Chandigarh
ਨਿੱਜੀ ਸਕੂਲ ਹੁਣ ਆਪਣੀ ਮਰਜ਼ੀ ਨਾਲ ਨਹੀਂ ਵਸੂਲ ਸਕਣਗੇ ਫੀਸ, ਹਰਿਆਣਾ ਸਰਕਾਰ ਚੁੱਕਿਆ ਸਖ਼ਤ ਕਦਮ
'ਪ੍ਰੀਖਿਆ ਫੀਸ ਸਿਰਫ਼ ਬੋਰਡ ਦੀ ਪ੍ਰੀਖਿਆ ਲਈ ਲਈ ਜਾ ਸਕਦੀ ਹੈ'
ਸੌਦਾ ਸਾਧ ਦੀ ਫਰਲੋ ਹੋਈ ਖ਼ਤਮ, ਮੁੜ ਸੁਨਾਰੀਆ ਜੇਲ੍ਹ 'ਚ ਢੱਕਿਆ ਸੌਦਾ ਸਾਧ
ਵੱਖ-ਵੱਖ ਮਾਮਲਿਆਂ 'ਚ ਸਜ਼ਾ ਭੁਗਤ ਰਿਹਾ ਸੌਦਾ ਸਾਧ
ਚਮੜੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਦੈ ਗੁਲਾਬ ਜਲ
ਠੰਢ ਦੇ ਮੌਸਮ ਵਿਚ ਠੰਢੀਆਂ ਹਵਾਵਾਂ ਨਾਲ ਤੁਹਾਡੇ ਚਿਹਰੇ ਦੀ ਨਮੀ ਘੱਟ ਹੋਣ ਲਗਦੀ ਹੈ ਜਿਸ ਕਾਰਨ ਉਮਰ ਤੋਂ ਪਹਿਲਾਂ ਹੀ ਝੁਰੜੀਆਂ ਨਜ਼ਰ ਆਉਣ ਲੱਗ ਜਾਂਦੀਆਂ ਹਨ।
ਘਰੇਲੂ ਤਰੀਕਿਆਂ ਨਾਲ ਛੁਡਾਉ ਨੇਲ ਪਾਲਿਸ਼
ਨੇਲ ਪਾਲਿਸ਼ ਲਗਾਉਣ ਨਾਲ ਤੁਹਾਡੀਆਂ ਉਂਗਲਾਂ ਸੁੰਦਰ ਦਿਖਾਈ ਦਿੰਦੀਆਂ ਹਨ। ਪਰ ਇਸ ਨੂੰ ਲਗਾਉਣ ਦਾ ਤਰੀਕਾ ਸਿਖਣਾ ਪੈਂਦਾ ਹੈ।
ਜੇਕਰ ਤੁਹਾਨੂੰ ਆਉਂਦੇ ਹਨ ਚੱਕਰ ਤਾਂ ਤੁਹਾਨੂੰ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ
ਕਈ ਵਾਰ ਜ਼ਿਆਦਾ ਥਕਾਵਟ ਕਾਰਨ ਚੱਕਰ ਆਉਣ ਲਗਦੇ ਹਨ ਜਿਸ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।
ਸਿੱਖਿਆ ਮੰਤਰੀ ਪਰਗਟ ਸਿੰਘ ਵਲੋਂ ਕਿਤਾਬ ਬਾਰੇ ਉੱਠੇ ਇਤਰਾਜ਼ਾਂ ਦੇ ਮਾਮਲੇ ਵਿਚ ਸਖ਼ਤ ਦਿਸ਼ਾ ਨਿਰਦੇਸ਼ ਜਾਰੀ
ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਮੈਡੀਕਲ ਤੇ ਹੋਰ ਸਿੱਖਿਆ ਮਹਿੰਗੀ ਹੋਣ ਕਾਰਨ ਵਿਦਿਆਰਥੀ ਵਿਦੇਸ਼ਾਂ ’ਚ ਜਾਣ ਲਈ ਮਜ਼ਬੂਰ: ਭਗਵੰਤ ਮਾਨ
-‘ਆਪ’ ਦੀ ਸਰਕਾਰ ਫੀਸਾਂ ਰੈਗੂਲੇਟ ਕਰਨ ਲਈ ਲਾਗੂ ਕਰੇਗੀ ਸੁਪਰੀਮ ਕੋਰਟ ਦਾ ਫ਼ੈਸਲਾ: ਭਗਵੰਤ ਮਾਨ
ਸੌਦਾ ਸਾਧ ਦੀ ਫਰਲੋ ਹੋਈ ਖ਼ਤਮ, ਫਿਰ ਸਲਾਖਾਂ ਪਿੱਛੇ ਜਾਏਗਾ ਸੌਦਾ ਸਾਧ
ਚੋਣਾਂ ਤੋਂ ਪਹਿਲਾਂ ਆਇਆ ਸੀ ਬਾਹਰ
CM ਚੰਨੀ ਨੇ ਆਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਆਜ਼ਾਦ ਨੂੰ ਉਹਨਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ
ਭਗਵੰਤ ਮਾਨ ਨੇ ਵੀ ਆਜ਼ਾਦੀ ਘੁਲਾਟੀਏ ਚੰਦਰ ਸ਼ੇਖਰ ਆਜ਼ਾਦ ਨੂੰ ਉਹਨਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ
ਸੁਨੀਲ ਜਾਖੜ ਨੇ CM ਚੰਨੀ ਨੂੰ ਲਿਖਿਆ ਪੱਤਰ, BBMB ਨਿਯਮਾਂ ’ਚ ਸੋਧਾਂ ਦੇ ਮੁੱਦੇ ’ਤੇ PM ਮੋਦੀ ਨਾਲ ਗੱਲ ਕਰਨ ਦੀ ਕੀਤੀ ਅਪੀਲ
ਪੱਤਰ ਵਿਚ ਉਹਨਾਂ ਕਿਹਾ ਕਿ ਪੰਜਾਬ-ਹਰਿਆਣਾ ਬੀਬੀਐਮਬੀ ਦਾ ਮਾਲਕ ਹੈ ਅਤੇ ਸਾਰਾ ਖਰਚਾ ਚੁੱਕ ਰਿਹਾ ਹੈ।