Chandigarh
ਸਰਕਾਰ ਵਲੋਂ ਸਨਅਤ ਲਗਾਉਣ ਲਈ ਸਿੰਗਲ ਵਿੰਡੋ ਰਾਹੀਂ ਸਾਰੀਆਂ ਮਨਜ਼ੂਰੀਆਂ ਦਿੱਤੀਆਂ ਜਾਣਗੀਆਂ: ਅਨਮੋਲ ਗਗਨ ਮਾਨ
ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵਲੋਂ ਪੰਜਾਬ ਵਿਚ ਨਿਵੇਸ਼ਕਾਂ ਨੂੰ ਲਿਆਉਣ ਲਈ ਅਧਿਕਾਰੀਆਂ ਨੂੰ ਪਾਰਦਰਸ਼ੀ ਅਤੇ ਉਦਾਰਵਾਦੀ ਨੀਤੀ ਅਪਣਾਉਣ ਦੀਆਂ ਹਦਾਇਤਾਂ
ਜੇਲ੍ਹਾਂ 'ਚ ਕੈਦੀਆਂ ਦਾ ਡੋਪ ਟੈਸਟ: ਗੁਰਦਾਸਪੁਰ 'ਚ 425 ਤੇ ਬਠਿੰਡਾ 'ਚ 647 ਦੀ ਰਿਪੋਰਟ ਪਾਜ਼ੇਟਿਵ
ਅੰਮ੍ਰਿਤਸਰ ਵਿਚ 4000 ਕੈਦੀਆਂ ਵਿਚੋਂ 3100 ਕੈਦੀਆਂ ਦੇ ਨਮੂਨੇ ਲਏ ਗਏ।
ਗੁਰੂ ਘਰ ਦੇ ਲੰਗਰ ਹਾਲ ’ਚ ਮਿਲੀ ਸ਼ਰਾਬ, ਸਿੱਖਾਂ ਵਿਚ ਭਾਰੀ ਰੋਸ
ਸਿੱਖਾਂ ਨੇ ਇਲਜ਼ਾਮ ਲਗਾਏ ਕਿ ਲੰਗਰ ਹਾਲ ਵਿਚ ਸ਼ਰਾਬ ਦਾ ਸੇਵਨ ਕੀਤਾ ਜਾ ਰਿਹਾ ਹੈ।
ਕਿਸਾਨ ਅੰਦੋਲਨ 'ਤੇ ਸਰਕਾਰ ਨਾਲ ਸਹਿਮਤੀ ਜਤਾਉਣ ਵਾਲਿਆਂ ਖਿਲਾਫ ਬੂਟਾ ਸਿੰਘ ਨੇ ਕੱਢੀ ਭੜਾਸ
ਦੇਸ਼ ਭਰ ਦੇ ਕਿਸਾਨ 18, 19 ਅਤੇ 20 ਅਗਸਤ ਨੂੰ ਲਖੀਮਪੁਰ ਖੇੜੀ ਵਿੱਚ ਕਰਨਗੇ 72 ਘੰਟੇ ਦਾ ਮਾਰਚ
ਲਹਿੰਦੇ ਪੰਜਾਬ ਨੇ ਮਰਹੂਮ ਸਿੱਧੂ ਮੂਸੇਵਾਲਾ ਸਣੇ ਚੜ੍ਹਦੇ ਪੰਜਾਬ ਦੀਆਂ 3 ਹਸਤੀਆਂ ਨੂੰ ਵਾਰਿਸ ਸ਼ਾਹ ਕੌਮਾਂਤਰੀ ਪੁਰਸਕਾਰ ਨਾਲ ਨਿਵਾਜਿਆ
ਦੋਹਾਂ ਪੰਜਾਬਾਂ ਦੇ ਸਾਂਝੇ ਉੱਚ ਕਵੀ ਦੇ ਖਿਤਾਬ ਵਜੋਂ ਦਿੱਤੇ ਜਾਣ ਵਾਲਾ ਇਹ ਪੁਰਸਕਾਰ 22 ਸਾਲ ਬਾਅਦ ਚੜ੍ਹਦੇ ਪੰਜਾਬ ਦੇ ਹਿੱਸੇ ਆਇਆ ਹੈ।
