Chandigarh
ਪੰਜਾਬ ਦੇ ਨਵੇਂ ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਸੰਭਾਲਿਆ ਅਹੁਦਾ
ਚਾਰਜ ਸੰਭਾਲਣ ਤੋਂ ਬਾਅਦ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਅੱਜ ਹੋਵੇਗੀ ਪੰਜਾਬ ਵਜ਼ਾਰਤ ਦੀ ਮੀਟਿੰਗ, ਕਈ ਅਹਿਮ ਫੈਸਲਿਆਂ ‘ਤੇ ਹੋਵੇਗੀ ਗੱਲਬਾਤ
ਮੁਲਾਜ਼ਮਾਂ ਤੇ ਕਿਸਾਨਾਂ ਦੇ ਮਸਲਿਆਂ ਬਾਰੇ ਵੀ ਕੀਤੀ ਜਾ ਸਕਦੀ ਹੈ ਚਰਚਾ
ਜਿਹੜੇ ਪਾਰਟੀਆਂ 'ਚ 40 ਸਾਲਾਂ ਤੋਂ ਕੁਝ ਨਹੀਂ ਕਰ ਸਕੇ ਉਹਨਾਂ ਨੇ ਹੁਣ ਕੀ ਕਰਨਾ- ਗੁਰਵਿੰਦਰ ਬਾਲੀ
ਕਿਹਾ- ਅਕਾਲੀ ਦਲ ਤੇ 'ਆਪ' ਵਾਲੇ ਸਿਰਫ਼ ਵਾਅਦੇ ਕਰ ਰਹੇ ਨੇ
IAS ਅਧਿਕਾਰੀ ਰਵੀ ਭਗਤ ਨੂੰ ਮੁੱਖ ਮੰਤਰੀ ਚੰਨੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਕੀਤਾ ਗਿਆ ਨਿਯੁਕਤ
ਆਈਏਐਸ ਅਧਿਕਾਰੀ ਰਵੀ ਭਗਤ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਸ਼ੇਸ਼ ਪ੍ਰਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਕਾਂਗਰਸ ’ਚ ਮਤਭੇਦ ਦੀਆਂ ਅਫਵਾਹਾਂ ‘ਤੇ ਬੋਲੇ ਵੇਰਕਾ- ਵਿਚਾਰ ਅਲਗ ਹੋ ਸਕਦੇ ਨੇ ਪਰ ਮੰਜ਼ਿਲ ਸਭ ਦੀ ਇਕ
ਬੇਸ਼ੱਕ ਵਿਚਾਰਧਾਰਾ ਵਿਚ ਥੋੜਾ-ਬਹੁਤ ਫਰਕ ਹੋ ਸਕਦਾ ਹੈ ਪਰ ਅਖੀਰ ਵਿਚ ਜਦੋਂ ਲੋਕਾਂ ਵਿਚ ਜਾ ਕੇ ਲੋਕਾਂ ਲਈ ਕੰਮ ਕਰਨਾ ਹੈ ਤਾਂ ਸਾਰੇ ਮਿਲ ਕੇ ਕੰਮ ਕਰਨਗੇ- ਵੇਰਕਾ
ਪੰਜਾਬ ਵਿਧਾਨ ਸਭਾ ਚੋਣਾਂ: ਪੰਜਾਬ ਕਾਂਗਰਸ ਨੇ ਟਿਕਟ ਦੇ ਚਾਹਵਾਨਾਂ ਲਈ ਜਾਰੀ ਕੀਤੇ ਬਿਨੈ ਪੱਤਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਟਿਕਟ ਦੇ ਚਾਹਵਾਨਾਂ ਲਈ ਅਰਜ਼ੀ ਫਾਰਮ ਜਾਰੀ ਕਰ ਦਿੱਤੇ ਹਨ।
ਮੁੱਖ ਮੰਤਰੀ ਚੰਨੀ ਨੇ "ਅਟੱਲ ਅਪਾਰਟਮੈਂਟਸ" ਦਾ ਰੱਖਿਆ ਨੀਂਹ ਪੱਥ
100 ਫ਼ੀਸਦੀ ਸੈਲਫ ਫਾਇਨਾਂਸਿੰਗ ਸਕੀਮ" ਤਹਿਤ ਐਲ.ਆਈ.ਟੀ. ਵੱਲੋਂ ਕੀਤਾ ਜਾਵੇਗਾ ਨਿਰਮਾਣ
ਮੰਤਰੀ ਪਰਗਟ ਸਿੰਘ ਸਿੰਘ ਨੇ 22 ਸਹਾਇਕ ਪ੍ਰੋਫੈਸਰਾਂ ਨੂੰ ਸੌਂਪੇ ਨਿਯੁਕਤੀ ਪੱਤਰ
'ਨਿਯੁਕਤੀ ਪੱਤਰ ਜਾਰੀ ਕਰਨ ਨਾਲ ਅਦਾਲਤੀ ਕੇਸ ਘਟਣਗੇ'
ਪੰਜਾਬ ਸਰਕਾਰ ਵੱਲੋਂ ਸਨਮਾਨਤ ਹੋਣ ਮਗਰੋਂ ਖਿਡਾਰਨ ਅੰਜੁਮ ਮੋਦਗਿੱਲ ਦਾ ਮਾਪਿਆਂ ਲਈ ਖ਼ਾਸ ਸੁਨੇਹਾ
ਸਰਕਾਰ ਖਿਡਾਰੀਆਂ ਦਾ ਸਾਥ ਦਿੰਦੀ ਰਹੇਗੀ ਤਾਂ ਪਰਿਵਾਰ ਵੀ ਦੇਵੇਗਾ ਬੱਚਿਆਂ ਦਾ ਸਾਥ- ਅੰਜੁਮ ਮੋਦਗਿੱਲ
ਟਰਾਂਸਪੋਰਟ ਮੰਤਰੀ ਦੇ ਭਰੋਸੇ ਬਾਅਦ ਪਨਬਸ ਤੇ ਪੀਆਰਟੀਸੀ ਕਾਮਿਆਂ ਨੇ ਮੁਲਤਵੀ ਕੀਤੀ ਹੜਤਾਲ
ਅੱਜ ਤੋਂ ਮੁੜ ਸਰਕਾਰੀ ਬਸਾਂ ਦੀ ਆਵਾਜਾਈ ਹੋਵੇਗੀ ਬਹਾਲ