New Delhi
ਡੀਟੀਐਚ ਗਾਹਕ ਐਸਐਮਐਸ ਨਾਲ ਜੋੜ ਜਾਂ ਹਟਾ ਸਕਣਗੇ ਚੈਨਲ
ਟਰਾਈ ਨੇ ਡੀ.ਪੀ.ਓ. ਨੂੰ ਚੈਨਲ ਨੰਬਰ 999 'ਤੇ ਸਾਰੇ ਚੈਨਲਾਂ ਦੀ ਸੂਚੀ ਐਮ.ਆਰ.ਪੀ. ਦੇ ਨਾਲ ਉਪਲੱਬਧ ਕਰਵਾਉਣ ਲਈ ਵੀ ਕਿਹਾ।
ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਨੇ ਬਣਾਇਆ ਵਿਸ਼ਵ ਰਿਕਾਰਡ
ਆਸਟਰੇਲੀਆ ਨੇ ਵਨ ਡੇ ਕ੍ਰਿਕਟ ਵਿਚ ਲਗਾਤਾਰ ਆਪਣੀ 18ਵੀਂ ਜਿੱਤ ਹਾਸਲ ਕੀਤੀ
ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰੈਲੀਗੇਅਰ ਨੇ ਲਗਾਇਆ ਸੀ 740 ਕਰੋੜ ਰੁਪਏ ਦੀ ਧੋਖਾਧਰੀ ਦਾ ਦੋਸ਼
ਐਸਬੀਆਈ ਦੀ ਰਹਿਮਦਿਲੀ: 220 ਡਿਫਾਲਟਰਾਂ ਤੋਂ ਨਹੀਂ ਵਸੂਲੇ 76,600 ਕਰੋੜ ਰੁਪਏ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ 76600 ਕਰੋੜ ਰੁਪਏ ਦੇ ਬੈਡ ਲੋਨ ਨੂੰ ਰਾਈਟ ਆਫ ਕਰ ਦਿੱਤਾ ਹੈ।
"ਬਿਨਾਂ ਪੈਸਿਆਂ ਤੋਂ ਆਇਆ ਮਰੀਜ਼ ਇਲਾਜ ਤੋਂ ਬਗੈਰ ਨਾ ਮੋੜੋ"
ਇੱਕ ਡਾਕਟਰ ਦਾ ਆਪਣੇ ਸਾਥੀ ਡਾਕਟਰਾਂ ਨੂੰ ਭਾਵੁਕ ਸੁਨੇਹਾ
ਕਰੋ ਸੈਰ ਦੁਨੀਆ ਦੇ ਸਭ ਤੋਂ ਛੋਟੇ ਅਤੇ ਖੂਬਸੂਰਤ ਦੇਸ਼ਾਂ ਦੀ
ਨੌਰੂ, ਦੱਖਣੀ ਪ੍ਰਸ਼ਾਂਤ ਮਹਾਸਾਗਰ ਵਿਚ ਇੱਕ ਟਾਪੂ ਰਾਸ਼ਟਰ, ਵਿਸ਼ਵ ਦਾ ਸਭ ਤੋਂ ਛੋਟਾ ਦੇਸ਼ ਹੈ।
ਅੱਜ ਤੋਂ ਯਾਤਰੀ ਕਰਨਗੇ ਜੰਨਤ ਦੇ ਦੀਦਾਰ, ਹਟੇਗੀ 67 ਦਿਨ ਪੁਰਾਣੀ ਪਾਬੰਦੀ
ਧਰਤੀ ਦੀ ਜੰਨਤ ਕਿਹਾ ਜਾਣ ਵਾਲਾ ਜੰਮੂ-ਕਸ਼ਮੀਰ ਅੱਜ ਤੋਂ ਇਕ ਵਾਰ ਫਿਰ ਯਾਤਰੀਆਂ ਲਈ ਖੁੱਲ੍ਹ ਰਿਹਾ ਹੈ।
ਪ੍ਰੋ ਕਬੱਡੀ ਲੀਗ: ਸ਼ਾਨਦਾਰ ਜਿੱਤ ਨਾਲ ਪਹਿਲੇ ਸਥਾਨ 'ਤੇ ਪਹੁੰਚੇ ਬੰਗਾਲ ਵਾਰੀਅਰਜ਼
ਪ੍ਰੋ ਕਬੱਡੀ 2019 ਦੇ ਸੀਜ਼ਨ 7 ਦਾ 128 ਵਾਂ ਮੈਚ ਬੰਗਾਲ ਵਾਰੀਅਰਜ਼ ਤੇ ਤਮਿਲ ਥਲਾਇਵਾਸ ਵਿਚਕਾਰ ਖੇਡਿਆ ਗਿਆ।
ਰਖਿਆ ਮੰਤਰੀ ਹਿੰਦੂ ਹੈ, ਇਸ ਲਈ ਰਾਫ਼ੇਲ 'ਤੇ ਓਮ ਲਿਖਿਆ : ਆਚਾਰਿਆ ਪ੍ਰਮੋਦ
ਕਿਹਾ-ਸੰਵਿਧਾਨ ਵਿਚੋਂ ਧਰਮਨਿਰਪੱਖ ਸ਼ਬਦ ਹੁਣ ਹਟਾ ਦੇਣਾ ਚਾਹੀਦੈ
ਮੋਦੀ ਰਾਜ 'ਚ ਮਹਿੰਗਾਈ ਨੇ ਕੱਢੀ ਜਾਨ - ਪਿਆਜ਼ ਮਗਰੋਂ ਮਹਿੰਗੇ ਟਮਾਟਰ ਨੇ ਲੋਕ ਕੀਤੇ ਲਾਲ-ਪੀਲੇ
60 ਤੋਂ 80 ਰੁਪਏ ਕਿਲੋ ਵਿਕਣ ਲੱਗਾ ਟਮਾਟਰ