Delhi Cantonment
ਜੰਮੂ-ਕਸ਼ਮੀਰ ਪੁਲਿਸ ਭਰਤੀ ਘਪਲਾ, ਸੀਬੀਆਈ ਨੇ 7 ਥਾਵਾਂ ’ਤੇ ਤਲਾਸ਼ੀ ਲਈ
ਕੇਂਦਰੀ ਏਜੰਸੀ ਨੇ ਮਾਮਲੇ ਦੇ ਸਿਲਸਿਲੇ ’ਚ ਹੁਣ ਤਕ 13 ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ।
ਯੂਕਰੇਨ-ਰੂਸ ਟਕਰਾਅ: ਰੂਸ ਨੇ ਮੇਟਾ ਨੂੰ 'ਅੱਤਵਾਦੀ ਅਤੇ ਕੱਟੜਪੰਥੀ' ਸੰਗਠਨਾਂ ਵਜੋਂ ਕੀਤਾ ਸੂਚੀਬੱਧ
ਮੇਟਾ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਹੈ।
ਪਤਨੀ ਨੂੰ ਮਾਰਨ ਲਈ ਵਿਛਾਇਆ ਬਿਜਲੀ ਦੀ ਤਾਰ ਦਾ ਜਾਲ਼, ਪਰ ਮਾਰੀ ਗਈ ਸੱਸ, ਜਾਣੋ ਕਿਵੇਂ
ਘਟਨਾ ਤੋਂ ਬਾਅਦ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਛੇੜਛਾੜ ਦੇ ਦੋਸ਼ਾਂ ਤੋਂ ਬਰੀ ਹੋਣ 'ਤੇ ਵਿਅਕਤੀ ਨੂੰ ਮੁਆਵਜ਼ਾ ਦੇਵੇਗੀ ਔਰਤ-ਹਾਈਕੋਰਟ
ਬੈਂਚ ਨੇ ਕਿਹਾ ਕਿ ਇਹ ਅਦਾਲਤ ਜਾਂਚ ਏਜੰਸੀ ਜਾਂ ਹੇਠਲੀ ਅਦਾਲਤ ਵਜੋਂ ਕੰਮ ਨਹੀਂ ਕਰ ਸਕਦੀ। ਇਹ ਐੱਫਆਈਆਰ ਦੇ ਤਹਿਤ ਸਮਝੌਤਾਯੋਗ ਅਪਰਾਧ ਹੈ।
ਕੇਂਦਰ ਸਰਕਾਰ ਦੀ ਇਸ ਯੋਜਨਾ ਤਹਿਤ ਵਿਆਹੁਤਾ ਜੋੜਿਆਂ ਨੂੰ ਮਿਲਣਗੇ 72000 ਰੁਪਏ, ਜਾਣੋ ਸਕੀਮ ਦਾ ਪੂਰਾ ਵੇਰਵਾ
ਜੇਕਰ ਕੋਈ ਵਿਅਕਤੀ 30 ਸਾਲ ਦਾ ਹੈ ਤਾਂ ਉਸ ਨੂੰ ਇਸ ਸਕੀਮ ਤਹਿਤ 100 ਰੁਪਏ ਪ੍ਰਤੀ ਮਹੀਨਾ ਨਿਵੇਸ਼ ਕਰਨਾ ਹੋਵੇਗਾ
IAS ਜੋੜੇ ਨੂੰ ਕੁੱਤੇ ਨੂੰ ਸਟੇਡੀਅਮ 'ਚ ਘੁਮਾਉਣਾ ਪਿਆ ਮਹਿੰਗਾ, ਦੋਵਾਂ ਦਾ ਹੋਇਆ ਤਬਾਦਲਾ
ਰਾਜਧਾਨੀ ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਖਿਡਾਰੀਆਂ ਨੂੰ ਘਰ ਭੇਜ ਕੇ ਕੁੱਤੇ ਨੂੰ ਘੁੰਮਾਉਣ 'ਤੇ IAS ਜੋੜੇ ਦਾ ਹੋਇਆ ਤਬਾਦਲਾ
ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ
ਸੰਸਦ ਦਾ ਬਜਟ ਸੈਸ਼ਨ ਦੋ ਪੜਾਵਾਂ ਵਿਚ ਚੱਲਿਆ। ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲਿਆ।
ਭਾਰਤ ਦੌਰੇ 'ਤੇ ਆਏ ਜਪਾਨ ਦੇ ਪ੍ਰਧਾਨ ਮੰਤਰੀ ਨੂੰ PM ਮੋਦੀ ਨੇ ਦਿੱਤਾ ਇਹ ਖ਼ਾਸ ਤੋਹਫ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਦਿਨ ਲਈ ਭਾਰਤ ਦੌਰੇ ’ਤੇ ਆਏ ਆਪਣੇ ਜਪਾਨੀ ਹਮਰੁਤਬਾ ਨੂੰ ਇਕ ਵਿਸ਼ੇਸ਼ ਤੋਹਫ਼ਾ ਦਿੱਤਾ।
Russia Ukraine War: ਖਾਰਕੀਵ ਵਿਚ ਧਮਾਕੇ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਹੋਈ ਮੌਤ, ਵਿਦੇਸ਼ ਮੰਤਰਾਲੇ ਨੇ ਕੀਤੀ ਪੁਸ਼ਟੀ
ਰੂਸ-ਯੂਕਰੇਨ ਜੰਗ ਦੇ ਚਲਦਿਆਂ ਯੂਕਰੇਨ ਦੇ ਖਾਰਕੀਵ ਵਿਚ ਬੰਬ ਧਮਾਕੇ ਦੌਰਾਨ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ।
ਆਰੋਪੀ ਨੂੰ ਦੋਸ਼ੀ ਠਹਿਰਾਉਣ ਲਈ ਬੱਚੇ ਦੀ ਗਵਾਹੀ ਹੀ ਕਾਫੀ- ਪੰਜਾਬ-ਹਰਿਆਣਾ ਹਾਈਕੋਰਟ
ਚੀ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀ ਦੀ ਉਮਰ ਕੈਦ ਦੀ ਸਜ਼ਾ ਵਿਰੁੱਧ ਅਪੀਲ ਖਾਰਜ ਕਰ ਦਿੱਤੀ ਹੈ ਅਤੇ ਸਜ਼ਾ ਨੂੰ ਬਰਕਰਾਰ ਰੱਖਿਆ