Chandigarh
Chandigarh News : ਪੰਜਾਬ-ਹਰਿਆਣਾ ਹਾਈਕੋਰਟ ਵਾਹਨ ਰਜਿਸਟਰੇਸ਼ਨ ਪ੍ਰਕਿਰਿਆ 'ਤੇ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
Chandigarh News : ਇਸ ਵੇਲੇ 4.5 ਲੱਖ ਵਾਹਨਾਂ ਦਾ ਆਰਸੀ ਕੰਮ ਲੰਬਿਤ ਹੈ,ਸਰਕਾਰ ਨੇ ਦਲੀਲ ਦਿੱਤੀ ਕਿ ਟੈਂਡਰ ਸੰਬੰਧੀ ਮਾਮਲਾ ਅਦਾਲਤ 'ਚ ਲੰਬਿਤ ਹੈ
ਡੇਰਾ ਸੌਦਾ ਸਾਧ 'ਚ ਨਾਬਾਲਗ ਦੀ ਕਥਿਤ ਗੈਰ-ਕਾਨੂੰਨੀ ਹਿਰਾਸਤ ਦਾ ਮਾਮਲਾ,ਅਦਾਲਤ ਨੇ PGI ਚੰਡੀਗੜ੍ਹ ਨੂੰ ਕਾਉਂਸਲਿੰਗ ਲਈ ਦਿੱਤੇ ਨਿਰਦੇਸ਼
Punjab and Haryana High Court : ਪਿਤਾ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ PGI ਚੰਡੀਗੜ੍ਹ ਨੂੰ ਕਾਉਂਸਲਿੰਗ ਲਈ ਦਿੱਤੇ ਨਿਰਦੇਸ਼
ਚੰਡੀਗੜ੍ਹ ਵਿੱਚ ਆਬਕਾਰੀ ਕਾਰਵਾਈ, 6 ਕਰੋੜ ਰੁਪਏ ਦੀ ਬਕਾਇਆ ਫੀਸ ਲਈ 22 ਸ਼ਰਾਬ ਦੀਆਂ ਦੁਕਾਨਾਂ ਸੀਲ
22 ਸ਼ਰਾਬ ਦੇ ਠੇਕੇ ਸੀਲ ਕੀਤੇ ਗਏ ਹਨ।
Punjab and Haryana High Court : ਸੜਕ ਸੁਰੱਖਿਆ ਬਲ ਲਈ 144 ਟੋਇਟਾ ਵਾਹਨਾਂ ਦੀ ਖਰੀਦ ਵਿੱਚ ਧੋਖਾਧੜੀ ਦੇ ਦੋਸ਼ਾਂ ਵਾਲੀ ਪਟੀਸ਼ਨ ਖਾਰਜ
Punjab and Haryana High Court : ਪਟੀਸ਼ਨਕਰਤਾ ਵਿਰੁੱਧ ਦੋ ਐਫਆਈਆਰ ਦਰਜ, ਸਰਕਾਰ ਨੇ ਉਸ 'ਤੇ ਵਿਰੋਧੀ ਆਗੂਆਂ ਨਾਲ ਪ੍ਰੈਸ ਕਾਨਫਰੰਸ ਕਰਨ ਦਾ ਦੋਸ਼ ਲਗਾਇਆ
Punjab and Haryana High Court : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਇਮਾਨਦਾਰੀ ਨਾਲ ਲਾਗੂ ਕਰਨ ਦੇ ਹੁਕਮ
Punjab and Haryana HC: NDPS ਮਾਮਲਿਆਂ 'ਚ ਬੇਕਸੂਰ ਲੋਕਾਂ ਨੂੰ ਨਾ ਫਸਾਉਣ ਦੀ ਚੇਤਾਵਨੀ,ਪੰਜਾਬ 'ਚ 6 ਮਹੀਨਿਆਂ 'ਚ 2107 ਮਾਮਲੇ, 23 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ
ਵੱਤੀ ਸਮਰੱਥਾ ਵਾਲਾ ਵਿਅਕਤੀ ਪਤਨੀ ਦੀ ਤਾਉਮਰ ਦੇਖਭਾਲ ਲਈ ਪਾਬੰਦ : ਹਾਈ ਕੋਰਟ
86 ਸਾਲਾ ਵਿਅਕਤੀ, ਜੋ ਕਿ ਫ਼ੌਜ ਦਾ ਸਾਬਕਾ ਸੈਨਿਕ ਹੈ, ਨੂੰ ਅਪਣੀ 77 ਸਾਲਾ ਪਤਨੀ ਨੂੰ 15,000 ਰੁਪਏ ਦੀ ਮਹੀਨਾਵਾਰ ਅੰਤਰਿਮ ਦੇਖਭਾਲ ਦਾ ਭੁਗਤਾਨ ਕਰਨ ਦੇ ਨਿਰਦੇਸ਼
Chandigarh News : ਚੰਡੀਗੜ੍ਹ 'ਚ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਕਾਰ ਨੇ ਮਾਰੀ ਟੱਕਰ, ਦੋ ਨੌਜਵਾਨਾਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ
Chandigarh News : ਸੈਕਟਰ- 40/41 ਲਾਈਟ ਪੁਆਇੰਟ 'ਤੇ ਵਾਪਰਿਆ ਹਾਦਸਾ ਹੈਲਮੇਟ ਨੇ ਬਚਾਈ ਮੋਟਰਸਾਈਕਲ ਚਾਲਕ ਦੀ ਜਾਨ
Chandigarh News: 0001 ਨੰਬਰ ਨੇ ਰੱਖੀ ਅਪਣੀ ਚੜ੍ਹਤ ਕਾਇਮ, 36.43 ਲੱਖ 'ਚ ਹੋਇਆ ਨਿਲਾਮ
Chandigarh News: ਇਹ ਹੁਣ ਤਕ ਦਾ ਸਭ ਤੋਂ ਮਹਿੰਗਾ ਨੰਬਰ ਬਣ ਗਿਆ ਹੈ।
Chandigarh 'ਚ ਕਰਮਚਾਰੀ ਹੁਣ ਨਹੀਂ ਮਾਰ ਸਕਣਗੇ ਫਰਲੋ
ਬਾਇਓਮੈਟ੍ਰਿਕ ਸਿਸਟਮ 'ਚ ਦਰਜ ਨਾ ਹੋਣ 'ਤੇ ਕੱਟੀ ਜਾਵੇਗੀ ਤਨਖਾਹ, ਪ੍ਰਸ਼ਾਸਨ ਨੇ ਜਾਰੀ ਕੀਤੇ ਹੁਕਮ
Punjab and Haryana High Court :ਮੈਡੀਕਲ ਅਫਸਰ ਵੱਲੋਂ ਕੈਦੀ ਨੂੰ ਉਸਦੀ ਬਿਮਾਰ ਮਾਂ ਨੂੰ ਮਿਲਣ ਦੀ ਇਜਾਜ਼ਤ ਦੇਣ ਦੀ ਸਿਫਾਰਸ਼ ਗਲਤ:ਹਾਈ ਕੋਰਟ
Punjab and Haryana High Court : ਅਦਾਲਤ ਨੇ ਕਿਹਾ ਕਿ ਡਾਕਟਰ ਲਈ ਅਜਿਹੇ ਵਿਅਕਤੀ ਦੀ ਸਿਹਤ ਸੰਬੰਧੀ ਮੈਡੀਕਲ ਸਰਟੀਫਿਕੇਟ ਜਾਰੀ ਕਰਦੇ ਸਮੇਂ ਸਿਫਾਰਸ਼ ਕਰਨਾ ਅਣਉਚਿਤ