Chandigarh
ਦਿਲ ਦੇ ਮਰੀਜ਼ਾਂ ਲਈ ਤਰਬੂਜ਼ ਦੇ ਬੀਜ ਹਨ ਬਹੁਤ ਹੀ ਲਾਹੇਵੰਦ
ਤਰਬੂਜ਼ ਵਿਚ 92 ਫ਼ੀ ਸਦੀ ਪਾਣੀ ਹੁੰਦਾ ਹੈ, ਜੋ ਸਰੀਰ ਨੂੰ ਡੀਹਾਈਡ੍ਰੇਸ਼ਨ ਦੀ ਸਮੱਸਿਆ ਤੋਂ ਬਚਾਉਂਦਾ ਹੈ।
ਸੁਨੀਲ ਜਾਖੜ ਨੇ ਕਾਂਗਰਸ ਨੂੰ ਕੀਤੀ Good Bye, ਲਾਈਵ ਹੋ ਕੇ ਸਾਂਝੀ ਕੀਤੀ ‘ਦਿਲ ਦੀ ਗੱਲ’
“ਸੋਨੀਆ ਗਾਂਧੀ ਜੀ, ਸਿਆਸਤ ਪੂਰੇ ਦੇਸ਼ ਵਿਚ ਕਰ ਲਿਓ ਪਰ ਪੰਜਾਬ ਨੂੰ ਬਖ਼ਸ਼ ਦਿਓ। ਪੰਜਾਬ ਨੇ ਬਹੁਤ ਕਾਲੇ ਦਿਨ ਦੇਖੇ ਨੇ”
CM Mann ਦੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ ਬਰਸੀ ਅੱਜ, ਕਿਹਾ- We Miss You ਮਾਸਟਰ ਜੀ
ਉਹਨਾਂ ਨੇ ਅਪਣੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ ਤਸਵੀਰ ਸਾਂਝੀ ਕਰਦਿਆਂ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ।
ਹੁਣ ਵੱਡੇ ਪਰਦੇ 'ਤੇ ਗਿੱਪੀ ਗਰੇਵਾਲ ਅਤੇ ਤਾਨੀਆ ਦੀ ਜੋੜੀ ਕਰੇਗੀ ਕਮਾਲ!
ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਫਿਲਮ 'ਮਾਂ' ਨਾਲ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ ਸੀ ਤੇ ਤਾਨੀਆ ਨੇ ਆਪਣੀ ਫਿਲਮ 'ਲੇਖ' ਨਾਲ ਸਰੋਤਿਆਂ ਦਾ ਦਿਲ ਜਿੱਤਿਆ ਹੈ।
ਔਰਤ ਨੂੰ ਅਪਣੇ ਜਿਸਮ 'ਤੇ ਵੀ ਕੋਈ ਹੱਕ ਨਹੀਂ ਤੇ ਅੱਜ ਵੀ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ ਬੱਸ!
ਜੇ ਬੱਚਾ ਜੰਮ ਕੇ ਨਹੀਂ ਦੇ ਸਕਦੀ ਤਾਂ 5 ਕਰੋੜ ਹਰਜਾਨਾ ਦੇ
ਮੁਹਾਲੀ ਦੇ ਬਲਾਕ ਮਾਜਰੀ 'ਚ ਇੱਕ ਸਾਲ ਲਈ 4 ਏਕੜ ਜ਼ਮੀਨ 33.10 ਲੱਖ ਠੇਕੇ 'ਤੇ ਚੜ੍ਹੀ
ਮੁਹਾਲੀ ਦੇ ਬਲਾਕ ਮਾਜਰੀ 'ਚ ਜ਼ਮੀਨ ਠੇਕੇ 'ਤੇ ਲੈਣ ਲਈ ਦੋ ਕਿਸਾਨਾਂ ਵਿਚ ਫਸੀ ਗਰਾਰੀ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
ਕਿਹਾ- ਉਹਨਾਂ ਵੱਲੋਂ ਦੇਸ਼ ਦੇ ਸਰਵਉੱਚ ਅਹੁਦਿਆਂ 'ਤੇ ਰਹਿਣ ਦੇ ਤਜਰਬੇ ਦੀਆਂ ਗੱਲਾਂ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਿਆ
ਗਾਇਕ ਜਸਬੀਰ ਜੱਸੀ ਨੇ ਕੀਤੀ CM Mann ਦੀ ਤਾਰੀਫ਼, ‘ਪੰਜਾਬ ਦੇ ਹਿੱਤ ਤੋਂ ਬਿਨ੍ਹਾਂ ਕੋਈ ਗੱਲ ਨਹੀਂ ਸੁਣਦੇ’
ਜਸਬੀਰ ਜੱਸੀ ਨੇ ਕਿਹਾ ਕਿ ਉਹਨਾਂ ਸੋਚਿਆ ਸੀ ਕਿ ਪੰਜਾਬ ਦੇ ਨਵੇਂ ਸੀਐਮ ਤੋਂ ਅਪਣੇ ਨਿੱਜੀ ਕੰਮ ਕਰਵਾਉਣਗੇ ਪਰ ਮਾਨ ਪੰਜਾਬ ਦੇ ਹਿੱਤ ਤੋਂ ਬਿਨ੍ਹਾਂ ਕੋਈ ਗੱਲ ਨਹੀਂ ਸੁਣਦੇ।
ਸਵੈ-ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੱਡਣ ਵਾਲੇ ਪਿੰਡਾਂ ਨੂੰ ਵਿਸ਼ੇਸ਼ ਤੋਹਫ਼ਾ ਦੇਵੇਗੀ Bhagwant Mann ਸਰਕਾਰ
‘ਆਪ’ ਸਰਕਾਰ ਨੇ ਫਤਹਿਗੜ੍ਹ ਸਾਹਿਬ ਦੇ ਪਿੰਡ ਛਲੇੜੀ ਵੱਲੋਂ 417 ਏਕੜ ਪੰਚਾਇਤੀ ਜ਼ਮੀਨ ਸਰਕਾਰ ਹਵਾਲੇ ਕਰਨ ‘ਤੇ ਪਿੰਡ ਲਈ ਪਸ਼ੂ ਹਸਪਤਾਲ ਦਾ ਐਲਾਨ ਕੀਤਾ ਹੈ।
ਪੰਜਾਬ ’ਚ ਗਰਮੀ ਨੇ ਕੱਢੇ ਵੱਟ! ਐਤਵਾਰ ਨੂੰ 46 ਡਿਗਰੀ ਤੱਕ ਪਹੁੰਚ ਸਕਦਾ ਹੈ ਤਾਪਮਾਨ
ਮੌਸਮ ਵਿਭਾਗ ਮੁਤਾਬਕ ਅੱਜ ਦੁਪਹਿਰ 12.30 ਤੋਂ ਸ਼ਾਮ 4.39 ਵਜੇ ਤੱਕ ਬਹੁਤ ਗਰਮੀ ਰਹੇਗੀ। ਲੋਕਾਂ ਨੂੰ ਧੁੱਪ ਵਿਚ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ ਗਈ ਹੈ।