Chandigarh
ਸਿੱਖਿਆ ਵਿਭਾਗ ਨੇ ਕੋਵਿਡ-19 ਦੀ ਚਣੌਤੀ ਨੂੰ ਇਕ ਮੌਕੇ ਚ ਤਬਦੀਲ ਕੀਤਾ-ਸਿੱਖਿਆ ਸਕੱਤਰ
‘ਸਮਾਰਟ ਸਕੂਲਜ਼, ਅੰਗਰੇਜ਼ੀ ਮਾਧੀਅਮ, ਘਰ ਬੈਠੇ ਸਿੱਖਿਆ ਤੇ ਪੰਜਾਬ ਅਚੀਵਮੈਂਟ ਸਰਵੇਖਣ ਵਰਗੇ ਕਾਰਜਾਂ ਲਈ ਭਾਰੀ ਉਤਸ਼ਾਹ’
ਕਿਸਾਨਾਂ ਲਈ ਪੁੱਜਿਆ ਸਾਬਕਾ ਫ਼ੌਜੀਆਂ ਦੇ ਬੱਬਰ ਸ਼ੇਰ ਮੰਨੇ ਜਾਂਦੇ ਮੇਜਰ ਸਤਵੀਰ ਸਿੰਘ ਦਾ ਸੁਨੇਹਾ
ਹੁਣ ਸਾਬਕਾ ਫ਼ੌਜੀ ਵੀ ਕਿਸਾਨਾਂ ਦੇ ਹੱਕ 'ਚ ਨਿੱਤਰੇ
ਅਮਿਤ ਵਿੱਜ ਵਿਧਾਇਕ ਪਠਾਨਕੋਟ ਦੇ ਪਿਤਾ ਅਨਿਲ ਵਿੱਜ ਨਹੀਂ ਰਹੇ
ਇਲਾਕੇ ਵਿਚ ਸੋਗ ਦੀ ਲਹਿਰ
ਮੋਦੀ ਸਾਹਬ ਦੀ ਨੀਅਤ ਸਾਫ਼, ਜੇ ਕਿਸਾਨ ਦਿੱਲੀ ਜਾਣਗੇ ਤਾਂ ਖ਼ੁਸ਼ ਹੋ ਕੇ ਆਉਣਗੇ : ਸੁਰਜੀਤ ਜਿਆਣੀ
ਭਾਜਪਾ ਨੇਤਾ ਨੇ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਦੌਰਾਨ ਕਿਹਾ, ਪੰਜਾਬ ਅਤੇ ਪੰਜਾਬੀਆਂ ਨੂੰ ਪ੍ਰਧਾਨ ਮੰਤਰੀ ਨੂੰ ਅਪਣਾ ਦੁਸ਼ਮਣ ਨਹੀਂ ਸਮਝਣਾ ਚਾਹੀਦਾ
ਜੰਤਰ-ਮੰਤਰ ਧਰਨੇ 'ਤੋਂ ਭਗਵੰਤ ਮਾਨ ਗ੍ਰਿਫ਼ਤਾਰ, ਕਿਹਾ, ਜ਼ਮੀਨ ਲਈ ਕੁੱਝ ਵੀ ਕਰ ਸਕਦੇ ਹਨ ਕਿਸਾਨ
ਖੇਤੀ ਕਾਨੂੰਨਾਂ ਦੀ ਵਾਪਸੀ ਤਕ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਣ ਦਾ ਅਹਿਦ
Kanwar Grewal, Harf Cheema- ਇੰਟਰਵਿਊ ਦੌਰਾਨ ਸਿੰਗਰਾਂ ਨੇ ਬਣਾ ਦਿੱਤੀ ਮੋਦੀ ਦੀ ਰੇਲ
- ਇੰਟਰਵਿਊ ਦੌਰਾਨ ਸਿੰਗਰਾਂ ਨੇ ਬਣਾ ਦਿੱਤੀ ਮੋਦੀ ਦੀ ਰੇਲ
ਸਨ ਫਰਮਾ ਨੇ ਜੈਨੇਰਿਕ ਡਾਇਬਟੀਜ਼ ਦਵਾਈ ਦੀਆਂ 747 ਬੋਤਲਾਂ ਵਾਪਸ ਮੰਗਵਾਈਆਂ
ਦਵਾਈ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤ ਹੋਣ ਦਾ ਸ਼ੱਕ
ਖੇਤੀ ਕਾਨੂੰਨਾਂ ਨੂੰ ਲੈ ਕੇ ਕਨੂੰਪ੍ਰਿਯਾ ਨੇ ਅਕਾਲੀ-ਕਾਂਗਰਸੀਆਂ ਦੀ ਬਣਾਈ ਰੇਲ
ਕਾਲਾ ਝਾੜ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਪੁੱਜੀ ਸੀ ਕਨੂੰਪ੍ਰਿਯਾ
ਕਿਸਾਨਾਂ ਲਈ ਮਿਸਾਲ ਬਣਿਆ ਪਿੰਡ ਸਿੰਘਪੁਰਾ ਦਾ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ
ਪਿਛਲੇ ਪੰਜ ਸਾਲਾਂ 'ਚ ਝੋਨੇ ਦੀ ਪਰਾਲੀ ਨੂੰ ਨਹੀਂ ਲਗਾ ਰਿਹਾ ਅੱਗ
ਖੇਤੀ ਕਾਨੂੰਨ : ਵਿਚੌਲਿਆਂ ਰਾਹੀਂ ਸਿਆਸਤ ਕਰਨ ਵਾਲੇ ਲੋਕ ਕਰ ਰਹੇ ਹਨ ਖੇਤੀ ਸੁਧਾਰਾਂ ਦਾ ਵਿਰੋਧ: ਮੋਦੀ
ਖੇਤੀ ਸੁਧਾਰਾਂ ਨੂੁੰ ਲੈ ਕੇ ਵਿਰੋਧੀ ਧਿਰਾਂ 'ਤੇ ਸਾਧਿਆਂ ਨਿਸ਼ਾਨਾਂ