New Delhi
2 ਰੁਪਏ ਦਾ ਨਿੰਬੂ 1638 ਕਰੋੜ ਰੁਪਏ ਦੇ ਲੜਾਕੂ ਜਹਾਜ਼ ਦੀ ਕਰੇਗਾ ਰੱਖਿਆ
ਰਾਫ਼ੇਲ ਦੀ ਸਸ਼ਤਰ ਪੂਜਾ ਨੂੰ ਲੋਕਾਂ ਨੇ ਕੀਤਾ ਜੰਮ ਕੇ ਟਰੋਲ
ਨਗਰ ਕੀਰਤਨ ਦਾ ਸਵਾਗਤ ਨਾ ਕਰਨ 'ਤੇ ਦਿੱਲੀ ਕਮੇਟੀ ਨਿਸ਼ਾਨੇ 'ਤੇ
ਸਿੱਖ ਜਥੇਬੰਦੀਆਂ ਨਗਰ ਕੀਰਤਨ ਲੈ ਨਾਰਾਜ਼ ਹੋ ਮੁੜੀਆਂ ਵਾਪਿਸ
ਚੋਣ ਜਿੱਤਣਾ ਤਾਂ ਦੂਰ, ਕਾਂਗਰਸ ਆਪਣਾ ਭਵਿੱਖ ਤਕ ਨਹੀਂ ਕਰ ਸਕਦੀ ਤੈਅ : ਸਲਮਾਨ ਖੁਰਸ਼ੀਦ
ਕਿਹਾ - ਰਾਹੁਲ ਗਾਂਧੀ ਨੇ ਆਪਣਾ ਅਹੁਦਾ ਜਲਦਬਾਜ਼ੀ 'ਚ ਛੱਡਿਆ
ਇਕ ਚੂਹੇ ਨੂੰ ਫੜਨ ਲਈ 22 ਹਜ਼ਾਰ ਰੁਪਏ ਖਰਚ ਕਰਦਾ ਹੈ ਰੇਲਵੇ ਵਿਭਾਗ!
ਭਾਰਤੀ ਰੇਲਵੇ ਦੇ ਕਿਸੇ ਸਟੇਸ਼ਨ ‘ਤੇ ਖੜ੍ਹੇ-ਖੜ੍ਹੇ ਅਕਸਰ ਤੁਹਾਡੀ ਨਜ਼ਰ ਰੇਲਵੇ ਟਰੈਕ ‘ਤੇ ਘੁੰਮਦੇ ਚੂਹਿਆਂ ‘ਤੇ ਗਈ ਹੋਵੇਗੀ।
ਕੇਂਦਰੀ ਮੁਲਾਜ਼ਮਾਂ ਨੂੰ ਸਰਕਾਰ ਨੇ ਦਿੱਤਾ ਦੀਵਾਲੀ ਗਿਫ਼ਟ
ਮਹਿੰਗਾਈ ਭੱਤਾ 12% ਤੋਂ ਵਧਾ ਕੇ 17% ਕੀਤਾ
‘ਹਿਰਾਸਤ ਦਾ ਵਿਰੋਧ ਕੀਤਾ ਤਾਂ ਜੇਲ੍ਹ ‘ਚ ਕਰ ਦੇਵਾਂਗੇ ਬੰਦ’: ਇਲਤਿਜ਼ਾ ਮੁਫਤੀ ਨੇ ਕੀਤਾ ਖੁਲਾਸਾ
ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਲੜਕੀ ਇਲਤਿਜ਼ਾ ਨੇ ਮੰਗਲਵਾਰ ਨੂੰ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ।
ਨਾ ਕੋਈ ਸਮਝੌਤਾ ਨਾ MoU, ਜਿਨਪਿੰਗ ਦੇ ਭਾਰਤ ਦੌਰੇ ਦਾ ਹੈ ਇਹ ਏਜੰਡਾ
ਭਾਰਤ ਅਤੇ ਚੀਨ ਵਿਚ ਦੂਜਾ ਗੈਰ ਰਸਮੀ ਸੰਮੇਲਨ ਚੇਨਈ ਵਿਚ ਅਯੋਜਿਤ ਹੋਣ ਜਾ ਰਿਹਾ ਹੈ।
ਏਅਰ ਟ੍ਰੈਵਲਰਸ ਬਿਨਾਂ ਬੋਰਡਿੰਗ ਪਾਸ ਦੇ ਕਰ ਸਕਣਗੇ ਯਾਤਰਾ
ਬਾਓਮੈਟ੍ਰਿਕ ਬੈਸਡ ਹੋ ਜਾਵੇਗਾ ਸਿਸਟਮ
ਬੀਮਾ ਕੰਪਨੀਆਂ ਦੇ ਰਲੇਵੇਂ ’ਤੇ ਜਲਦ ਹੋਵੇਗਾ ਫ਼ੈਸਲਾ
ਕੈਬਨਿਟ ਤੋਂ ਮਨਜੂਰੀ ਮਿਲਦੇ ਹੀ ਤਿੰਨਾਂ ਸਰਕਾਰੀ ਬੀਮਾ ਕੰਪਨੀਆਂ ਦੇ ਰਲੇਵੇ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਜਿਨ੍ਹਾਂ 11 ਸੂਬਿਆਂ 'ਚ ਸੱਭ ਤੋਂ ਵੱਧ ਬੇਰੁਜ਼ਗਾਰੀ, ਉਨ੍ਹਾਂ 6 'ਚ ਭਾਜਪਾ ਦੀ ਸਰਕਾਰ
ਸਾਲ 2011-12 ਦੇ ਮੁਕਾਬਲੇ ਕੇਰਲ, ਹਰਿਆਣਾ, ਅਸਮ, ਪੰਜਾਬ, ਉਤਰਾਖੰਡ, ਤਾਮਿਲਨਾਡੂ, ਬਿਹਾਰ, ਉੜੀਸਾ, ਉੱਤਰ ਪ੍ਰਦੇਸ਼ 'ਚ ਬੇਰੁਜ਼ਗਾਰੀ ਦੀ ਦਰ ਵਿਚ ਬੇਤਹਾਸ਼ਾ ਵਧੀ ਹੈ।