Chandigarh
ਕੈਪਟਨ ਅਪਣੀ ਭਵਿੱਖ ਦੀ ਰਣਨੀਤੀ ਦਾ ਅੱਜ ਕਰਨਗੇ ਪ੍ਰਗਟਾਵਾ
ਕਈ ਅਹਿਮ ਮੁੱਦਿਆਂ ’ਤੇ ਬੋਲ ਕੇ ਪੰਜਾਬ ਦੇ ਕੁੱਝ ਕਾਂਗਰਸੀ ਆਗੂਆਂ ਅਤੇ ਮੰਤਰੀਆਂ ਵਿਰੁਧ ਮਨ ਦੀ ਭੜਾਸ ਕੱਢਣ ਦੀ ਤਿਆਰੀ
ਸੰਪਾਦਕੀ: ਅਰੂਸਾ ਬੇਗਮ ਦਾ ਰਾਜ ਪੰਜਾਬ ਵਿਚ ਖ਼ਤਮ ਹੋਣ ਮਗਰੋਂ ਬਹੁਤ ਕੁੱਝ ਸਾਹਮਣੇ ਆਉਣਾ ਹੀ ਸੀ
ਬਿਹਤਰ ਇਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਿਸ਼ੇ ਤੇ ਬਹੁਤੀ ਸਫ਼ਾਈ ਨਾ ਦੇਂਦੇ ਤੇ ਨਾ ਅਪਣੇ ‘ਸਲਾਹਕਾਰਾਂ’ ਨੂੰ ਲੜਾਈ ਖਿੱਚਣ ਦਾ ਹੱਕ ਹੀ ਦੇਂਦੇ।
ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਵਿੱਤੀ ਮੁਆਵਜ਼ੇ ਵਿਚੋਂ 4.25 ਲੱਖ ਦੀ ਪਹਿਲੀ ਕਿਸ਼ਤ ਜਾਰੀ
ਲਖਬੀਰ ਸਿੰਘ ਦੇ ਪਰਿਵਾਰ ਨੂੰ ਮਿਲਣ ਵਾਲੇ ਕੁੱਲ 8.25 ਲੱਖ ਰੁੱਪਏ ਦੇ ਵਿੱਤੀ ਮੁਆਵਜ਼ੇ ਵਿਚੋਂ ਪਹਿਲੀ ਕਿਸ਼ਤ 4.25 ਲੱਖ ਰੁਪਏ ਜਾਰੀ ਕੀਤੇ ਗਏ ਹਨ।
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ ਨੇ ਬਣਾਈ ਨਵੀਂ ਪਾਰਟੀ
'ਪੰਜਾਬ 'ਚ ਮੇਰੇ ਤੋਂ ਵਧੀਆ OBC ਮੁੱਖ ਮੰਤਰੀ ਚਿਹਰਾ ਹੋਰ ਕੋਈ ਨਹੀਂ ਹੋ ਸਕਦਾ'
ਕੈਪਟਨ ਦਾ ਵਿਰੋਧੀਆਂ ਨੂੰ ਠੋਕਵਾਂ ਜਵਾਬ, ''ਡਰਨ ਵਾਲੇ ਨਹੀਂ, ਪੰਜਾਬ ਦੇ ਭਵਿੱਖ ਲਈ ਲੜਦੇ ਰਹਾਂਗੇ''
'ਅਜਿਹੀਆਂ ਨੀਚ ਹਰਕਤਾਂ ਨਾਲ ਚੋਣਾਂ ਨਹੀਂ ਜਿੱਤ ਸਕਦੇ'
ਓ.ਪੀ. ਸੋਨੀ ਨੇ ਸ਼ਹੀਦ ਕਿਸਾਨ ਦੀ ਧੀ ਸਮੇਤ 30 ਸਟਾਫ਼ ਨਰਸਾਂ ਨੂੰ ਸੌਂਪੇ ਨਿਯੁਕਤੀ ਪੱਤਰ
ਹੋਰ ਖਾਲੀ ਅਸਾਮੀਆਂ ਭਰਨ ਦੀ ਪ੍ਰਕਿਰਿਆ ਜਾਰੀ ਹੈ।
ਸੀਲਬੰਦ ਰਿਪੋਰਟ ਬਹਾਨਾ, ਸਰਕਾਰ ਚਾਹੇ ਤਾਂ ਤਸਕਰਾਂ ਵਿਰੁੱਧ ਅੱਜ ਹੀ ਕਰ ਸਕਦੀ ਹੈ ਕਾਰਵਾਈ: ਭਗਵੰਤ ਮਾਨ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਡਰੱਗ ਮਾਫ਼ੀਆ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਗੰਭੀਰ ਸਵਾਲ ਚੁੱਕੇ ਹਨ।
ਸੁਨੀਲ ਜਾਖੜ ਦੀ ਕੈਪਟਨ ਨੂੰ ਸਲਾਹ, ‘ਸਲਾਹਕਾਰਾਂ ਤੋਂ ਬਚ ਕੇ ਰਹੋ'
''ਕੈਪਟਨ ਦੀ ਸਰਕਾਰ ਨੂੰ ਸਲਾਹਕਾਰਾਂ ਨੇ ਹੀ ਸੱਟ ਮਾਰੀ ਸੀ''
ਪੰਜਾਬ ਦੇ ਪਹਿਲਾਂ ਹੀ ਕਈ ਟੋਟੇ ਹੋਏ ਨੇ, ਹੁਣ ਕੈਪਟਨ-ਚੰਨੀ ਨੇ ਅੱਧਾ ਪੰਜਾਬ ਗਹਿਣੇ ਰੱਖ ਦਿੱਤਾ: ਮਾਨ
ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਨੁਸਾਰ ਕੰਮ ਕਰਦੇ ਰਹੇ- ਭਗਵੰਤ ਮਾਨ
ਸਰਬ ਪਾਰਟੀ ਬੈਠਕ 'ਚ ਗ਼ਰਜ਼ੀ 'ਆਪ', ਕਿਹਾ ਪੰਜਾਬ ਦੇ ਹੋਰ ਟੁਕੜੇ ਨਾ ਕਰੇ ਕੇਂਦਰ
'ਮਨਮੋਹਨ ਸਰਕਾਰ ਵੇਲੇ ਪੀ. ਚਿਦੰਬਰਮ ਲੈ ਕੇ ਆਏ ਸੀ ਬੀ.ਐਸ.ਐਫ ਕਾਨੂੰਨ, ਬਾਦਲਾਂ ਦੀ ਚੁੱਪੀ ਵੀ ਸ਼ੱਕੀ'