New Delhi
ਖਾਲੀ ਹੋ ਸਕਦੇ ਨੇ ਦਿੱਲੀ ਦੇ ਥਾਣੇ ਅਤੇ ਚੌਕੀਆਂ,ਪ੍ਰਦਰਸ਼ਨ ਵਿਚ ਭਾਗ ਲੈਣ ਪਹੁੰਚੇ ਪੁਲਿਸ ਕਰਮੀ
ਰਿਟਾਅਰਡ ਪੁਲਿਸਕਰਮੀ ਵੀ ਹੋ ਰਹੇ ਹਨ ਪ੍ਰਦਰਸ਼ਨ ਵਿਚ ਸ਼ਾਮਲ
ਪੈਸੇ, ਉਮਰ ਅਤੇ ਸਮੇਂ ਦੀ ਮੁਹਤਾਜ ਨਹੀਂ ਕਲਾ
ਕਲਾਕਾਰ ਦੀ ਰਬਾਬ ਨੇ ਜਿੱਤੇ ਲੋਕਾਂ ਨੇ ਦਿਲ !
ਪੰਜਾਬ ਸਮੇਤ ਦੇਸ਼ ਦੇ ਕਰੀਬ 14 ਸੂਬਿਆਂ ਵਿਚ ਸੀਬੀਆਈ ਦੀ ਛਾਪੇਮਾਰੀ
7 ਹਜ਼ਾਰ ਕਰੋੜ ਦੀ ਬੈਂਕ ਧੋਖਾਧੜੀ ਦੇ 35 ਕੇਸ ਦਰਜ
ਪਿਆਜ਼ ਨੇ ਦੁਬਾਰਾ ਕੱਢੇ ਲੋਕਾਂ ਦੀਆਂ ਅੱਖਾਂ ਚੋਂ ਹੰਝੂ, ਕੀਮਤਾਂ ਛੂਹਣ ਲੱਗੀਆਂ ਆਸਮਾਨ
70 ਤੋਂ 80 ਰੁਪਏ ਪ੍ਰਤੀ ਕਿੱਲੋਗ੍ਰਾਮ ਵਿੱਕ ਰਿਹਾ ਹੈ ਪਿਆਜ਼
ਜੰਮੂ-ਕਸ਼ਮੀਰ 'ਚ ਨਜ਼ਰਬੰਦ ਨੇਤਾਵਾਂ ਨੇ ਹਿਲਾਇਆ ਸਰਕਾਰ ਦਾ ਬਜਟ, 2.65 ਕਰੋੜ ਹੋਏ ਖ਼ਰਚ!
ਦੂਜੀ ਥਾਂ ਸ਼ਿਫਟ ਕਰਨ ‘ਤੇ ਵਿਚਾਰ ਕਰ ਰਹੀ ਸਰਕਾਰ
Airtel ਦੇ ਇਸ ਪਲਾਨ 'ਚ ਮਿਲਦਾ ਹੈ 4 ਲੱਖ ਦਾ ਬੀਮਾ ਤੇ ਰੋਜ਼ਾਨਾ 2GB ਡੇਟਾ
ਉੱਥੇ ਹੀ ਇਸ ਪਲਾਨ ਦੇ ਨਾਲ ਤੁਹਾਨੂੰ ਭਾਰਤੀ AXA ਲਾਈਫ ਇੰਸ਼ੋਰੈਂਸ ਵੱਲੋਂ 4 ਲੱਖ ਦਾ ਲਾਈਫ ਬੀਮਾ ਕਵਰ ਵੀ ਮਿਲੇਗਾ।
105 ਅਰਬ ਡਾਲਰ ਦਾ ਵਪਾਰ ਘਾਟਾ, ਜਾਣੋ 5 ਕਾਰਨ ਜਿਨ੍ਹਾਂ ਕਰਕੇ RCEP ਤੋਂ ਪਿੱਛੇ ਹੱਟਿਆ ਭਾਰਤ
RCEP ਦਾ ਪਹਿਲਾਂ ਹੀ ਕੀਤਾ ਜਾ ਰਿਹਾ ਸੀ ਵਿਰੋਧ
ਖ਼ਤਰੇ ਵਿਚ ਇਨਫੋਸਿਸ ਤੇ ਬੀਐਸਐਨਐਲ ਦੇ ਕਰਮਚਾਰੀਆਂ ਦੀਆਂ ਨੌਕਰੀਆਂ
ਨੌਕਰੀਪੇਸ਼ਾ ਲੋਕਾਂ ਲਈ ਇਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਸਿੱਧ ਕੰਪਨੀ ਇਨਫੋਸਿਸ ਅਪਣੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ।
ਦਿੱਲੀ ਵਿਚ ਪੁਲਿਸ ਬਨਾਮ ਵਕੀਲ ਦੀ ਲੜਾਈ ਵਿਚ ਕੁੱਦੇ ਕੇਂਦਰੀ ਮੰਤਰੀ
ਰਾਜਧਾਨੀ ਦਿੱਲੀ ਵਿਚ ਪੁਲਿਸ ਅਤੇ ਵਕੀਲਾਂ ਵਿਚ ਆਰ-ਪਾਰ ਦੀ ਲੜਾਈ ਵਧਦੀ ਜਾ ਰਹੀ ਹੈ।
B'Day Special: 31ਵੇਂ ਜਨਮ ਦਿਨ ‘ਤੇ ਇਹ ਹਨ ਕੋਹਲੀ ਦੇ ‘ਵਿਰਾਟ’ ਰਿਕਾਰਡ
ਕ੍ਰਿਕਟ ਦੀ ਦੁਨੀਆਂ ਵਿਚ ਅਪਣੀ ਬਾਦਸ਼ਾਹਤ ਦਾ ਡੰਕਾ ਵਜਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ 31 ਸਾਲ ਦੇ ਹੋ ਗਏ ਹਨ।