New Delhi
ਅਸਾਮ ਦਾ ਇਹ ਭਾਜਪਾ ਨੇਤਾ ਬਣੇਗਾ ਅਗਲਾ ਅਮਿਤ ਸ਼ਾਹ!
ਜੇ ਭਾਜਪਾ ਦੀ ਵਿਚਾਰਧਾਰਾ ਵਾਲਾ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ...
ਨਾਗਰਿਕਤਾ ਕਾਨੂੰਨ ਵਿਰੁੱਧ ਸੁਪਰੀਮ ਕੋਰਟ ਪਹੁੰਚਿਆ UNHRC
ਵਿਦੇਸ਼ ਮੰਤਰਾਲੇ ਨੇ ਜਤਾਇਆ ਇਤਰਾਜ਼
ਦਿੱਲੀ ਹਿੰਸਾ ‘ਤੇ ਬੋਲੇ CJI, ‘ਸਾਡੇ ਕੋਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਦੀ ਤਾਕਤ ਨਹੀਂ’
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸਏ ਬੋਬੜੇ ਨੇ ਸੋਮਵਾਰ ਨੂੰ ਕਿਹਾ ਕਿ ਸੁਪਰੀਮ ਕੋਰਟ ਵੀ ਸ਼ਾਂਤੀ ਚਾਹੁੰਦੀ ਹੈ
197 ਕਿਲੋ ਹੈਰੋਇਨ ਮਾਮਲੇ 'ਚ ਕਾਂਗਰਸੀ ਕਾਂਸਲਰ ਦੇ ਬੇਟੇ ਵੱਲੋਂ ਸਰੈਂਡਰ, ਹੋ ਸਕਦੇ ਨੇ ਅਹਿਮ ਖੁਲਾਸੇ
10 ਮਾਰਚ ਨੂੰ ਜ਼ਿਆਦਾਤਰ ਖੇਤਰਾਂ ਵਿਚ ਬੈਂਕ ਬੰਦ ਰਹਿਣਗੇ...
ਨੋਇਡਾ ‘ਚ ਕੋਰੋਨਾ ਵਾਇਰਸ ਦਾ ਖੌਫ, ਬੰਦ ਹੋਇਆ ਸਕੂਲ
ਕੋਰੋਨਾ ਵਾਇਰਸ ਨੇ ਭਾਰਤ ਵਿਚ ਵੀ ਦਸਤਕ ਦੇ ਦਿੱਤੀ ਹੈ। ਦੋ ਨਾਗਰਿਕਾਂ ਵਿਚ ਇਸ ਦੀ ਪੁਸ਼ਟੀ ਹੋਈ ਹੈ।
ਇਹਨਾਂ 28 ਕੰਪਨੀਆਂ ਨੂੰ ਮੋਦੀ ਸਰਕਾਰ ਵੇਚ ਰਹੀ ਹੈ ਹਿੱਸੇਦਾਰੀ, ਇੱਥੇ ਜਾਣੋ ਪੂਰਾ ਵੇਰਵਾ
ਦਰਅਸਲ, ਤਾਮਿਲਨਾਡੂ ਦੇ ਡੀਐਮਕੇ ਦੇ ਸੰਸਦ ਮੈਂਬਰ ਪੀ ਵੇਲੂਸਾਮੀ ਨੇ...
ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਾ ਕਰਨਾ ਪੈ ਸਕਦਾ ਹੈ ਮਹਿੰਗਾ
ਜੇਕਰ ਤੁਸੀਂ ਆਪਣੇ ਆਧਾਰ ਕਾਰਡ ਨੂੰ ਪੈਨ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਅਹਿਮ ਹੈ।
ਸਰਕਾਰ ਸ਼ੁਰੂ ਕਰੇਗੀ ‘ਹਰ ਕਾਮ ਦੇਸ਼ ਕੇ ਨਾਮ’ ਕੈਂਪੇਨ, ਮੋਦੀ ਦਾ ਟਵੀਟ ਹੋ ਸਕਦਾ ਹੈ ਇਸ ਦਾ ਹਿੱਸਾ?
ਉੱਥੇ ਹੀ ਪ੍ਰਧਾਨ ਮੰਤਰੀ ਕਾਫੀ ਲੰਬੇ ਸਮੇਂ ਤੋਂ ਇਸ ਸੁਵਿਧਾ...
ਖਤਮ ਹੋ ਸਕਦਾ ਹੈ ਜ਼ਰੂਰੀ ਦਵਾਈਆਂ ਦਾ ਸਟਾਕ, ਡਾਕਟਰਾਂ ਦੀ ਵਧ ਰਹੀ ਹੈ ਚਿੰਤਾ
ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਵਿਚਾਕਾਰ ਸਰਕਾਰ ਨੇ ਉਹਨਾਂ ਜ਼ਰੂਰੀ ਦਵਾਈਆਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਦਾ ਸਟਾਕ ਖਤਮ ਹੋ ਸਕਦਾ ਹੈ।
ਦਿੱਲੀ ਵਿਚ ਕੋਰੋਨਾ ਨੇ ਪਸਾਰੇ ਪੈਰ, ਕੀ ਚਿਕਨ ਖਾਣ ਨਾਲ ਫੈਲ ਸਕਦਾ ਹੈ ਕੋਰੋਨਾ ਵਾਇਰਸ?
ਲੋਕਾਂ ਦੇ ਮਨਾਂ ਵਿਚੋਂ ਇਸ ਅਫਵਾਹ ਨੂੰ ਦੂਰ ਕਰਨ ਲਈ ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿਚ...