New Delhi
1 ਸਤੰਬਰ ਤੋਂ ਹੋਣਗੇ ਇਹ ਵੱਡੇ ਬਦਲਾਅ, ਤੁਹਾਡੀ ਜੇਬ ’ਤੇ ਕਿੰਨਾ ਪਵੇਗਾ ਅਸਰ?
ਇਸ ਦੇ ਤਹਿਤ ਜਿਥੇ ਸੜਕ 'ਤੇ ਟ੍ਰੈਫਿਕ ਨਿਯਮ ਤੋੜੇ ਗਏ ਹਨ ਉਥੇ ਹੋਰ ਜੁਰਮਾਨੇ ਦਾ ਭੁਗਤਾਨ ਕਰਨਾ ਪਏਗਾ।
ਸਲਮਾਨ ਖ਼ਾਨ-ਅਰਿਜੀਤ ਸਿੰਘ ਦਾ ਝਗੜਾ ਖ਼ਤਮ!
ਸਲਮਾਨ ਨੇ ਅਪਣੀ ਫ਼ਿਲਮ ਸੁਲਤਾਨ ਵਿਚੋਂ ਅਰਿਜੀਤ ਦਾ ਗਾਣਾ ਵੀ ਹਟਵਾ ਦਿੱਤਾ ਸੀ। ਇਸ ਤੋਂ ਬਾਅਦ ਉਸ ਗਾਣੇ ਨੂੰ ਸਿੰਗਰ ਰਾਹਤ ਫਤਿਹ ਅਲੀ ਖ਼ਾਨ ਨੇ ਦੁਬਾਰਾ ਗਾਇਆ ਸੀ।
ਭਾਜਪਾ ਮੁੱਖ ਦਫ਼ਤਰ ਪਹੁੰਚੀ ਅਰੁਣ ਜੇਟਲੀ ਦੀ ਮ੍ਰਿਤਕ ਦੇਹ, 2.30 ਵਜੇ ਹੋਵੇਗਾ ਅੰਤਿਮ ਸੰਸਕਾਰ
ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦਾ ਅੰਤਿਮ ਸੰਸਕਾਰ ਅੱਜ ਦੁਪਹਿਰ 2.30 ਵਜੇ ਕੀਤਾ ਜਾਵੇਗਾ।
ਸਾਵਧਾਨ, ਹੈੱਕਰ ਕਰ ਸਕਦੇ ਹਨ ਤੁਹਾਡਾ ਖਾਤਾ ਖ਼ਾਲੀ
ATM 'ਤੇ ਲੱਗੀ ਹੋ ਸਕਦੀ ਹੈ ਕੈਮਰੇ ਵਾਲੀ ਚਿੱਪ
ਇਹਨਾਂ ਚਾਰ ਚਿੰਨ੍ਹਾਂ ਨੇ ਪੈਦਾ ਕੀਤਾ ਗਲੋਬਲ ਦੀ ਮੰਦੀ ਦਾ ਡਰ !
ਪਿਛਲੇ ਹਫਤੇ ਵੀ ਇਸ ਸਾਲ ਦੀ ਦੂਜੀ ਤਿਮਾਹੀ ਦੇ ਜੀਡੀਪੀ ਵਿਚ ਕਮੀ ਆਈ।
ਭਾਰਤ ਵਿਚ 10 ਇਤਿਹਾਸਿਕ ਇਮਾਰਤਾਂ ਜੋ ਖੂਬਸੂਰਤੀ ਵਿਚ ਦਿੰਦੀਆਂ ਹਨ ਤਾਜ ਮਹਿਲ ਨੂੰ ਟੱਕਰ
ਸ਼ੁਰੂਆਤ ਵਿਚ ਇਸ ਜੁਨਾਗੜ ਦੇ ਨਵਾਬ ਇਸ ਨੂੰ ਆਪਣੇ ਨਿੱਜੀ ਮਹਿਲ ਵਜੋਂ ਵਰਤਦੇ ਸਨ।
ਖੇਤੀਬਾੜੀ ਨਾਲ ਜੁੜੇ ਮੁੱਦਿਆਂ ਨੂੰ ਹੱਲ ਕਰੇਗੀ ਨਵੀਂ ਤਕਨਾਲੋਜੀ !
ਨਿਰੰਤਰ ਵਧ ਰਹੀ ਅਬਾਦੀ ਖੁਰਾਕ ਸੁਰੱਖਿਆ ਲਈ ਖਤਰਾ ਪੈਦਾ ਕਰ ਰਹੀ ਹੈ
ਪ੍ਰੋ ਕਬੱਡੀ ਲੀਗ: ਦਬੰਗ ਦਿੱਲੀ ਨੇ ਬੰਗਲੁਰੂ ਬੁਲਜ਼ ਅਤੇ ਤੇਲਗੂ ਟਾਇੰਟਸ ਨੇ ਪਿੰਕ ਪੈਂਥਰਜ਼ ਨੂੰ ਹਰਾਇਆ
ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਸੱਤਵੇਂ ਸੀਜ਼ਨ ਵਿਚ ਅਪਣੇ ਘਰੇਲੂ ਮੈਚ ਵਿਚ ਸ਼ਨੀਵਾਰ ਨੂੰ ਚੈਂਪੀਅਨ ਬੰਗਲੁਰੂ ਬੁਲਜ਼ ਨੂੰ 33-31 ਨਾਲ ਹਰਾ ਦਿੱਤਾ।
ਜੇ ਸਾਰੀਆਂ ਮੱਖੀਆਂ ਮਰ ਗਈਆਂ ਤਾਂ ਕਦੋਂ ਤਕ ਜ਼ਿੰਦਾ ਰਹੇਗਾ ਇਨਸਾਨ?
ਮੱਖੀਆਂ ਅਤੇ ਕੁਝ ਅਜਿਹੇ ਕੀੜੇ ਵਾਤਾਵਰਣ ਪ੍ਰਣਾਲੀ ਨੂੰ ਸੰਤੁਲਿਤ ਕਰਨ ਲਈ ਕੁਦਰਤ ਦੁਆਰਾ ਤਿਆਰ ਕੀਤੇ ਗਏ ਹਨ।
ਦੇਸ਼ ਦੇ 4 ਮਹਾਨ ਸਨਿਪਰਾਂ ਤੋਂ ਵੱਡੇ ਸਨਿਪਰ ਸਨ ਅਰੁਣ ਜੇਤਲੀ: ਕਾਂਗਰਸ ਨੇਤਾ
ਇਕ ਰਾਜ ਨੇਤਾ ਹੋਣ ਤੋਂ ਇਲਾਵਾ ਜੇਤਲੀ ਲੰਬੇ ਸਮੇਂ ਤੋਂ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