ਕੇਂਦਰ ਸਰਕਾਰ ਲੋਕਾਂ ਦੀ ਜੇਬ 'ਤੇ ਮਾਰ ਰਹੀ ਡਾਕਾ-ਰਾਘਵ ਚੱਢਾ
ਪਿਛਲੇ 1 ਸਾਲ 'ਚ ਪੈਟਰੋਲ ਦੀਆਂ ਕੀਮਤਾਂ 'ਚ 78 ਵਾਰ ਕੀਤਾ ਗਿਆ ਵਾਧਾ
CM ਮਾਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਸੂਬੇ ਭਰ ’ਚ ਲਗਾਏਗੀ 31000 ਤੋਂ ਵੱਧ ਪੌਦੇ: ਡੀਜੀਪੀ ਗੌਰਵ ਯਾਦਵ
ਵਣ ਮਹੋਤਸਵ 2022: ਡੀਜੀਪੀ ਪੰਜਾਬ ਨੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ 'ਸਾਗਵਾਨ' ਦਾ ਬੂਟਾ ਲਗਾਇਆ
'ਗੈਂਗਸਟਰਾਂ 'ਤੇ ਮਾਨ ਸਰਕਾਰ ਦਾ ਵਾਰ, ਇੱਕ ਮਹੀਨੇ 'ਚ 90 ਤੋਂ ਵੱਧ ਗੈਂਗਸਟਰਾਂ ਨੂੰ ਕੀਤਾ ਕਾਬੂ'
ਅਮਨ ਅਰੋੜਾ ਨੇ ਗੈਂਗਸਟਰਾਂ, ਅਪਰਾਧੀਆਂ ਨੂੰ ਗੁਨਾਹ ਦਾ ਰਾਹ ਛੱਡਣ ਦੀ ਦਿੱਤੀ ਚੇਤਾਵਨੀ
'ਜੇ ਜਥੇਦਾਰ ਤੇ SGPC ਪ੍ਰਧਾਨ ਬਾਦਲਾਂ ਦੇ ਇਸ਼ਾਰਿਆਂ 'ਤੇ ਚੱਲਣਗੇ ਤਾਂ ਉਹ ਬਾਦਲਾਂ ਵਾਂਗ ਹੀ ਖ਼ਤਮ ਹੋ ਜਾਣਗੇ'
ਜਥੇਦਾਰ ਦੇ SGPC ਵਾਲੇ ਬਿਆਨ 'ਤੇ MP ਰਵਨੀਤ ਬਿੱਟੂ ਦੀ ਪ੍ਰਤੀਕਿਰਿਆ
30 ਸਾਲ ਪੁਰਾਣੇ ਕੇਸ 'ਚ CBI ਅਦਾਲਤ ਨੇ ਸੁਣਾਈ ਸਜ਼ਾ, ਸੇਵਾਮੁਕਤ IPS ਸਣੇ 3 ਪੁਲਿਸ ਮੁਲਾਜ਼ਮਾਂ ਨੂੰ 3 ਸਾਲ ਦੀ ਜੇਲ੍ਹ
ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿਚ ਸੇਵਾਮੁਕਤ ਆਈਪੀਐਸ ਬਲਕਾਰ ਸਿੰਘ, ਸੇਵਾਮੁਕਤ ਐਸਐਚਓ ਊਧਮ ਸਿੰਘ ਅਤੇ ਸਬ ਇੰਸਪੈਕਟਰ ਸਾਹਿਬ ਸਿੰਘ ਸ਼ਾਮਲ ਹਨ।