Chandigarh
ਕਿਸਾਨ ਜਥੇਬੰਦੀਆਂ ਵਿਚ ਫੁੱਟ ਪਾਉਣੀ ਚਾਹੁੰਦੇ ਹਨ ਅਮਿਤ ਸ਼ਾਹ : ਭਗਵੰਤ ਮਾਨ
ਕਿਸਾਨ ਜਥੇਬੰਦੀਆਂ ਦੇ ਏਕੇ ਨੇ ਸਰਕਾਰ ਦੀਆਂ ਚਾਲਾਂ ਨੂੰ ਕੀਤਾ ਫੇਲ੍ਹ
ਵਿਆਹ ਵਿੱਚ "ਸ਼ਗਨ" ਦੀ ਬਜਾਏ ਕਿਸਾਨਾਂ ਲਈ ਮੰਗੀ ਸਹਾਇਤਾ,ਲੋਕ ਨੇ ਖੁੱਲ੍ਹੇ ਦਿਲ ਨਾਲ ਕੀਤਾ ਸਹਿਯੋਗ
ਜੋੜੇ ਨੇ ਆਪਣੇ ਵਿਆਹ ਵਿੱਚ ਕਿਸਾਨਾਂ ਲਈ ਇੱਕ ਦਾਨ ਦਾ ਡੱਬਾ ਰੱਖਿਆ ਅਤੇ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।
ਕੁਝ ਜਥੇਬੰਦੀਆਂ ਦਾ ਅਮਿਤ ਸ਼ਾਹ ਨੂੰ ਇਕੱਲੇ ਮਿਲਣ ਜਾਣ ਸਹੀ ਨਹੀਂ : ਉਗਰਾਹਾਂ
ਕਿਹਾ, ਸਾਡੀ ਜਥੇਬੰਦੀ ਨਾਲ ਵੀ ਗੈਰ ਰਸਮੀ ਗੱਲਬਾਤ ਲਈ ਕੀਤੀ ਗਈ ਸੀ ਪਹੁੰਚ
ਗੁਰਦਾਸ ਮਾਨ ਦੇ ਸਮਰਥਨ ਬਾਅਦ ਲੋਕਾਂ ਦੇ ਨਿਸ਼ਾਨੇ ‘ਤੇ ਆਈ ਗਾਇਕਾ ਕੌਰ ਬੀ
ਸੋਸ਼ਲ ਮੀਡੀਆ 'ਤੇ ਕੀਤੀ ਸੀ ਗੁਰਦਾਸ ਮਾਨ ਦੀ ਤਾਰੀਫ
9 ਦਸੰਬਰ ਦੀ ਮੀਟਿੰਗ ’ਚੋਂ ਕਿਸਾਨਾਂ ਲਈ ਨਿਕਲੇਗੀ ਚੰਗੀ ਖ਼ਬਰ : ਸੁਰਜੀਤ ਜਿਆਣੀ
ਕਿਹਾ, ਨਵੇਂ ਬਦਲਾਵਾਂ ਦਾ ਹਮੇਸ਼ਾ ਹੀ ਵਿਰੋਧ ਹੁੰਦਾ ਹੈ
ਭਾਰਤ ਬੰਦ ਦਾ ਅਸਰ: ਮਸਲੇ ਦੇ ਹੱਲ ਲਈ ਸਰਗਰਮ ਹੋਈ ਸਰਕਾਰ, PM ਨੇ ਦਿਗਜ ਆਗੂਆਂ ਦੀ ਲਈ ਰਾਏ
ਮਾਹੌਲ ਨੂੰ ਆਪਣੇ ਹੱਕ 'ਚ ਭੁਗਤਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀਆਂ ਦੋਵੇਂ ਧਿਰਾਂ
ਕੇਂਦਰ ’ਤੇ ਦਬਾਅ ਬਣਾਉਣ ’ਚ ਸਫ਼ਲ ਰਿਹਾ ਭਾਰਤ ਬੰਦ ਦਾ ਸੱਦਾ, ਭਲਕੇ ਦੀ ਮੀਟਿੰਗ ’ਤੇ ਟਿਕੀਆਂ ਨਜ਼ਰਾਂ
ਸੱਤਾਧਾਰੀ ਧਿਰ ਵਲੋਂ ਭਲਕੇ ਦੀ ਮੀਟਿੰਗ ’ਚ ਮਸਲੇ ਦਾ ਹੱਲ ਨਿਕਲਣ ਦੀ ਭਵਿੱਖਬਾਣੀ
ਖੇਤੀ ਕਾਨੂੰਨ: ਵਿਦੇਸ਼ਾਂ ਵਿਚ ਵੀ ਪਹੁੰਚੀ ਕਿਸਾਨੀ ਸੰਘਰਸ਼ ਦੀ ਗੂਜ, ਪੰਜਾਬੀ ਭਾਈਚਾਰੇ ਵਲੋਂ ਪ੍ਰਦਰਸ਼ਨ
ਕਿਸਾਨਾਂ ਦੇ ਹੱਕ ਵਿਚ ਨਿਤਰੇ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀ ਭਾਈਚਾਰੇ ਦੇ ਲੋਕ
ਖੇਤੀ ਕਾਨੂੰਨ: ਕ੍ਰਾਂਤੀਕਾਰੀ ਪੈੜਾਂ ਪਾਉਣ ’ਚ ਸਫ਼ਲ ਹੋਇਆ ਕਿਸਾਨੀ ਘੋਲ, ਨੌਜਵਾਨਾਂ ਦੀ ਬਦਲੀ ਸੋਚ
ਭੀੜ ’ਚ ਗੁਆਚੇ ਹੀਰਿਆਂ ਨੂੰ ਸਾਹਮਣੇ ਲਿਆਉਣ ’ਚ ਸਫ਼ਲ ਹੋਇਆ ਕਿਸਾਨੀ ਸੰਘਰਸ਼
‘ਭਾਰਤ ਬੰਦ’ ਦੀ ਹਮਾਇਤ ’ਚ ਉਤਰੀਆਂ ਸਿਆਸੀ ਧਿਰਾਂ, ਕੇਂਦਰ ਨੂੰ ਹੋਰ ਸਖ਼ਤ ਸੁਨੇਹਾ ਦੇਣ ਦੀ ਤਿਆਰੀ
ਸਿਵਲ ਸੁਸਾਇਟੀ ਦੀ ਪੂਰਨ ਹਮਾਇਤ ਵੱਲ ਵੱਧ ਰਿਹੈ ਕਿਸਾਨੀ ਸੰਘਰਸ਼