Chandigarh
ਨਾਜਾਇਜ਼ ਤੇ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਨੇ 38 ਜਾਨਾਂ ਲਈਆਂ
ਤਰਨ ਤਾਰਨ 'ਚ 19, ਅੰਮ੍ਰਿਤਸਰ 'ਚ 10 ਤੇ ਬਟਾਲਾ 'ਚ 9 ਲੋਕਾਂ ਦੀ ਹੋਈ ਮੌਤ
ਮੌਸਮ ਵਿਭਾਗ ਦਾ ਅਨੁਮਾਨ : ਅਗੱਸਤ-ਸਤੰਬਰ ਮਹੀਨਿਆਂ ਦੌਰਾਨ ਹੋਣਗੀਆਂ ਭਰਵੀਆਂ ਬਾਰਸ਼ਾਂ!
ਛੇਤੀ ਹੀ ਖ਼ਤਮ ਹੋਵੇਗੀ ਮੀਂਹ ਦੀ ਉਡੀਕ, ਮੌਨਸੂਨ ਮੁੜ ਹੋਵੇਗੀ ਸਰਗਰਮ
ਜ਼ਹਿਰੀਲੀ ਸ਼ਰਾਬ ਮਾਮਲਾ : ਮੁੱਖ ਮੰਤਰੀ ਵਲੋਂ ਮਾਮਲੇ ਦੀ ਨਿਆਇਕ ਜਾਂਚ ਦੇ ਆਦੇਸ਼
ਮਾਮਲੇ ਵਿਚ ਪਿੰਡ ਮੁਛਲ ਦੀ ਇਕ ਔਰਤ ਗ੍ਰਿਫ਼ਤਾਰ
ਅਨਲੌਕ-3: ਪੰਜਾਬ 'ਚ ਨਹੀਂ ਹਟੇਗਾ ਰਾਤ ਦਾ ਕਰਫਿਊ, ਜਿੰਮ ਤੇ ਯੋਗਾ ਸੈਂਟਰ ਖੋਲ੍ਹਣ ਦੀ ਮਿਲੀ ਇਜਾਜ਼ਤ!
ਵਿਆਹ ਸਮਾਗਮਾਂ 'ਚ 30 ਤੋਂ ਵੱਧ ਬੰਦੇ ਨਹੀਂ ਹੋ ਸਕਣਗੇ ਸ਼ਾਮਲ
UAPA ਬਨਾਮ ਸਿੱਖ ਨੌਜਵਾਨ: ਕੈਪਟਨ ਦਾ ਸੁਖਬੀਰ 'ਤੇ ਪਲਟਵਾਰ, ਬਾਦਲਾਂ ਨੇ ਠੋਕੇ ਸਨ ਸਭ ਤੋਂ ਵੱਧ ਕੇਸ!
ਅਕਾਲੀ-ਭਾਜਪਾ ਸਰਕਾਰ ਵੇਲੇ ਸਿੱਖ ਨੌਜਵਾਨਾਂ 'ਤੇ ਦਰਜ ਹੋਏ ਕੇਸਾਂ ਸਬੰਧੀ ਜਾਰੀ ਕੀਤੇ ਵੇਰਵੇ
ਬੀਬੀ ਸਿੱਧੂ ਦੇ ਟਵੀਟ ਨੇ ਭੰਬਲਭੂਸੇ ‘ਚ ਪਾਏ ਲੋਕ
ਬੀਤੇ ਦਿਨੀਂ ਨਵਜੋਤ ਕੌਰ ਸਿੱਧੂ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਲੋਕ ਉਹਨਾਂ ਦੇ ਟਵੀਟ ‘ਤੇ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।
Goldy PP ਦੇ ਹੱਕ 'ਚ ਬੋਲੇ Khalsa Aid ਦੇ Ravi Singh,
ਗੱਡੀਆਂ ਦੇ ਸਵਾਲ ਚੁੱਕਣ ਤੋਂ ਪਹਿਲਾਂ ਪੁੱਛ ਲਿਆ ਕਰੋ
ਨਾ ਆਖੋ ਸਾਨੂੰ ਬੁਰਾ, ਦੁੱਖਦੇ ਨੇ ਸਾਡੀਆਂ ਮਾਵਾਂ ਦੇ ਦਿਲ, ਭਾਵੁਕ ਹੋਏ Goldy PP ਤੇ Puneet
ਉਹ ਇਕ-ਇਕ ਰੁਪਏ ਦਾ ਹਿਸਾਬ...
ਦਿਲਜੀਤ ਦੁਸਾਂਝ ਦਾ ਨਵਾਂ ਗਾਣਾ, ਆਉਂਦੇ ਸਾਰ ਹੀ ਕਰਨ ਲੱਗਾ ਟਰੇਂਡ, ਦੇਖੋ ਵੀਡੀਓ
ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੁਸਾਂਝ (Diljit Dosanjh) ਆਪਣੀ ਨਵੀਂ ਮਿਊਜ਼ਿਕ ਐਲਬਮ ਲੈ ਕੇ ਸੁਰਖੀਆਂ ਵਿਚ ਹੈ
ਨਵਜੋਤ ਕੌਰ ਸਿੱਧੂ ਦੇ ਟਵੀਟ ਨਾਲ ਗਰਮ ਹੋਇਆ ਸਿਆਸੀ ਬਜ਼ਾਰ, ਕਿਹਾ, ‘ਭਾਜਪਾ ਨਾਲ ਕੋਈ ਸ਼ਿਕਵਾ ਨਹੀਂ’
2022 ਦੀਆਂ ਵਿਧਾਨ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਹੁਣ ਤੋਂ ਹੀ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ।