New Delhi
OTP Scam: ਕਿਸੇ ਅਣਜਾਣ ਨੂੰ ‘ਮਦਦ’ ਲਈ ਨਾ ਦਿਉ ਫ਼ੋਨ, ਮਿੰਟਾਂ ਵਿਚ ਖਾਲੀ ਹੋ ਸਕਦਾ ਹੈ ਖਾਤਾ!
ਕੀ ਤੁਸੀਂ ਜਾਣਦੇ ਹੋ ਕਿ ਕਿਵੇਂ ਠੱਗ ਮਦਦ ਮੰਗਣ ਦੇ ਬਹਾਨੇ ਤੁਹਾਡੇ ਖਾਤੇ ਨੂੰ ਖਾਲੀ ਕਰ ਸਕਦੇ ਹਨ?
EPF Diwali Gift: ਦੀਵਾਲੀ ਮੌਕੇ PF ਖਾਤਾਧਾਰਕਾਂ ਨੂੰ ਵੱਡਾ ਤੋਹਫਾ; ਖਾਤੇ ਵਿਚ ਆ ਰਹੇ ਵਿਆਜ ਦੇ ਪੈਸੇ
ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ 24 ਕਰੋੜ ਤੋਂ ਵੱਧ ਖਾਤਿਆਂ ਵਿਚ ਵਿਆਜ ਪਹਿਲਾਂ ਹੀ ਜਮ੍ਹਾਂ ਹੋ ਚੁੱਕਾ ਹੈ।
Manish Sisodia: ਦੀਵਾਲੀ ਤੋਂ ਪਹਿਲਾਂ ਜੇਲ 'ਚੋਂ ਬਾਹਰ ਆਉਣਗੇ ਮਨੀਸ਼ ਸਿਸੋਦੀਆ; ਅਦਾਲਤ ਨੇ ਦਿਤੀ 6 ਘੰਟੇ ਦੀ ਰਾਹਤ
ਉਹ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਅਪਣੀ ਪਤਨੀ ਨੂੰ ਮਿਲ ਸਕਣਗੇ।
Whatsapp New Feature News: ਵਟਸਐਪ ਕਾਲ ਦੌਰਾਨ ਨਹੀਂ ਹੋਵੇਗੀ ਲੋਕੇਸ਼ਨ ਟਰੇਸ, ਪੇਸ਼ ਕੀਤਾ ਨਵਾਂ ਫੀਚਰ
Whatsapp New Feature News: ਕੋਈ ਵੀ ਪ੍ਰਾਈਵੇਸੀ ਨਾਲ ਨਹੀਂ ਕਰ ਸਕਦਾ ਛੇੜਛਾੜ
Delhi Odd-Even Formula: ਦਿੱਲੀ ਵਿਚ ਫਿਲਹਾਲ ਨਹੀਂ ਲਾਗੂ ਹੋਵੇਗਾ Odd-Even ਫਾਰਮੂਲਾ
ਪ੍ਰਦੂਸ਼ਣ ਦੇ ਪੱਧਰ ਵਿਚ ਦੇਖਿਆ ਗਿਆ ਸੁਧਾਰ
Punjab Government Vs Governor Row: ਪੰਜਾਬ ਸਰਕਾਰ ਬਨਾਮ ਰਾਜਪਾਲ ਮਾਮਲੇ ’ਤੇ ਸੁਪ੍ਰੀਮ ਕੋਰਟ ਦੀ ਟਿੱਪਣੀ, “ਰਾਜਪਾਲ ਅੱਗ ਨਾਲ ਖੇਡ ਰਹੇ ਨੇ”
