Chandigarh
ਸਿੱਧੂ ਮੂਸੇਵਾਲਾ ਮਾਮਲਾ: ਚਸ਼ਮਦੀਦ ਨੇ ਬਿਆਨੀ ਪੂਰੀ ਵਾਰਦਾਤ, 2 ਮਿੰਟ 'ਚ ਕਿਵੇਂ ਬਦਲੇ ਹਾਲਾਤ?
ਚਸ਼ਮਦੀਦ ਨੇ ਦੱਸਿਆ ਕਿ ਮੁਲਜ਼ਮਾਂ ਨੇ ਪਹਿਲਾਂ ਮੂਸੇਵਾਲਾ ਦੀ ਗੱਡੀ ਦੇ ਪਿਛਲੇ ਟਾਇਰ ’ਤੇ ਫਾਈਨਿੰਗ ਕੀਤੀ। ਇਸ ਨਾਲ ਕਾਰ ਦਾ ਸੰਤੁਲਨ ਵਿਗੜ ਜਾਂਦਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਘਟਨਾ ਤੋਂ ਬਾਅਦ ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪੂਰੇ ਪੰਜਾਬ ਵਿਚ ਸੋਗ ਦੀ ਲਹਿਰ ਹੈ।
ਸੰਗਰੂਰ ਜ਼ਿਮਨੀ ਚੋਣ: ਸੋਮਵਾਰ ਨੂੰ ਜਾਰੀ ਹੋਵੇਗਾ ਨੋਟੀਫਿਕੇਸ਼ਨ
6 ਜੂਨ ਤੱਕ ਨਾਮਜ਼ਦਗੀਆਂ ਦਾਖਲ ਕਰ ਸਕਣਗੇ ਉਮੀਦਵਾਰ
ਸਿੱਖਾਂ ਨੂੰ ਹਥਿਆਰ ਚੁੱਕਣ ਦੀ ਸਲਾਹ ਦੇਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਹੱਥਾਂ 'ਚ ਹਥਿਆਰ ਫੜਾਉਣ- ਸੁਖਜਿੰਦਰ ਰੰਧਾਵਾ
'ਪੰਜਾਬ 'ਚ ਫ਼ੈਲੇ ਨਸ਼ੇ ਲਈ ਮੈਂ SGPC ਨੂੰ ਦੋਸ਼ੀ ਮੰਨਦਾ, ਇਨ੍ਹਾਂ ਦੇ ਆਕਾ ਹੀ ਨਸ਼ਾ ਮਾਫ਼ੀਆ ਚਲਾਉਂਦੇ ਨੇ'
ਰਾਘਵ ਚੱਢਾ ਨੇ ਰਾਜ ਸਭਾ ਲਈ ਚੁਣੇ ਗਏ ਸੰਤ ਸੀਚੇਵਾਲ ਤੇ ਵਿਕਰਮਜੀਤ ਸਾਹਨੀ ਨੂੰ ਦਿੱਤੀ ਵਧਾਈ
'ਪੰਜਾਬ ਅਤੇ ਭਾਰਤ ਦੀ ਭਲਾਈ ਲਈ ਸਾਂਝੇ ਤੌਰ 'ਤੇ ਮੁੱਦਿਆਂ ਨੂੰ ਉਠਾਉਣ ਦੀ ਕੀਤੀ ਉਮੀਦ'
ਟਰਾਂਸਪੋਰਟ ਮੰਤਰੀ ਵੱਲੋਂ ਸਕੂਲ ਪ੍ਰਬੰਧਕਾਂ ਨੂੰ 5 ਅਗਸਤ ਤੱਕ ਬੱਸਾਂ ਦੇ ਬਕਾਇਆ ਟੈਕਸ ਭਰਨ ਦੀ ਹਦਾਇਤ
'ਨਿਰਧਾਰਤ ਸਮੇਂ ਪਿੱਛੋਂ ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ'
ਚੰਡੀਗੜ੍ਹ ਵਿਚ ਹੁਣ ਟੀਨ ਸ਼ੈੱਡ ਵਾਲੀਆਂ ਕਲਾਸਾਂ ’ਚ ਨਹੀਂ ਬੈਠਣਗੇ ਵਿਦਿਆਰਥੀ
ਪ੍ਰਸ਼ਾਸਨ ਵੱਲੋਂ ਟੀਨ ਸ਼ੈੱਡਾਂ ਵਾਲੇ ਕਮਰਿਆਂ ਵਿਚ ਕਲਾਸਾਂ ਨਾ ਲਗਾਉਣ ਸਬੰਧੀ ਨੋਟੀਫਿਕੇਸ਼ਨ ਜਾਰੀ
CM ਭਗਵੰਤ ਮਾਨ ਨੂੰ ਭ੍ਰਿਸ਼ਟ ਸਾਬਕਾ ਮੰਤਰੀਆਂ ਦੇ ਨਾਂਅ ਦੱਸਣਗੇ ਕੈਪਟਨ ਅਮਰਿੰਦਰ ਸਿੰਘ
ਕੈਪਟਨ ਦੀ ਇਸ ਬਾਜ਼ੀ ਨੇ ਕੁਝ ਕਾਂਗਰਸੀਆਂ ਵਿਚ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਮਾਨ ਸਰਕਾਰ ਦਾ ਵੱਡਾ ਫ਼ੈਸਲਾ, ਹੁਣ ਸਰਕਾਰੀ ਦਫ਼ਤਰਾਂ 'ਚ ਫਾਈਲਾਂ ਦੀ ਬਜਾਏ ਹੋਵੇਗਾ ਆਨਲਾਈਨ ਕੰਮ
ਈ-ਆਫਿਸ ਸਰਕਾਰੀ ਦਫਤਰਾਂ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਵੇਗਾ।
ਪੰਜਾਬ ਵਿਚ ਰੇਤ ਅਤੇ ਬਜਰੀ ਦੀ ਸਪਲਾਈ ਵਧਣ ਦੇ ਨਾਲ-ਨਾਲ ਕੀਮਤਾਂ ਵਿਚ ਵੀ ਹੋਇਆ ਵਾਧਾ
ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਰੇਤ ਅਤੇ ਬਜਰੀ ਦੀ ਕੀਮਤ 2,300 ਤੋਂ 4000 ਰੁਪਏ ਪ੍ਰਤੀ 100 ਕਿਊਬਿਕ ਫੁੱਟ ਦੇ ਵਿਚਕਾਰ ਹੈ।