੂੰ ਭੇਜਿਆ ਜੇਲ੍ਹ
ਕਰੋੜਾਂ ਰੁਪਏ ਦੀ ਸੰਪਤੀ ਕੀਤੀ ਜ਼ਬਤ, 5.8 ਕਿੱਲੋ ਹੈਰੋਇਨ ਅਤੇ 2.1 ਕਿੱਲੋ ਕੋਕੀਨ ਬਰਾਮਦ ਕੀਤੀ
ਅੰਬੇਡਕਰ ਸਟੂਡੈਂਟ ਫੋਰਮ ਨੇ ਪੰਜਾਬ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਫ਼ਤਰ ਦੇ ਬਾਹਰ ਲੱਗੇ ਧਰਨੇ ਵਿੱਚ ਲਿਆ ਭਾਗ
ਜਾਤੀ ਆਧਾਰਤ ਭੇਦਭਾਵ ਦੇ ਵਿਰੋਧ ਵਿੱਚ ਧਰਨਾ
ਕ੍ਰਿਕਟ : ਪਾਕਿ ਉੱਤੇ ਇਕ ਹੋਰ ਪ੍ਰਭਾਵਸ਼ਾਲੀ ਭਾਰਤੀ ਜਿੱਤ
ਐਤਵਾਰ ਰਾਤੀਂ ਟੀ-20 ਵਿਸ਼ਵ ਕੱਪ ਕ੍ਰਿਕਟ ਚੈਂਪੀਅਨਸ਼ਿਪ ਦੇ ਲੀਗ ਮੈਚ ਵਿਚ ਪਾਕਿਸਤਾਨ ਉੱਤੇ ਇਕਤਰਫ਼ਾ ਜਿੱਤ ਰਾਹੀਂ ਭਾਰਤ ਨੇ ਦਰਸਾ ਦਿੱਤਾ ਹੈ
ਮੁਅੱਤਲ DIG ਹਰਚਰਨ ਸਿੰਘ ਭੁੱਲਰ ਦੀ ਜ਼ਮਾਨਤ ਪਟੀਸ਼ਨ ਹਾਈ ਕੋਰਟ ਨੇ ਕੀਤੀ ਖਾਰਜ
ਨਿਯਮਤ ਜ਼ਮਾਨਤ ਲਈ ਭੁੱਲਰ ਨੇ ਪਟੀਸ਼ਨ ਕੀਤੀ ਸੀ ਦਾਖਲ
ਹਵਾਈ ਅੱਡੇ 'ਤੇ ਕਸਟਮਜ਼ ਵਿਭਾਗ ਨੇ ਜ਼ਬਤ ਕੀਤੀਆਂ 35 ਕ੍ਰਿਪਾਨਾਂ ਤੇ ਗਾਤਰੇ ਵਾਪਸ ਕੀਤੇ
ਛੋਟੀਆਂ ਕਿਰਪਾਨਾਂ ਨਿਰਧਾਰਤ ਹਵਾਈ ਮਾਪਦੰਡਾਂ ਜਾਂ ਨਾਲ ਲਿਜਾਣ ਸਬੰਧੀ ਨਿਯਮਾਂ ਦੇ ਅਨੁਕੂਲ ਨਹੀਂ ਸਨ- ਕਸਟਮਜ਼ ਵਿਭਾਗ
ਪੰਜਾਬ ਯੂਨੀਵਰਸਿਟੀ ਦੀ ਦੀਕਸ਼ਾ ਮੱਕੜ ਨੇ ਦੇਸ਼ ਭਰ 'ਚੋਂ ਪਹਿਲਾ ਰੈਂਕ ਕੀਤਾ ਹਾਸਲ
UGC NET ਇਮਤਿਹਾਨ ਦਸੰਬਰ 2025
ਔਨਲਾਈਨ ਨਾਮਜ਼ਦਗੀ ਪ੍ਰਣਾਲੀ ਲਾਗੂ ਕਰਨ ਵਾਲੀ ਪਟੀਸ਼ਨ 'ਤੇ 60 ਦਿਨਾਂ ਦੇ ਅੰਦਰ ਲਿਆ ਜਾਵੇ ਫ਼ੈਸਲਾ : ਹਾਈ ਕੋਰਟ
ਪੰਜਾਬ ਰਾਜ ਚੋਣ ਕਮਿਸ਼ਨ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਦਿੱਤਾ ਹੁਕਮ
ਦੋ ਸਕੀਆਂ ਭੈਣਾਂ ਦੇ ਕਤਲ ਮਾਮਲੇ 'ਚ ਨੌਜਵਾਨ ਨੂੰ ਉਮਰ ਕੈਦ ਦੀ ਸਜ਼ਾ
ਦੋਸ਼ੀ ਕੁਲਦੀਪ ਸਿੰਘ ਨੇ ਸੈਕਟਰ 22 ਸਥਿਤ ਪੀ.ਜੀ. 'ਚ ਦਾਖਲ ਹੋ ਕੇ 15 ਅਗਸਤ, 2019 ਨੂੰ ਦਿੱਤਾ ਸੀ ਵਾਰਦਾਤ ਨੂੰ ਅੰਜਾਮ
PU ਚੰਡੀਗੜ੍ਹ ਵਿਖੇ ਤਿੰਨ ਰੋਜ਼ਾ 'ਰੋਜ਼ ਫੈਸਟੀਵਲ' ਦਾ ਸ਼ਾਨਦਾਰ ਆਗਾਜ਼
ਰੰਗਾਰੰਗ ਪ੍ਰੋਗਰਾਮਾਂ ਨੇ ਮੋਹਿਆ ਸਭ ਦਾ ਮਨ