Chandigarh
ਸੰਪਾਦਕੀ: ਜੇ ਰੂਸ-ਯੂਕਰੇਨ ਲੜਾਈ ਵਿਚ ਸਾਡੇ ਪ੍ਰਧਾਨ ਮੰਤਰੀ, ਵਲਾਦੀਮੀਰ ਜੇਲੇਂਸਕੀ ਦੀ ਗੱਲ ਮੰਨ ਲੈਂਦੇ....
ਭਾਰਤ ਨੂੰ ਵੀ ਹੁਣ ਅਪਣੀ ਕੂਟਨੀਤੀ ਨੂੰ ਸੰਭਾਲਣ ਦੀ ਜ਼ਰੂਰਤ ਹੈ ਤੇ ਅਪਣੇ ਗੁਆਂਢੀਆਂ ਨਾਲ ਰਿਸ਼ਤੇ ਮਜ਼ਬੂਤ ਕਰਨ ਦੀ ਲੋੜ ਹੈ।
ਕਾਨੂੰਨ ਵਿਵਸਥਾ ਨੂੰ ਚੁਸਤ- ਦਰੁਸਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਦੀ ਸਿਆਸੀ ਗ਼ਲਬੇ ਤੋਂ ਮੁਕਤੀ ਜ਼ਰੂਰੀ: ਭਗਵੰਤ ਮਾਨ
ਕਿਹਾ- ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਬਾਹਰੀ ਰਾਜਾਂ ਦੇ ਜਵਾਨਾਂ 'ਤੇ ਆਧਾਰਿਤ 'ਸਪੈਸ਼ਲ ਪ੍ਰੋਟੈਕਸ਼ਨ ਯੂਨਿਟ' ਬਣਾ ਕੇ ਪੰਜਾਬੀਆਂ ਨੂੰ ਦਿੱਤਾ ਧੋਖ਼ਾ
ਵਧਾਈਆਂ ਮਿਲਣ ਮਗਰੋਂ ਬੋਲੇ CM ਚੰਨੀ, 'ਸ਼ੁੱਭਕਾਮਨਾਵਾਂ ਲਈ ਧੰਨਵਾਦ ਪਰ ਮੇਰਾ ਜਨਮਦਿਨ ਨਹੀਂ ਸੀ”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ।
ਸੰਪਾਦਕੀ: ਹਮਲਾਵਰ ਰੂਸ, ਦੁਨੀਆਂ ਦੀ ਗੱਲ ਸੁਣਨ ਤੋਂ ਇਨਕਾਰੀ (2)
ਇਸ ਹਮਲਾਵਰੀ ਤੋਂ ਪਹਿਲਾਂ ਰੂਸ ਨੇ ਅਪਣੇ ਆਰਥਕ ਘਾਟੇ ਨੂੰ ਘੱਟ ਕਰਨ ਲਈ ਸਮੁੰਦਰ ਹੇਠਾਂ ਪਾਈਪ ਲਾਈਨ ਵਿਛਾ ਕੇ, ਯੂਕਰੇਨ ਉਤੇ ਅਪਣੀ ਨਿਰਭਰਤਾ ਘਟਾ ਲਈ ਸੀ।
ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ਦਾ ਰੋਮਾਂਟਿਕ ਗੀਤ ‘ਤਾਰਿਆਂ ਤੋਂ ਪਾਰ’
ਫ਼ਿਲਮ ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ ਦਾ ਰੋਮਾਂਟਿਕ ਗੀਤ ‘ਤਾਰਿਆਂ ਤੋਂ ਪਾਰ’ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਸੰਪਾਦਕੀ: ਕੀ ਛੋਟੇ ਦੇਸ਼ਾਂ ਨੂੰ ਅਪਣੇ ‘ਤਾਕਤਵਰ’ ਗਵਾਂਢੀ ਦੇਸ਼ਾਂ ਤੋਂ ਬਚਾਅ ਕਰਨ ਦਾ ਕੋਈ ਅਧਿਕਾਰ ਨਹੀਂ? (1)
ਪੰਜਾਬੀ ਲੇਖਕ ਡਾ. ਅਤਰ ਸਿੰਘ ਅਪਣੀ ਰੂਸੀ ਫੇਰੀ ਦੀਆਂ ਗੱਲਾਂ ਸੁਣਾਉਂਦੇ ਹੋਏ ਦਸਿਆ ਕਰਦੇ ਸਨ ਕਿ ਉਥੇ ਸਰਕਾਰ ਵਿਰੁਧ ਬੋਲਣ ਦੀ ਆਜ਼ਾਦੀ ਤਾਂ ਕਿਸੇ ਨੂੰ ਵੀ ਨਹੀਂ ਸੀ
ਮਰਹੂਮ ਦੀਪ ਸਿੱਧੂ ਦੀ ਆਖਰੀ ਸੰਗੀਤ ਵੀਡੀਓ ਹੋਈ ਰਿਲੀਜ਼
'ਸਾਗਾ ਮਿਊਜ਼ਿਕ' ਨੇ 'ਲਾਹੌਰ' ਮਿਊਜ਼ਿਕ ਵੀਡੀਓ ਪੇਸ਼ ਕੀਤੀ
ਖੇਤੀ ਖੇਤਰ ਵਿਚ ਆਤਮ ਨਿਭਰਤਾ ਹੀ ਭਾਰਤ ਨੂੰ ਬਣਾ ਸਕਦੀ ਹੈ 'ਆਤਮ ਨਿਰਭਰ': ਹਰਪਾਲ ਸਿੰਘ ਚੀਮਾ
ਭਾਜਪਾ ਤੇ ਕਾਂਗਰਸ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਭਾਰਤ ਖਾਧ ਉਦਪਾਦਾਂ ਲਈ ਦੂਜੇ ਦੇਸ਼ਾਂ 'ਤੇ ਨਿਰਭਰ: ਹਰਪਾਲ ਸਿੰਘ ਚੀਮਾ
ਬੀਬੀਐਮਬੀ ਬਾਰੇ ਗੁੰਮਰਾਹਕੁੰਨ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ ਪੰਜਾਬ ਦੇ ਆਗੂ: ਤਰੁਣ ਚੁੱਘ
ਤਰੁਣ ਚੁੱਘ ਨੇ ਕਿਹਾ ਕਿ ਬੀਬੀਐਮਬੀ ਨੇ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇ ਕੇ ਇਹਨਾਂ ਆਗੂਆਂ ਨੂੰ ਕਟਹਿਰੇ ਵਿਚ ਖੜ੍ਹਾ ਕਰ ਦਿੱਤਾ ਹੈ।
ਬੀ.ਬੀ.ਐੱਮ.ਬੀ. ਚੋਂ ਪੰਜਾਬ ਦੀ ਅਜਾਰੇਦਾਰੀ ਖਤਮ ਕਰਨ ਨੂੰ ਲੈ ਕੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਮਾਰੀ ਲਲਕਾਰ
ਕਿਹਾ ਚੇਅਰਮੈਨ ਸਾਹਿਬ ਤੁਸੀਂ ਪਤਾ ਨੀ ਕਿਹੜੇ ਸੂਬੇ ਤੋਂ ਪਰ ਭਾਖੜਾ ਸਾਡਾ ਅਸੀਂ ਦੇਖਾਂਗੇ ਇਸ ਨੂੰ ਕਿੰਜ ਚਲਾਉਣਾ ਹੈ