New Delhi
ਕੀ ਭਾਰਤੀ ਰੁਪਈਆ ਵਾਕਈ ਬੰਗਲਾਦੇਸੀ ਟਕੇ ਤੋਂ ਵੀ ਪੱਛੜ ਗਿਐ?
ਜਾਣੋ ਅਸਲ ਸੱਚਾਈ
ਹੁਣ ਭਾਰਤ ਦੀ ਸਰਹੱਦ ਵੱਲ ਅੱਖ ਨਹੀਂ ਕਰ ਸਕਣਗੇ ਦੁਸ਼ਮਣ ਦੇਸ਼
ਰੂਸ ਪਾਸੋਂ ਐੱਸ-400 ਡਿਫੈਂਸ ਸਿਸਟਮ ਡੀਲ ਹੋਈ ਮੁਕੰਮਲ
ਜੰਮੂ-ਕਸ਼ਮੀਰ ਵਿਚ ਰਹਿ ਰਹੇ ਬਿਮਾਰ ਸੱਸ-ਸਹੁਰੇ ਦੀ ਖ਼ਬਰ ਨਹੀਂ ਲੈ ਸਕੀ ਇਹ ਅਦਾਕਾਰ
ਲੋਕ ਸਭਾ ਚੋਣਾਂ ਤੋਂ ਪਹਿਲਾਂ ਅਦਾਕਾਰਾ ਤੋਂ ਸਿਆਸਤਦਾਨ ਬਣੀ ਉਰਮਿਲਾ ਮਾਤੋਂਡਕਰ ਜੰਮੂ ਕਸ਼ਮੀਰ ਵਿਚ ਧਾਰਾ 370 ਨੂੰ ਹਟਾਉਣ ਕਾਰਨ ਕੇਂਦਰ ਸਰਕਾਰ ਤੋਂ ਨਾਰਾਜ਼ ਹਨ।
ਇਮਾਰਤ ਦੀ ਚੌਥੀ ਮੰਜ਼ਿਲ ਤੋਂ ਸਾਨ੍ਹ ਦੇ ਛਾਲ ਮਾਰਨ ਨਾਲ ਵਾਪਰੀ ਇਹ ਘਟਨਾ
ਸਥਾਨਕ ਲੋਕਾਂ ਨੇ 5 ਹਜ਼ਾਰ ਰੁਪਏ ਦਾਨ ਕਰ ਕੇ ਕ੍ਰੇਨ ਬੁਲਾ ਲਈ।
‘ਹਰਾਮੀ ਨਾਲ਼ੇ’ ਜ਼ਰੀਏ ਘੁਸਪੈਠ ਕਰਨ ਦੀ ਤਾਕ ’ਚ ਪਾਕਿ ਕਮਾਂਡੋ
ਜਾਣੋ ਕਿੱਥੇ ਐ ‘ਹਰਾਮੀ ਨਾਲ਼ਾ’?
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਤੇ ਕਿਸਾਨਾਂ ਨੇ ਫਰਜ਼ੀ ਤਰੀਕੇ ਨਾਲ ਸਰਕਾਰ ਤੋਂ ਲਈ ਸਬਸਿਡੀ
ਕੰਪਨੀ ਨੇ ਜਾਅਲੀ 9.5 ਐਚਪੀ ਪਲੇਟਾਂ ਰਾਹੀਂ ਬਿਜਲੀ ਵੀਡਰਾਂ ਦੀ ਖਰੀਦ 'ਤੇ 27 ਕਿਸਾਨਾਂ ਨੂੰ ਦਿੱਤੀ ਜਾਣ ਵਾਲੀ 13.50 ਲੱਖ ਰੁਪਏ ਦੀ ਸਬਸਿਡੀ ਲੈ ਲਈ।
ਬੈਂਕਾਂ ਦੇ ਸ਼ਡਿਊਲ ਕਾਰਨ ਤੁਹਾਡੇ 'ਤੇ ਹੋਵੇਗਾ ਇਹ ਅਸਰ
ਬੈਂਕ ਗਾਹਕਾਂ ਨੂੰ ਇਸ ਬਾਰੇ ਪਹਿਲਾਂ ਤੋਂ ਜਾਣਕਾਰੀ ਦੇਵੇਗਾ।
ਪ੍ਰੋ ਕਬੱਡੀ: ਪੁਣੇਰੀ ਪਲਟਨ ਦੀ ਤੇਲਗੂ ਟਾਇਟਸ ‘ਤੇ ਸ਼ਾਨਦਾਰ ਜਿੱਤ, ਪਟਨਾ ਨੂੰ ਹਰਾ ਕੇ ਦਿੱਲੀ ਟਾਪ ‘ਤੇ
ਪ੍ਰੋ ਕਬੱਡੀ ਲੀਗ 2019 ਦੇ 65ਵੇਂ ਮੁਕਾਬਲੇ ਵਿਚ ਪੁਣੇਰੀ ਪਲਟਨ ਨੇ ਤੇਲਗੂ ਟਾਇੰਟਸ ਨੂੰ 34-27 ਨਾਲ ਮਾਤ ਦਿੱਤੀ।
ਆਈਆਰਸੀਟੀਸੀ ਦੀਆਂ ਦੋ ਤੇਜਸ ਟ੍ਰੇਨਾਂ ਦਾ ਕਿਰਾਇਆ ਫਲਾਈਟ ਨਾਲੋਂ 20 ਫ਼ੀਸਦੀ ਹੋਵੇਗਾ ਘਟ
ਇਹ ਤੇਜਸ ਰੇਲ ਸੇਵਾਵਾਂ ਕਿਰਾਏ ਦੀਆਂ ਸਹੂਲਤਾਂ ਅਤੇ ਕੋਟੇ ਦੀ ਸਹੂਲਤ ਵਰਗੀਆਂ ਸੇਵਾਵਾਂ ਪ੍ਰਦਾਨ ਨਹੀਂ ਕਰਨਗੀਆਂ।
10 ਸਰਕਾਰੀ ਬੈਂਕਾਂ ਦਾ ਹੋਇਆ ਰਲੇਵਾਂ, ਬਣਨਗੇ 4 ਵੱਡੇ ਬੈਂਕ
18 ਤੋਂ ਘੱਟ ਕੇ 12 ਸਰਕਾਰੀ ਬੈਂਕ ਰਹਿ ਜਾਣਗੇ