New Delhi
''ਧਾਰਾ 370 ਹਟਾਉਣਾ ਵੱਡੀ ਗਲਤੀ ਸੀ''
ਕੇਂਦਰ ਸਰਕਾਰ ਦੇ 36 ਮੰਤਰੀ 18 ਤੋਂ 25 ਜਨਵਰੀ ਤੱਕ ਜੰਮੂ ਅਤੇ ਕਸ਼ਮੀਰ ਦਾ ਦੌਰਾ ਕਰਨਗੇ
ਟੀਮ ਇੰਡੀਆ ਦੀ 'ਸੂਪਰਫੈਨ ਦਾਦੀ' ਦਾ ਦੇਹਾਂਤ
ਪਿਛਲੇ ਸਾਲ ਵਰੱਲਡ ਕੱਪ ਦੇ ਮੌਕੇ 'ਤੇ 87 ਸਾਲਾਂ ਬਜ਼ੁਰਗ ਮਹਿਲਾ ਚਾਰੁਲਤਾ ਰਾਤੋ-ਰਾਤ ਦੁਨੀਆਂ ਵਿਚ ਛਾ ਗਈ ਸੀ
ਭਾਜਪਾ ਦੀ ਇਕ ਸਾਲ ਦੀ ਕਮਾਈ ਦਾ ਹੋਇਆ ਖੁਲਾਸਾ
ਦੇਸ਼ ‘ਚ ਮੰਦੀ ਦੇ ਬਾਵਜੂਦ ਸਾਲ ‘ਚ ਕਮਾਏ 2410 ਕਰੋੜ ਰੁਪਏ, ਪੜ੍ਹੋ ਪੂਰੀ ਰਿਪੋਰਟ
Delhi Election 2020: SAD ਅਤੇ JJP ਨਾਲ ਗੱਠਜੋੜ ਕਰ ਸਕਦੀ ਹੈ BJP !
8 ਫਰਵਰੀ ਨੂੰ ਪੈਣਗੀਆਂ ਵੋਟਾਂ ਅਤੇ 11 ਫਰਵਰੀ ਨੂੰ ਆਉਣਗੇ ਨਤੀਜੇ
ਸਿੱਖ ਕੌਮ ਦੇ ਮਹਾਨ ਜਰਨੈਲ 'ਤੇ ਬਣੇਗੀ ਫਿਲਮ
ਫਿਲਮ ਦੀ ਚੰਗੀ ਸਫਲਤਾ ਤੋਂ ਬਾਅਦ ਅਜੈ ਦੇਵਗਨ ਦੀ ਅਗਲੀ ਫਿਲਮ ਬਾਰੇ ਕਾਫੀ ਚਰਚਾ ਹੋ ਰਹੀ ਹੈ।
Weather Update: ਮੌਸਮ ਵਿਭਾਗ ਵੱਲੋਂ ਰਾਹਤ ਦੇ ਸੰਕੇਤ
ਮੌਸਮ ਵਿਭਾਗ ਅਨੁਸਾਰ ਕਈ ਸੂਬਿਆਂ ਵਿਚ ਅੱਜ ਅਤੇ ਕੱਲ ਵੀ ਬਾਰਿਸ਼ ਅਤੇ ਬਰਫਵਾਰੀ ਦਾ ਦੌਰ ਜਾਰੀ ਰਹਿ ਸਕਦਾ ਹੈ।
ਜਾਣੋ, ਪੂਰੀ ਰੂਸੀ ਸਰਕਾਰ ਨੇ ਕਿਉਂ ਦਿੱਤਾ ਅਸਤੀਫ਼ਾ
ਮੈਦਵੇਦੇਵ ਨੇ ਕਿਹਾ, 'ਸਾਨੂੰ ਦੇਸ਼ ਦੇ ਰਾਸ਼ਟਰਪਤੀ ਨੂੰ ਉਨ੍ਹਾਂ ਸੰਭਾਵਨਾਵਾਂ ਦਾ ਮੌਕਾ ਦੇਣਾ ਚਾਹੀਦਾ ਹੈ ਕਿ ਉਹ ਤਬਦੀਲੀਆਂ ਲਈ ਸਾਰੇ ਜ਼ਰੂਰੀ ਕਦਮ ਚੁੱਕ ਸਕਣ
''ਅਰਥਚਾਰੇ ਦੀ ਦਰੁਸਤੀ ਲਈ ਨੋਟਾਂ 'ਤੇ ਲਕਸ਼ਮੀ ਦੀ ਫ਼ੋਟੋ ਛਾਪੀ ਜਾਵੇ''
ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀਐਨਏ ਇਕੋ ਹੀ ਹੈ ਅਤੇ ਦੋਹਾਂ ਦੇ ਪੁਰਖੇ ਇਕੋ ਹੀ ਹਨ : ਸਵਾਮੀ
ਕੀ ਦਿੱਲੀ ਵਿਚ ਕੇਜਰੀਵਾਲ ਦਾ ਸਿੱਖਾਂ ਤੋਂ ਮੋਹ ਭੰਗ ਹੋ ਗਿਐ ?
2015 ਵਿਚ 4 ਸਿੱਖ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਸੀ, ਹੁਣ ਸਿਰਫ 2 ਜਿਨ੍ਹਾਂ 'ਚੋਂ ਇਕ ਪੁਰਾਣਾ ਕਾਂਗਰਸੀ ਹੈ
ਮਹਿੰਗੀ ਬਿਜਲੀ ਮਾਮਲਾ : ਹੁਣ 'ਆਪ' ਤੇ ਅਕਾਲੀ ਮਿਲ ਕੇ ਝਾੜਣਗੇ ਸਰਕਾਰ ਦੇ 'ਫਿਊਜ਼'
ਖੁਦ ਨੂੰ 'ਦੁੱਧ ਧੋਤਾ' ਸਾਬਤ ਕਰਨ 'ਚ ਰੁਝੀਆਂ ਪ੍ਰਮੁੱਖ ਸਿਆਸੀ ਧਿਰਾਂ