New Delhi
ਗਿਰੀਰਾਜ ਸਿੰਘ ਬੋਲੇ, ‘ਅਸੀਂ ਗਾਵਾਂ ਦੀ ਫੈਕਟਰੀ ਲਗਾ ਦੇਵਾਂਗੇ, ਤਕਨੀਕ ਨਾਲ ਰੋਕਾਂਗੇ ਮਾਬ ਲਿੰਚਿੰਗ’
ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਇਕ ਵਾਰ ਫਿਰ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਹੈ।
ਦਿੱਲੀ ਵਿਚ ਸੜਕ ਹਾਦਸੇ ਤੋਂ ਬਾਅਦ ਮ੍ਰਿਤਕ ਸ਼ਰੀਰ ਦੇ ਉਪਰੋਂ ਲੰਘਦੇ ਰਹੇ ਵਾਹਨ
ਲਾਸ਼ ਦੀ ਪਛਾਣ ਕਰਨੀ ਹੋਈ ਮੁਸ਼ਕਿਲ
ਦਿਗਵਿਜੈ ਸਿੰਘ ਦਾ ਦਾਅਵਾ, ‘ਆਈਐਸਆਈ ਤੋਂ ਪੈਸੇ ਲੇ ਰਹੇ ਨੇ ਭਾਜਪਾ ਅਤੇ ਬਜਰੰਗ ਦਲ’
ਮੁਸਲਮਾਨਾਂ ਤੋਂ ਜ਼ਿਆਦਾ ਗੈਰ-ਮੁਸਲਮਾਨ ਕਰ ਰਹੇ ਨੇ ਜਾਸੂਸੀ
'ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ', ਕਿਸਾਨਾਂ ਨੂੰ ਸਰਕਾਰ ਦਾ ਵੱਡਾ ਤੋਹਫ਼ਾ
ਇਹ ਸਾਰੇ ਵੇਰਵੇ ਭਰਨ ਤੋਂ ਬਾਅਦ ਰਜਿਸਟ੍ਰੇਸ਼ਨ ਪ੍ਰਕਿਰਿਆ ਖ਼ਤਮ ਹੋ ਜਾਵੇਗੀ
2.42 ਕਰੋੜ ਦੇ ਬਣਨਗੇ ਤਿੰਨ ਹੋਰ ਖੇਤੀ ਕਲਿਆਣ ਕੇਂਦਰ
ਇਹਨਾਂ ਤੇ ਕਰੀਬ 80.59 ਲੱਖ ਰੁਪਏ ਖਰਚ ਹੋਣਗੇ।
ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ ਹੋਇਆ ਮਹਿੰਗਾ, ਜਾਣੋ ਨਵੀਆਂ ਕੀਮਤਾਂ
ਤੇਲ ਮਾਰਕੀਟਿੰਗ ਕੰਪਨੀਆਂ ਨੇ ਐਤਵਾਰ ਨੂੰ ਬਿਨਾਂ ਸਬਸਿਡੀ ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 15.50 ਰੁਪਏ ਵਧਾ ਦਿੱਤੀ ਹੈ।
'ਪ੍ਰਧਾਨ ਮੰਤਰੀ ਖੇਤੀਬਾੜੀ ਸਿੰਜਾਈ ਯੋਜਨਾ' ਤਹਿਤ ਕਿਸਾਨਾਂ ਨੂੰ ਮਿਲੇਗਾ ਇਹ ਵੱਡਾ ਲਾਭ
ਇਸ ਦੇ ਨਾਲ ਸਿੰਜਾਈ ਵਿਚ ਨਿਵੇਸ਼ ਨੂੰ ਆਕਰਸ਼ਤ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ
ਗੁਜਰਾਤ ਨੇ ਬੰਗਲੁਰੂ ਬੁਲਜ਼ ਨੂੰ 9 ਅੰਕਾਂ ਨਾਲ ਹਰਾਇਆ, ਅਭਿਸ਼ੇਕ ਬਚਨ ਦੀ ਟੀਮ ਨੂੰ ਮਿਲੀ ਸ਼ਰਮਨਾਕ ਹਾਰ
ਗੁਜਰਾਤ ਫਾਰਚੂਨ ਜੁਆਇੰਟਸ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਨਜ਼ ਵਿਚ ਸ਼ਨੀਵਾਰ ਨੂੰ ਬੰਗਲੁਰੂ ਬੁਲਜ਼ ਨੂੰ 32-23 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ।
ਜਨਵਰੀ 2020 ਤੋਂ ਬਾਅਦ ਸੈਲਾਨੀ ਨਹੀਂ ਦੇਖ ਸਕਣਗੇ ਇਹ ਦਿਲ ਖਿਚਵਾਂ ਆਈਲੈਂਡ
ਕੋਮੋਡੋ ਟਾਪੂ 'ਤੇ ਇਕ ਜ਼ਹਿਰੀਲੇ ਅਜਗਰ ਹੋਣ ਦੇ ਬਾਵਜੂਦ ਅਜੇ ਵੀ ਇਕ ਅਜਿਹਾ ਪਿੰਡ ਹੈ ਜਿਸ ਦੇ ਲੋਕ ਇੱਥੇ ਬਿਨਾਂ ਕਿਸੇ ਡਰ ਦੇ ਰਹਿੰਦੇ ਹਨ
ਪਾਕਿਸਤਾਨ ਏਅਰਲਾਇੰਸ ਬੰਦ ਹੋਣ ਦੀ ਕਗਾਰ 'ਤੇ, ਬੇਲ ਆਉਟ ਪੈਕੇਜ ਦੇਣ ਤੋਂ ਇਮਰਾਨ ਦਾ ਇਨਕਾਰ
ਵਿਦੇਸ਼ੀ ਕਰਜ਼ੇ ਨੂੰ ਵਾਪਸ ਕਰਨ ਅਤੇ ਜਹਾਜ਼ ਦੀ ਮੁਰੰਮਤ ਲਈ ਨਵੀਂ ਸਹਾਇਤਾ ਦੀ ਮੰਗ ਕੀਤੀ ਗਈ ਹੈ।