Delhi
77ਵੇਂ ਗਣਤੰਤਰ ਦਿਵਸ 'ਤੇ PM ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
‘2047 ਤੱਕ ਭਾਰਤ ਨੂੰ ਇੱਕ ਵਿਕਸਤ ਰਾਸ਼ਟਰ ਬਣਾਉਣ ਦਾ ਆਪਣਾ ਸੰਕਲਪ ਦੁਹਰਾਇਆ'
ਗਣਤੰਤਰ ਦਿਵਸ 'ਤੇ 10,000 ਕਰਮਚਾਰੀ, 3,000 ਕੈਮਰੇ, ਅਤੇ ਏ.ਆਈ. : ਸੰਚਾਲਿਤ ਨਿਗਰਾਨੀ
70 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ
ਬੀ.ਸੀ.ਸੀ.ਆਈ. ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਈ.ਐੱਸ. ਬਿੰਦਰਾ ਦਾ ਦਿਹਾਂਤ
84 ਸਾਲ ਦੀ ਉਮਰ 'ਚ ਨਵੀਂ ਦਿੱਲੀ ਸਥਿਤ ਘਰ 'ਚ ਲਏ ਆਖਰੀ ਸਾਹ
ਭਾਰਤ ਦੁਨੀਆ 'ਚ ਸ਼ਾਂਤੀ ਦਾ ਸੰਦੇਸ਼ ਫੈਲਾ ਰਿਹਾ ਹੈ : ਰਾਸ਼ਟਰਪਤੀ ਮੁਰਮੂ
ਗਣਤੰਤਰ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਮੁਰਮੂ ਨੇ ਏਕਤਾ ਤੇ ਵਿਕਾਸ ਦਾ ਸੱਦਾ ਦਿਤਾ
ਅਦਾਕਾਰ ਧਰਮਿੰਦਰ ਪਦਮ ਵਿਭੂਸ਼ਣ ਨਾਲ ਸਨਮਾਨਿਤ
131 ਸ਼ਖ਼ਸੀਅਤਾਂ ਲਈ ਪਦਮ ਪੁਰਸਕਰਾਂ ਦਾ ਐਲਾਨ
14 ਕਰੋੜ ਦੀ ਠੱਗੀ ਦੇ ਮਾਮਲੇ ਵਿਚ 8 ਵਿਅਕਤੀ ਗ੍ਰਿਫ਼ਤਾਰ
ਬਜ਼ੁਰਗ ਐਨ.ਆਰ.ਆਈ. ਜੋੜੇ ਨਾਲ ਕੀਤੀ ਸੀ ਠੱਗੀ
ਮੁੱਕ ਰਹੇ ਜਲ ਸੋਮੇ, ਵੱਧ ਰਹੀ ਪਿਆਸ ਦੁਨੀਆਂ ਦੀ ਅੱਧੀ ਆਬਾਦੀ ਜੂਝ ਰਹੀ ਹੈ ਜਲ ਸੰਕਟ ਨਾਲ : ਸੰਯੁਕਤ ਰਾਸ਼ਟਰ
ਗਲੇਸ਼ੀਅਰ, ਝੀਲਾਂ ਅਤੇ ਧਰਤੀ ਹੇਠ ਪਾਣੀ ਦੀ ਕਮੀ
IndiGo ਨੇ ਘਰੇਲੂ ਹਵਾਈ ਅੱਡਿਆਂ ਉਤੇ 717 ਸਲਾਟ ਖਾਲੀ ਕੀਤੇ
ਡੀ.ਜੀ.ਸੀ.ਏ. ਨੇ ਘਟਾਈ ਸੀ ਸਰਦੀਆਂ ਦੀਆਂ ਉਡਾਣਾਂ ਦੀ ਗਿਣਤੀ
ਭਾਰਤ ਨੂੰ ਲੋੜੀਂਦੇ 71 ਭਗੌੜੇ ਵਿਦੇਸ਼ਾਂ ਵਿਚ : ਸਰਕਾਰੀ ਰੀਪੋਰਟ
ਲੋੜੀਂਦੇ ਭਗੌੜਿਆਂ ਦੀ ਗਿਣਤੀ ਇਕ ਦਹਾਕੇ ਵਿਚ ਸੱਭ ਤੋਂ ਵੱਧ
ਦਿੱਲੀ ਦੀ ਅਦਾਲਤ ਨੇ ਇੰਜੀਨੀਅਰ ਰਾਸ਼ਿਦ ਨੂੰ ਹਿਰਾਸਤ ਦੌਰਾਨ ਬਜਟ ਸੈਸ਼ਨ ਵਿੱਚ ਸ਼ਾਮਲ ਹੋਣ ਦੀ ਦਿੱਤੀ ਇਜਾਜ਼ਤ
ਯਾਤਰਾ ਖਰਚਿਆਂ ਸੰਬੰਧੀ ਉਸਦੇ ਮੁਵੱਕਿਲ ਦੀ ਅਪੀਲ ਦਿੱਲੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ।