Chandigarh
ਖੇਤੀਬਾੜੀ ਮਾਹਿਰ ਦਵਿੰਦਰ ਸ਼ਰਮਾ ਤੋਂ ਸਮਝੋ ਕਿਸਾਨਾਂ ਲਈ ਕਿੰਨੇ ਖ਼ਤਰਨਾਕ ਹਨ ਖੇਤੀ ਕਾਨੂੰਨ?
ਵਿਸ਼ਵ ਪੱਧਰ ਦੇ ਕਿਸਾਨਾਂ ਲਈ ਮਾਰਗ ਦਰਸ਼ਕ ਬਣ ਸਕਦੈ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼
Fact Check: ਕਿਸਾਨੀ ਮੋਰਚੇ ‘ਚ ਪਹੁੰਚੀਆਂ ਮੁਸਲਿਮ ਔਰਤਾਂ ਦੀ ਤਸਵੀਰ ਨੂੰ ਦਿੱਤੀ ਗਈ ਫਿਰਕੂ ਰੰਗਤ
ਪੜਤਾਲ ਦੌਰਾਨ ਰੋਜ਼ਾਨਾ ਸਪੋਕਸਮੈਨ ਨੇ ਪਾਇਆ ਕਿ ਇਸ ਫੋਟੋ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਤੱਥ ਜਾਂਚ: ਵਾਇਰਲ ਤਸਵੀਰ ਕੈਨੇਡੀਅਨ ਆਰਮੀ ਵੱਲੋਂ ਪੀਐਲਏ ਸੈਨਿਕਾਂ ਨੂੰ ਦਿੱਤੀ ਗਈ ਸਿਖਲਾਈ ਦੀ ਨਹੀਂ
ਇਹ ਤਸਵੀਰ ਫਰਵਰੀ 2014 ਦੀ ਹੈ, ਜਦੋ ਕੈਨੇਡੀਅਨ ਫੌਜ ਦੇ ਸਿਪਾਹੀ ਕੈਨੇਡਾ ਦੇ ਆਰਕਟਿਕ ਵਿਚ ਸਿਖਲਾਈ ਲੈ ਰਹੇ ਸਨ।
ਤੱਥ ਜਾਂਚ: 2016 'ਚ ਮਹਿਲਾ ਨਾਲ ਹੋਈ ਕੁੱਟਮਾਰ ਦੀਆਂ ਤਸਵੀਰਾਂ ਨੂੰ ਹਾਲੀਆ ਦੱਸ ਕੀਤਾ ਜਾ ਰਿਹੈ ਵਾਇਰਲ
ਰੋਜ਼ਾਨਾ ਸਪੋਕਸਮੈਨ ਨੇ ਅਪਣੀ ਪੜਤਾਲ ਦੌਰਾਨ ਵਾਇਰਲ ਪੋਸਟ ਨੂੰ ਗੁੰਮਰਾਹਕੁੰਨ ਪਾਇਆ।
ਟੀਕਾਕਰਣ ਦੀ ਸ਼ੁਰੂਆਤ ਦੌਰਾਨ ਬੋਲੇ CM, ‘ਮੈਂ ਚਾਹੁੰਦਾ ਸੀ ਸਭ ਤੋਂ ਪਹਿਲਾਂ ਮੈਨੂੰ ਟੀਕਾ ਲਗਾਇਆ ਜਾਵੇ’
ਪੰਜਾਬ ਵਿਚ ਵੀ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ
ਗ਼ੈਰ ਕਾਨੂੰਨੀ ਮਾਈਨਿੰਗ ’ਚ ਸ਼ਾਮਲ ਵੱਡੇ ਮਗਰਮੱਛਾਂ ਨੂੰ ਬੇਨਕਾਬ ਕਰੋ : ਹਰਪਾਲ ਚੀਮਾ
ਸੀਬੀਆਈ ਦੀ ਮੁਢਲੀ ਜਾਂਚ ਰਿਪੋਰਟ ਨੂੰ ਜਨਤਕ ਕੀਤਾ ਜਾਵੇ
ਕਾਂਗਰਸ ਦੀ ਮਿਹਨਤ ਸਦਕਾ ਹੋਂਦ ਵਿਚ ਆਏ ਮਜ਼ਬੂਤ ਥੰਮਾਂ ਨੂੰ ਕੇਂਦਰ ਨੇ ਕਮਜ਼ੋਰ ਕੀਤਾ: ਮਨਪ੍ਰੀਤ ਬਾਦਲ
ਕਿਹਾ, ਦੇਸ਼ ਦੀ ਆਜ਼ਾਦੀ ਅਤੇ ਔਖੇ ਵੇਲੇ ਮਦਦ ਵਿਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ
ਖੇਤੀ ਕਾਨੂੰਨਾਂ ਲਈ ਜ਼ਮੀਨ ਤਿਆਰ ਕਰਨ ਲਈ ਸਰਕਾਰ ਨੇ FCI ਨੂੰ ਕਰਜ਼ੇ ਹੇਠ ਦੱਬਿਆ : ਸਿੱਧੂ
ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਭਾਰਤੀ ਖ਼ੁਰਾਕ ਨਿਗਮ ਦਾ ਆਰਥਿਕ ਪੱਖੋਂ ਟੁਟਿਆ ਲੱਕ
ਕਾਰਪੋਰੇਟਾਂ ਤੇ ਸਰਕਾਰ ਖਿਲਾਫ ਡਟੇ ਕਿਸਾਨ, ਕੈਪਟਨ ਤਕ ਪੁੱਜਾ ਦਿੱਲੀ-ਕੱਟੜਾ ਐਕਸਪ੍ਰੈਸ ਵੇਅ ਦਾ ਸੇਕ
ਸਰਕਾਰਾਂ ਦੀਆਂ ਆਪਹੁਦਰੀਆਂ ਖਿਲਾਫ ਖੁਲ੍ਹ ਕੇ ਸਾਹਮਣੇ ਆਉਣ ਲੱਗੇ ਲੋਕ
ਟੋਕੀਓ ਉਲੰਪਿਕਸ ਲਈ ਪੰਜਾਬ ਪੱਬਾਂ ਭਾਰ; ਵੱਧ ਤੋਂ ਵੱਧ ਕੋਟਾ ਹਾਸਲ ਕਰਨਾ ਮੁੱਖ ਟੀਚਾ: ਰਾਣਾ ਸੋਢੀ
ਸਾਲ 2017-18 ਦੌਰਾਨ ਮੱਲਾਂ ਮਾਰਨ ਵਾਲੇ 90 ਖਿਡਾਰੀਆਂ ਦਾ ਕੀਤਾ ਸਨਮਾਨ; 1.66 ਕਰੋੜ ਰੁਪਏ ਦੀ ਰਾਸ਼ੀ ਕੀਤੀ ਭੇਟ