ਅਦਾਲਤ ਨੇ ਕਿਹਾ, ‘ਤੁਸੀਂ ਕਿਸ ਤਾਕਤ ਦੀ ਵਰਤੋਂ ਕਰਕੇ ਕਹਿ ਰਹੇ ਹੋ ਕਿ ਸਪੀਕਰ ਵਲੋਂ ਬੁਲਾਇਆ ਗਿਆ ਸੈਸ਼ਨ ਗੈਰ-ਕਾਨੂੰਨੀ ਢੰਗ ਨਾਲ ਬੁਲਾਇਆ ਜਾ ਰਿਹਾ ਹੈ"।
ICC World Cup 2023: ਪਾਕਿਸਤਾਨ ਦੀ ਟੀਮ ਨੂੰ ਸੈਮੀਫਾਈਨਲ 'ਚ ਪਹੁੰਚਣ ਲਈ ਵਸੀਮ ਅਕਰਮ ਨੇ ਦਸਿਆ ਅਨੋਖਾ ਫਾਰਮੂਲਾ
ਪਾਕਿਸਤਾਨ ਨੂੰ ਇੰਗਲੈਂਡ ਨੂੰ 287 ਦੌੜਾਂ ਦੇ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ ਤਾਂ ਹੀ ਪਾਕਿਸਤਾਨ ਲਈ ਸੈਮੀਫਾਈਨਲ ਦੇ ਦਰਵਾਜ਼ੇ ਖੁੱਲ੍ਹ ਸਕਦੇ ਹਨ।
Cash For Query Row: ਨੈਤਿਕਤਾ ਕਮੇਟੀ ਦੀ ਰੀਪੋਰਟ ’ਤੇ ਬੋਲੇ ਮਹੂਆ ਮੋਇਤਰਾ, “ਜਿੱਤ ਦੇ ਅੰਤਰ ਨੂੰ ਦੁੱਗਣਾ ਕਰਨ ਵਿਚ ਮਿਲੇਗੀ ਮਦਦ”
ਮਹੂਆ ਨੇ ਕਿਹਾ, "ਉਹ ਕਹਿੰਦੇ ਹਨ ਕਿ ਸੰਕਟ ਵਿਚ ਕਦੇ ਵੀ ਚੰਗੇ ਮੌਕੇ ਨੂੰ ਬਰਬਾਦ ਨਾ ਕਰੋ... ਇਹ ਮੈਨੂੰ 2024 ਵਿਚ ਜਿੱਤ ਦੇ ਅੰਤਰ ਨੂੰ ਦੁੱਗਣਾ ਕਰਨ ਵਿਚ ਮਦਦ ਕਰੇਗਾ"।
Yuvraj Singh on Virat Kohli's football skills: ਕੋਹਲੀ ਨੂੰ ਲੱਗਦਾ ਕਿ ਉਹ ਕ੍ਰਿਸਟੀਆਨੋ ਰੋਨਾਲਡੋ ਹਨ, ਪਰ ਉਹ ਨਹੀਂ ਹੈ: ਯੁਵਰਾਜ ਸਿੰਘ
ਕਿਹਾ, ਉਸ ਕੋਲ ਸਮਰੱਥਾ ਹੈ, ਪਰ ਮੇਰੇ ਕੋਲ ਉਸ ਤੋਂ ਵੱਧ ਸਮਰੱਥਾ ਹੈ
Cases Against MPs, MLAs: ਹਾਈ ਕੋਰਟ ਜਨ-ਪ੍ਰਤੀਨਿਧਾਂ ਵਿਰੁਧ ਕੇਸਾਂ ਦੀ ਨਿਗਰਾਨੀ ਲਈ ਵਿਸ਼ੇਸ਼ ਬੈਂਚ ਬਣਾਏ : ਸੁਪਰੀਮ ਕੋਰਟ
ਇਸ ਹੁਕਮ ਦਾ ਮਕਸਦ ਸਿਆਸਤਦਾਨਾਂ ਵਿਰੁਧ 5,000 ਤੋਂ ਵੱਧ ਅਪਰਾਧਕ ਮਾਮਲਿਆਂ ਵਿਚ ਮੁਕੱਦਮੇ ਦੀ ਤੇਜ਼ੀ ਨਾਲ ਸੁਣਵਾਈ ਕਰਨਾ ਹੈ।