New Delhi
ਹਵਾ ਪ੍ਰਦੂਸ਼ਣ : 'ਜੇ ਸਰਕਾਰਾਂ ਨੂੰ ਲੋਕਾਂ ਦੀ ਪਰਵਾਹ ਨਹੀਂ ਤਾਂ ਸੱਤਾ ਵਿਚ ਰਹਿਣ ਦਾ ਕੋਈ ਹੱਕ ਨਹੀਂ'
ਦਿੱਲੀ ਵਿਚ ਕਰੋੜਾਂ ਲੋਕਾਂ ਦੀ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ
SC ਦਾ ਵੱਡਾ ਹੁਕਮ: ਪਰਾਲੀ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਦੇਣ 100 ਰੁਪਏ ਪ੍ਰਤੀ ਕੁਇੰਟਲ ਪ੍ਰੋਤਸਾਹਨ
ਪੰਜਾਬ ਦੇ ਮੁੱਖ ਸਕੱਤਰ ਨੂੰ ਕੋਰਟ ਨੇ ਪਾਈ ਝਾੜ
ਮਹਿੰਗੇ ਪਿਆਜ਼ ਨੇ ਫਿਰ ਕਢਾਏ ਲੋਕਾਂ ਦੇ ਹੰਝੂ
100 ਰੁਪਏ ਕਿੱਲੋ ਵਿੱਕ ਰਿਹੈ ਪਿਆਜ
IPL ਵਿਚ 'NO BALL' ਲਈ ਹੋਵੇਗਾ ਵੱਖਰਾ ਅੰਪਾਇਰ
ਆਈਪੀਐਲ ਵਿਚ ਵੱਡਾ ਬਦਲਾਅ ਕਰਨ ਬਾਰੇ ਸੋਚ ਰਹੀ ਹੈ ਬੀਸੀਸੀਆਈ
ਜੇ ਗੱਡੀ ਦੇ ਪੁਰਜਿਆਂ ਦਾ ਨਾਲ ਕੀਤੀ ਛੇੜਛਾੜ ਤਾਂ ਹੋ ਸਕਦੀ ਹੈ ਜੇਲ
ਪੰਜ ਹਜ਼ਾਰ ਰੁਪਏ ਦਾ ਲੱਗ ਸਕਦਾ ਹੈ ਜ਼ੁਰਮਾਨਾ
ਸਟੈਚੂ ਆਫ ਯੂਨਿਟੀ ਨੇ ਕਮਾਈ ਦੇ ਮਾਮਲੇ ‘ਚ ਤਾਜ ਮਹਿਲ ਨੂੰ ਛੱਡਿਆ ਪਿੱਛੇ
ਸੈਲਾਨੀਆਂ ਦੇ ਪਹੁੰਚਣ ਦੇ ਮਾਮਲੇ ‘ਚ ਤਾਜ ਮਹਿਲ ਅੱਗੇ
ਪ੍ਰਿਯੰਕਾ ਗਾਂਧੀ ਦਾ ਮੋਦੀ 'ਤੇ ਨਿਸ਼ਾਨਾ ਕਿਹਾ 'ਚੰਗਾ ਸੀ ਬੋਲਣ ਨਾਲ ਸੱਭ ਠੀਕ ਨਹੀਂ ਹੋ ਜਾਵੇਗਾ'
ਅਮਰੀਕਾ ਵਿਚ ਮੋਦੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਭਾਰਤ ਵਿਚ ਸੱਭ ਚੰਗਾ ਸੀ
ਮੰਗਾਂ ਮੰਨਣ ਤੋਂ ਬਾਅਦ ਦਿੱਲੀ ਪੁਲਿਸ ਦਾ ਧਰਨਾ ਖ਼ਤਮ
ਦਿੱਲੀ ਪੁਲਿਸ ਕਰਵਾਏਗੀ ਜ਼ਖ਼ਮੀਆਂ ਦਾ ਇਲਾਜ ਅਤੇ ਦੇਵੇਗੀ 25-25 ਹਜ਼ਾਰ ਰੁਪਏ ਮੁਆਵਜ਼ਾ
ਮੋਦੀ ਸਰਕਾਰ ਨੇ ਹੋਰ ਨਵਾਂ ਕਾਨੂੰਨ ਲਾਗੂ ਕਰਨ ਦੀ ਕੀਤੀ ਤਿਆਰੀ
'ਇਕ ਵਿਅਕਤੀ, ਇਕ ਬੰਦੂਕ' ਅਸਲਾ ਨੀਤੀ ਨੂੰ ਮਿਲ ਸਕਦੀ ਹੈ ਮਨਜੂਰੀ
ਫੌਜ ਮੁਖੀ ਨੇ ਦੱਸਿਆ ਜੰਮੂ ਕਸ਼ਮੀਰ ਵਿਚ ਰੁਜ਼ਗਾਰ ਦੇਣ ਦਾ ਤਰੀਕਾ
ਜੰਮੂ ਕਸ਼ਮੀਰ ਤੋਂ ਆਏ ਮੌਲਵੀ, ਗ੍ਰੰਥੀ ਅਤੇ ਪੰਡਤਾਂ ਨਾਲ ਕੀਤੀ ਮੁਲਾਕਾਤ