Delhi
ਆਰਥਿਕ ਤੰਗੀ ਕਾਰਨ ਮਾਂ ਨੇ ਦੋ ਪੁੱਤਰਾਂ ਸਮੇਤ ਕੀਤੀ ਖ਼ੁਦਕੁਸ਼ੀ, ਲੰਬੇ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ ਪਰਿਵਾਰ
ਅਨੁਰਾਧਾ ਕਪੂਰ (52), ਆਸ਼ੀਸ਼ ਕਪੂਰ (32) ਅਤੇ ਚੈਤੰਨਿਆ ਕਪੂਰ (27) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਚੋਣ ਕਮਿਸ਼ਨ ਨੇ ਵੋਟਰ ਸੂਚੀਆਂ 'ਚੋਂ ਕੱਟੇ ਨਾਵਾਂ ਦਾ ਵੇਰਵਾ ਜਾਰੀ ਕੀਤਾ
ਐਸ.ਆਈ.ਆਰ. ਦੇ ਪਹਿਲੇ ਪੜਾਅ 'ਚ ਮਿਲੀਆਂ ਗੰਭੀਰ ਖ਼ਾਮੀਆਂ, ਚੋਣ ਕਮਿਸ਼ਨ ਨੇ ਵਿਸਤ੍ਰਿਤ ਜਾਂਚ ਦੇ ਹੁਕਮ ਦਿਤੇ
ਉਚੇਰੀ ਸਿੱਖਿਆ ਲਈ ਇਕ ਹੀ ਰੈਗੂਲੇਟਰ ਸਥਾਪਤ ਕਰਨ ਦੇ ਬਿਲ ਨੂੰ ਕੇਂਦਰੀ ਕੈਬਨਿਟ ਨੇ ਮਨਜ਼ੂਰੀ ਦਿਤੀ
ਵਿਕਸਿਤ ਭਾਰਤ ਸਿੱਖਿਆ ਅਧਿਕਾਰਨ ਬਿਲ ਰੱਖਿਆ ਗਿਆ ਹੈ।
ਖਾਣ-ਪੀਣ ਦੀਆਂ ਵਧੀਆਂ ਕੀਮਤਾਂ ਕਾਰਨ ਨਵੰਬਰ 'ਚ ਪ੍ਰਚੂਨ ਮਹਿੰਗਾਈ 0.71 ਫੀ ਸਦੀ 'ਤੇ ਪੁੱਜੀ
0.25 ਫੀ ਸਦੀ ਦੇ ਰੀਕਾਰਡ ਹੇਠਲੇ ਪੱਧਰ ਤੋਂ ਵੱਧ ਕੇ 0.71 ਫੀ ਸਦੀ ਤਕ ਪਹੁੰਚ ਗਈ।
ਮਨਰੇਗਾ ਦਾ ਨਾਂ ਬਦਲ ਕੇ ‘ਪੂਜਨੀਕ ਬਾਪੂ ਗ੍ਰਾਮੀਣ ਰੋਜ਼ਗਾਰ ਯੋਜਨਾ'ਰੱਖਿਆ
ਰੁਜ਼ਗਾਰ ਦੇ ਦਿਨਾਂ ਦੀ ਗਿਣਤੀ ਵਧਾ ਕੇ ਕੀਤੀ 125 ਦਿਨ
ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ 'ਤੇ ਐਨ.ਡੀ.ਏ. ਸੰਸਦ ਮੈਂਬਰਾਂ ਦਾ ਡਿਨਰ
ਅਨੁਰਾਗ ਠਾਕੁਰ ਨੇ ਕਿਹਾ ਬੰਗਾਲ ਦੀ ਜਿੱਤ ਤੋਂ ਬਾਅਦ ਅਗਲਾ ਰਾਤ ਦਾ ਖਾਣਾ
ਕੈਬਨਿਟ ਨੇ ਬੀਮਾ ਖੇਤਰ ਵਿਚ 100 ਵਿਦੇਸ਼ੀ ਸਿੱਧੇ ਨਿਵੇਸ਼ ਦੀ ਇਜਾਜ਼ਤ ਦੇਣ ਵਾਲੇ ਬਿਲ ਨੂੰ ਦਿਤੀ ਪ੍ਰਵਾਨਗੀ
ਬਿਲ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ 'ਚ ਹੀ ਪੇਸ਼ ਕੀਤੇ ਜਾਣ ਦੀ ਸੰਭਾਵਨਾ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਲਜ਼ਾਮਾਂ ਤੋਂ ਬਾਅਦ ਚੋਣ ਕਮਿਸ਼ਨ ਸਖ਼ਤ
'ਬੈਲਟ ਪੇਪਰਾਂ ਦੀ ਕਿਸੇ ਵੀ ਤਰ੍ਹਾਂ ਦੀ ਦੁਰਵਰਤੋਂ ਨਾ ਹੋਵੇ'
ਹੁਣ ਹਫ਼ਤੇ 'ਚ ਸਿਰਫ਼ ਇਕ ਵਾਰ ਟੀਕੇ ਨਾਲ ਕੰਟਰੋਲ ਹੋਵੇਗੀ ਸ਼ੂਗਰ!
ਡੈਨਮਾਰਕ ਦੀ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ Ozempic
ਰਾਹੁਲ ਗਾਂਧੀ ਨੇ ਸੰਸਦ 'ਚ ਹਵਾ ਪ੍ਰਦੂਸ਼ਣ ਦਾ ਚੁੱਕਿਆ ਮੁੱਦਾ
ਕਿਹਾ, "ਮੋਦੀ ਜੀ, ਪ੍ਰਦੂਸ਼ਣ 'ਤੇ ਇੱਕ ਕਾਰਜ ਯੋਜਨਾ ਬਣਾਓ, ਵਿਰੋਧੀ ਧਿਰ ਸਰਕਾਰ ਨੂੰ ਪੂਰਾ ਸਹਿਯੋਗ ਦੇਵੇਗੀ"