Chandigarh
ਹਾਈ ਕੋਰਟ ਨੇ ਪ੍ਰਸਤਾਵਿਤ ਟ੍ਰਿਬਿਊਨ ਫਲਾਈਓਵਰ ਪ੍ਰੋਜੈਕਟ ਦੇ ਕਾਨੂੰਨ ਅਨੁਸਾਰ ਅਤੇ ਉਚਿਤ ਹੋਣ ਬਾਰੇ ਉਠਾਏ ਗੰਭੀਰ ਸਵਾਲ
"ਚੰਡੀਗੜ੍ਹ ਇੱਕ ਮੈਟਰੋ ਸ਼ਹਿਰ ਨਹੀਂ ਹੈ, ਸਗੋਂ ਸਾਈਕਲਾਂ ਅਤੇ ਪੈਦਲ ਚੱਲਣ ਵਾਲਿਆਂ ਲਈ ਇੱਕ ਸ਼ਹਿਰ ਹੈ"
ਪੰਜਾਬ ਯੂਨੀਵਰਸਿਟੀ 'ਚ ਚੱਲ ਰਹੇ ਵਿਦਿਆਰਥੀ ਪ੍ਰਦਰਸ਼ਨਾਂ 'ਚ ਰਾਜਨੀਤਿਕ ਆਗੂਆਂ ਨੇ ਵੀ ਭਰੀ ਹਾਜ਼ਰੀ
ਹਲਫ਼ਨਾਮੇ ਦੇ ਵਿਰੋਧ 'ਚ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ
ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਅਤੇ ਸਿੰਡੀਕੇਟ ਸਰਕੂਲਰ ਨੂੰ ਕਮਜ਼ੋਰ ਕਰਨ ਦੀ ਕੀਤੀ ਸਖ਼ਤ ਆਲੋਚਨਾ
'ਯੂਨੀਵਰਸਿਟੀ ਭਾਰਤ ਦੇ ਸੰਵਿਧਾਨ, ਖਾਸ ਕਰਕੇ ਧਾਰਾ 19 ਨੂੰ ਭੁੱਲ ਗਈ ਜਾਪਦੀ ਹੈ'
ਚੰਡੀਗੜ੍ਹ ਪੀ.ਜੀ.ਆਈ. ਦਾ ਸੁਰੱਖਿਆ ਢਾਂਚਾ ਹੋਇਆ ਹੋਰ ਮਜ਼ਬੂਤ
ਸੁਰੱਖਿਆ ਟੀਮ 'ਚ 287 ਹੋਰ ਸਾਬਕਾ ਫੌਜੀ ਹੋਏ ਸ਼ਾਮਲ, ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧ ਕੇ 1000 ਹੋਈ
IPS ਅਧਿਕਾਰੀ ਪੂਰਨ ਕੁਮਾਰ ਦੇ ਖੁਦਕੁਸ਼ੀ ਮਾਮਲੇ ਨੂੰ ਲੈ ਕੇ ਹਾਈ ਕੋਰਟ 'ਚ ਹੋਈ ਸੁਣਵਾਈ
ਪਟੀਸ਼ਨਰ ਨਵਨੀਤ ਕੁਮਾਰ ਨੇ ਦਲੀਲਾਂ ਲਈ ਮੰਗਿਆ ਸਮਾਂ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੀ ਧੀ ਸੋਫ਼ੀਆ ਨੂੰ ਜਨਮ ਦਿਨ ਮੌਕੇ ਦਿੱਤੀ ਵਧਾਈ
ਕਿਹਾ : ਤੇਰੀ ਆਮਦ ਸਾਡੇ ਵਿਹੜੇ ਲਈ ਸੱਚਮੁੱਚ ਖੁਸ਼ੀਆਂ ਲੈ ਕੇ ਆਈ ਹੈ
ਮਾਨ ਸਰਕਾਰ ਦੇ ਵਾਅਦੇ ਦੀ ਰਫ਼ਤਾਰ ਤੇਜ਼: 6 ਮੈਗਾ-ਪ੍ਰੋਜੈਕਟਾਂ ਨਾਲ ਪੰਜਾਬ ਬਣ ਰਿਹਾ ਉੱਤਰੀ ਭਾਰਤ ਦਾ ਟੂਰਿਜ਼ਮ ਹੱਬ, PPP ਰੋਡਮੈਪ ਤਿਆਰ
ਨਿਵੇਸ਼ ਦੀ ਪ੍ਰਕਿਰਿਆ 100% ਪਾਰਦਰਸ਼ੀ
ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ‘ਪ੍ਰਦਰਸ਼ਨ ਵਿਰੋਧੀ ਹਲਫਨਾਮੇ' ਨੂੰ ਲੈ ਕੇ ਅਣਮਿੱਥੇ ਸਮੇਂ ਦਾ ਧਰਨਾ ਭਲਕੇ
'ਵਰਸਿਟੀ 'ਚ ਗੈਂਗਸਟਰ ਨਾ ਬਣ ਜਾਣ, ਇਸ ਲਈ ਮੰਗਿਆ ਜਾ ਰਿਹਾ ਵਿਦਿਆਰਥੀਆਂ ਤੋਂ ਹਲਫ਼ਨਾਮਾ : ਵਿਦਿਆਰਥੀ ਕੌਂਸਲ ਉਪ-ਪ੍ਰਧਾਨ ਅਸ਼ਮੀਤ ਸਿੰਘ
ਹਾਈ ਕੋਰਟ ਨੇ NDPS ਮਾਮਲਿਆਂ ਦੀ ਤੇਜ਼ੀ ਨਾਲ ਸੁਣਵਾਈ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ
ਅਦਾਲਤਾਂ ਨੂੰ ਅਜਿਹੇ ਮਾਮਲਿਆਂ ਦੀ ਸੁਣਵਾਈ ਤੇਜ਼ ਕਰਨ ਦੀ ਲੋੜ