Chandigarh
ਮੁਲਾਜ਼ਮਾਂ ਨੂੰ ਨਸੀਹਤਾਂ ਦੇਣ ਵਾਲੀ ਮੋਤੀਆਂ ਵਾਲੀ ਸਰਕਾਰ ਖ਼ੁਦ ਕੰਮ 'ਤੇ ਕਦੋਂ ਆਵੇਗੀ-'ਆਪ'
ਮੁਲਾਜ਼ਮਾਂ ਨੂੰ ਲੈ ਕੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ 'ਤੇ ਵਰ੍ਹੇ ਅਮਨ ਅਰੋੜਾ
ਅਪਣੀ ਕਰੰਸੀ ਲਾਂਚ ਕਰੇਗਾ ਬਲਾਤਕਾਰੀ ਨਿਤਿਆਨੰਦ!
ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਨੇ ਖ਼ੁਦ ਨੂੰ ਗੁਰੂ ਦੱਸਣ...
19 ਸਾਲਾ ਦੀ ਕੁੜੀ ਨੇ ਵੱਡੇ-ਵੱਡੇ ਲਲਕਾਰੇ ਮਾਰਨ ਵਾਲੇ ਗਾਇਕ ਕੀਤੇ ਫੇਲ੍ਹ!
ਪਹਿਲੇ ਗੀਤ ਨੇ ਹੀ ਕਰਾਤੀ ਬਹਿਜਾ ਬਹਿਜਾ
ਜੇ ਪੱਤਰਕਾਰ ਅਤੇ ਨਿੰਜੇ ਵਿੱਚ ਨਾ ਹੁੰਦੀ ਬਹਿਸ ਤਾਂ ਕਈ ਸਵਾਲਾਂ ਦੇ ਜਵਾਬ ਵਿਚਕਾਰ ਰਹਿ ਜਾਂਦੇ ਦੱਬੇ
ਕਈ ਸਵਾਲਾਂ ਦੇ ਜਵਾਬ ਵਿਚਕਾਰ ਰਹਿ ਜਾਂਦੇ ਦੱਬੇ
ਹਾਲੇ ਵੀ ਸੰਭਲੋ, ਨਹੀਂ ਤਾਂ ਹਫ਼ਤੇ ਬਾਅਦ ਹੋਰ ਸਖ਼ਤੀ ਲਈ ਮਜਬੂਰ ਹੋਵਾਂਗਾ : ਕੈਪਟਨ
ਕਿਹਾ, ਪੰਜਾਬ ਨੂੰ ਅਮਰੀਕਾ ਨਹੀਂ ਬਣਨ ਦਿਆਂਗਾ
ਸਰਹੱਦ 'ਤੇ ਬਣੀ ਯਾਦਗਾਰ ਢਾਹੁਣ ਦਾ ਮਾਮਲਾ ਗਰਮਾਇਆ, ਕੱਟੜਵਾਦੀ ਸੋਚ 'ਤੇ ਉਠੀ ਸ਼ੱਕ ਦੀ ਸੂਈ!
10 ਲੱਖ ਪੰਜਾਬੀਆਂ ਦੀ ਨਿਸ਼ਾਨੀ ਨਾਲ ਧੱਕਾ ਕਰਾਰ, ਮਾਮਲਾ ਅਸੈਂਬਲੀ ਸੈਸ਼ਨ ਦੌਰਾਨ ਉਠਣ ਦੇ ਅਸਾਰ
ਵਿਜੀਲੈਂਸ ਨੇ ਦੰਦਾਂ ਦੇ ਡਾਕਟਰ ਨੂੰ 8500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚਿਆ
ਵਿਜੀਲੈਂਸ ਬਿਊਰੋ ਨੇ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਤਾਇਨਾਤ ਦੰਦਾਂ ਦੇ ਡਾਕਟਰ ਸੁਰਜੀਤ ਚੌਧਰੀ ਨੂੰ 8500 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ।
ਰਾਜੇ ਨੇ ਰੇਤ ਮਾਫ਼ੀਆ, ਨਸ਼ੇ ਤੇ ਸ਼ਰਾਬ ਤਸਕਰੀ ਨੂੰ ਖੁੱਲ੍ਹਾ-ਖੇਡਣ ਲਈ ਥੋਪਿਆ ਰਾਤ ਦਾ ਕਰਫ਼ਿਊ- ਚੀਮਾ
ਕੋਰੋਨਾ ਰੋਕਣ ਲਈ ਹਫ਼ਤਾਵਾਰੀ ਲੌਕਡਾਊਨ ਅਤੇ ਰਾਤ ਦਾ ਕਰਫ਼ਿਊ ਤਰਕਹੀਣ ਗੱਲਾਂ-ਜਰਨੈਲ ਸਿੰਘ
ਸਿਹਤ ਲਈ ਬਹੁਤ ਗੁਣਕਾਰੀ ਹੈ ਕੌੜੀ ਅਜਵਾਇਣ, ਜਾਣੋ ਫਾਇਦੇ
ਅਜਵਾਇਣ ਦੀ ਵਰਤੋਂ ਮਸਾਲੇ ਦੇ ਰੂਪ ਵਿਚ ਹਰ ਰਸੋਈ ਵਿਚ ਕੀਤੀ ਜਾਂਦੀ ਹੈ।
ਮਨਰੇਗਾ ਘਪਲਾ: ਬਾਜਵਾ ਨੇ ਸੁਖਬੀਰ ਤੋਂ ਪੁਛਿਆ, 800 ਕਰੋੜ 'ਚੋਂ 1000 ਕਰੋੜ ਦਾ ਘਪਲਾ ਕਿਵੇਂ ਹੁੰਦੈ?
ਸੁਖਬੀਰ ਬਾਦਲ 'ਤੇ ਸਕੀਮ ਨੂੰ ਕਰਵਾਉਣ ਦੀ ਸਾਜ਼ਿਸ਼ ਰਚਣ ਦਾ ਲਾਏ ਦੋਸ਼