Chandigarh
ਘਰ ਜਾਣ ਨੂੰ ਤਰਸ ਰਹੀ ਕਸ਼ਮੀਰ ਦੀ ਪੰਜਾਬਣ ਰਹਿਮਤ
ਕਸ਼ਮੀਰ ਦੀ ਪੰਜਾਬਣ ਰਹਿਮਤ
ਮਿਲੋ ਇਸ 'KIL BANDE' ਨੂੰ ਜਿੰਨੇ ਕੀਤਾ ਲੱਚਰਤਾ ਨੂੰ Kill, ਇਸਦੇ ਦਿੱਤੇ ਸੰਗੀਤ ਦਾ ਕਮਾਲ
ਇਸਦੇ ਦਿੱਤੇ ਸੰਗੀਤ ਦਾ ਕਮਾਲ
ਮੁੱਖ ਮੰਤਰੀ ਨੂੰ ਘਰੋਂ ਬਾਹਰ ਕੱਢਣ ਲਈ ਦੇਣੇ ਪੈਣ ਧਰਨੇ, ਇਸ ਤੋਂ ਵੱਧ ਸ਼ਰਮਾਨਕ ਕੀ ਹੋਵੇਗਾ
ਭਗਵੰਤ ਮਾਨ ਨੇ ਪੰਜਾਬ ਸਰਕਾਰ ਨੂੰ ਸੁਣਾਈਆਂ ਖਰੀਆਂ
ਮੂੰਗਫ਼ਲੀ ਦੀ ਸਫ਼ਲ ਕਾਸ਼ਤ ਲਈ ਵਰਤੋ ਇਹ ਤਰੀਕੇ
ਮੂੰਗਫਲੀ ਸਾਉਣੀ ਰੁੱਤ ਦੀ ਮੁੱਖ ਤੇਲਬੀਜ ਫ਼ਸਲ ਹੈ। ਜਿੱਥੇ ਪਾਣੀ ਦੀ ਘਾਟ ਹੋਵੇ, ਉੱਥੇ ਇਸ ਫ਼ਸਲ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਸੌਦਾ ਸਾਧ ਵਲੋਂ ਸਵਾਂਗ ਮੌਕੇ ਪਹਿਨੀ ਪੁਸ਼ਾਕ ਦਾ ਸੱਚ ਆਵੇਗਾ ਸਾਹਮਣੇ
ਡੇਰਾ ਪ੍ਰੇਮੀ ਹੋਣ ਦਾ ਦਾਆਵਾ ਕਰਨ ਵਾਲੇ ਨੇ ਡੇਰੇ ਦੇ ਚਾਰ ਪ੍ਰਬੰਧਕਾਂ ਨੂੰ ਲੀਗਲ ਨੋਟਿਸ ਭੇਜਿਆ
ਸੁਖਬੀਰ ਧਰਨਿਆਂ ਦੇ ਸਵਾਂਗ ਤੋਂ ਪਹਿਲਾਂ ਅਪਣੇ ਅਤੀਤ ਨੂੰ ਚੇਤੇ ਕਰਨ : ਜਾਖੜ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ...
ਕੋਵਿਡ-19 : ਲੁਧਿਆਣਾ, ਜਲੰਧਰ ਅਤੇ ਪਟਿਆਲਾ 'ਚ ਰਾਤ ਦੇ ਕਰਫ਼ਿਊ ਦਾ ਐਲਾਨ
ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਏਕੀਕ੍ਰਿਤ ਪ੍ਰਬੰਧਨ ਯੋਜਨਾ ਉਲੀਕਣ ਵਾਸਤੇ ਆਖਿਆ
ਬਾਜਵਾ-ਦੂਲੋ ਜੋੜੀ ਦੀ ਰਿਪੋਰਟ ਦਿੱਲੀ ਪਹੁੰਚੀ
ਪੰਜਾਬ ਕਾਂਗਰਸ ਦੀ ਅੰਦਰੂਨੀ ਜੱਦੋ ਜਹਿਦ
ਪੰਜਾਬ ਅੰਦਰ ਮੁੜ ਸਖ਼ਤੀ ਦੇ ਸੰਕੇਤ, ਤਿੰਨ ਜ਼ਿਲ੍ਹਿਆਂ 'ਚ ਰਾਤ 9 ਤੋਂ ਸਵੇਰੇ 5 ਵਜੇ ਰਹੇਗਾ ਕਰਫਿਊ!
ਕਰੋਨਾ ਦੇ ਮਾਮਲੇ ਲਗਾਤਾਰ ਵੱਧਣ ਬਾਅਦ ਚੁਕਿਆ ਕਦਮ
ਸੁਖਬੀਰ ਧਰਨਿਆਂ ਰੂਪੀ ਡਰਾਮਾ ਕਰਨ ਤੋਂ ਪਹਿਲਾਂ ਅਪਣੇ ਅਤੀਤ 'ਤੇ ਝਾਤੀ ਮਾਰਨ : ਸੁਨੀਲ ਜਾਖੜ
ਡੇਰਾ ਮੁੱਖੀ ਵਿਰੁਧ ਕੇਸ ਵਾਪਿਸ ਲੈਣ ਵਾਲੀ ਸਰਕਾਰ ਵਿਚ ਸੁਖਬੀਰ ਸਿੰਘ ਸਨ ਉਪ ਮੁੱਖ ਮੰਤਰੀ