New Delhi
ਪੀਐਮ ਮੋਦੀ ਦੇ ਜਨਮਦਿਨ ’ਤੇ ਕਾਸ਼ੀ ਵਿਚ ਮਨਾਇਆ ਜਾਵੇਗਾ ਸੇਵਾ ਹਫ਼ਤਾ
ਸਿਹਤ ਜਾਂਚ ਦੇ ਲੱਗਣਗੇ ਮੁਫ਼ਤ ਕੈਂਪ
ਜੰਮੂ ਕਸ਼ਮੀਰ ਬੈਂਕ ਨੂੰ ਪਿੱਛੇ ਛੱਡ ਐਸਬੀਆਈ ਬਣੇਗਾ ਲੱਦਾਖ ਦਾ ਟਾਪ ਬੈਂਕ!
ਪਾਕ ਸਰਹੱਦ ਤੋਂ ਕਰੀਬ 90 ਕਿਲੋਮੀਟਰ ਦੂਰ ਖੁੱਲ੍ਹਗੀ ਸ਼ਾਖਾ
'ਮਮਤਾ ਬਨਰਜ਼ੀ ਦਾ ਵੀ ਚਿਦੰਬਰਮ ਵਰਗਾ ਹਾਲ ਕੀਤਾ ਜਾਵੇਗਾ'
ਭਾਜਪਾ ਆਗੂ ਨੇ ਦਿੱਤੀ ਚਿਤਾਵਨੀ
'ਦੇਸ਼ 'ਚ ਰੁਜ਼ਗਾਰ ਦੀ ਨਹੀਂ, ਸਗੋਂ ਕਾਬਲ ਨੌਜਵਾਨਾਂ ਦੀ ਕਮੀ'
ਭਾਜਪਾ ਆਗੂ ਦਾ ਅਜੀਬੋ-ਗ਼ਰੀਬ ਬਿਆਨ
ਹੋਰ ਸਫ਼ਲਤਾ ਵੱਲ ਵਧਿਆ ਚੰਦਰਯਾਨ 2
ਆਰਬੀਟਰ ਭੇਜੇਗਾ ਚੰਦ ਦੇ ਹਮੇਸ਼ਾ ਹਨੇਰੇ ਵਿਚ ਰਹਿਣ ਵਾਲੇ ਇਲਾਕੇ ਦੀਆਂ ਤਸਵੀਰਾਂ
ਜੇ ਨਾ ਸੁਧਰੀ ਤਾਂ ਮਮਤਾ ਦਾ ਵੀ ਹੋਵੇਗਾ ਚਿਦੰਬਰਮ ਵਾਲਾ ਹਾਲ’’- ਭਾਜਪਾ ਵਿਧਾਇਕ ਸੁਰੇਂਦਰ ਸਿੰਘ
ਵਿਧਾਇਕ ਨੇ ਮਮਤਾ ’ਤੇ ਲਗਾਏ ਹੋਰ ਵੀ ਕਈ ਗੰਭੀਰ ਇਲਜ਼ਾਮ
ਅਰਾਮਕੋ 'ਤੇ ਡਰੋਨ ਹਮਲੇ ਪਿੱਛੋਂ ਭਾਰਤ ਵਿਚ ਤੇਲ ਦੀਆਂ ਕੀਮਤਾਂ ਵਿਚ ਹੋ ਸਕਦਾ ਹੈ ਭਾਰੀ ਵਾਧਾ
ਜੇ ਅਜਿਹਾ ਹੁੰਦਾ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਸਕਦੀਆਂ ਹਨ।
ਦਿੱਲੀ ਦੀ ਨਵੀਂ ਪੀੜ੍ਹੀ ਲਈ ਹੋਵੇਗਾ ਨਵਾਂ ਸਿੱਖਿਆ ਬੋਰਡ: ਮਨੀਸ਼ ਸਿਸੋਦੀਆ
ਦਿੱਲੀ ਦੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜਲਦ ਹੀ ਦਿੱਲੀ ਦਾ ਅਪਣਾ ਸਿੱਖਿਆ ਬੋਰਡ ਹੋਵੇਗਾ
ਬਰਾਮਦ ਤੇ ਰੀਅਲ ਅਸਟੇਟ ਸੈਕਟਰ ਨੂੰ ਸਰਕਾਰ ਦੇਵੇਗੀ 70 ਹਜ਼ਾਰ ਕਰੋੜ
ਸੀਤਾਰਾਮਨ ਨੇ ਦਾਅਵਾ ਕੀਤਾ ਕਿ ਇਨ੍ਹਾਂ ਕਦਮਾਂ ਨਾਲ ਅਰਥਚਾਰੇ ਨੂੰ ਉਭਾਰਨ ’ਚ ਸਹਾਇਤਾ ਮਿਲੇਗੀ
ਕਸ਼ਮੀਰੀ ਲੜਕੀਆਂ ਨਾਲ ਮੇਰੀ ਗੱਲ ਕਰਾਓ: ਮਲਾਲਾ
ਕਸ਼ਮੀਰ ਦੀਆਂ ਆਵਾਜ਼ਾਂ ਸੁਣੋ ਅਤੇ ਬੱਚਿਆਂ ਨੂੰ ਸੁਰੱਖਿਅਤ ਸਕੂਲ ਭੇਜਣ ਵਿਚ ਸਹਾਇਤਾ ਕਰੋ।