New Delhi
ਚੀਨ, ਅਮਰੀਕਾ, ਯੂਰਪ ਨਾਲੋਂ ਭਾਰਤ ਦਾ ਅਰਥਚਾਰਾ ਬਿਹਤਰ : ਵਿੱਤ ਮੰਤਰੀ
ਅਰਥਚਾਰੇ ਨੂੰ ਗਤੀ ਦੇਣ ਲਈ ਰਾਹਤਾਂ ਦਾ ਐਲਾਨ
ਇਸਲਾਮ ਕਬੂਲ ਕਰਨਾ ਚਾਹੁੰਦੀ ਸੀ ਲੜਕੀ, ਪੁਲਿਸ ਨੇ ਕੀਤਾ ਨਜ਼ਰਬੰਦ
ਹਾਈਕੋਰਟ ਨੇ ਦਿੱਤਾ ਇਹ ਹੁਕਮ
ਚੀਨੀ ਹੈਕਰਸ ਦਾ ਇੰਡੀਆ ਹੈਲਥਕੇਅਰ ਵੈਬਸਾਈਟ ’ਤੇ ਵੱਡਾ ਹਮਲਾ
ਵੱਡੀ ਗਿਣਤੀ ਵਿਚ ਚੋਰੀ ਕੀਤਾ ਡਾਟਾ
ਯੂਪੀ, ਹਰਿਆਣਾ, ਪੰਜਾਬ ਵਿਚ ਵਿਕ ਰਹੇ ਇਸ ਪੈਟਰੋਲ ਨੇ ਉਡਾਈ ਅਫ਼ਸਰਾਂ ਦੀ ਨੀਂਦ
ਫਿਰ ਮੈਟਰੋ ਦੀ ਸਹਾਇਤਾ ਨਾਲ ਟੈਂਕਰਾਂ ਨਾਲ ਭਰ ਕੇ ਯੂਪੀ, ਹਰਿਆਣਾ ਅਤੇ ਪੰਜਾਬ ਦੇ ਕੁੱਝ ਸ਼ਹਿਰਾਂ ਵਿਚ ਭੇਜਿਆ ਜਾਂਦਾ ਹੈ।
ਬਾਲੀਵੁੱਡ ਨੂੰ ਮਿਲੀ ਨਵੀਂ ਲਤਾ ਮੰਗੇਸ਼ਕਰ!
ਰੇਲਵੇ ਸਟੇਸ਼ਨ 'ਤੇ ਬੈਠ ਕੇ ਲਤਾ ਮੰਗੇਸ਼ਕਰ ਦੀ ਆਵਾਜ਼ ਵਿਚ ਗਾਣਾ ਗਾਉਣ ਵਾਲੀ ਰਾਨੂੰ ਮੰਡਲ ਅਪਣੇ ਟੈਲੇਂਟ ਜ਼ਰੀਏ ਰਾਤੋ ਰਾਤ ਸੁਪਰ ਸਟਾਰ ਬਣ ਗਈ ਹੈ।
ਅਮਿਤ ਸ਼ਾਹ ਨੇ ਦਸਿਆ ਕਿਵੇਂ ਸਾਰੇ ਪ੍ਰਧਾਨ ਮੰਤਰੀਆਂ ਤੋਂ ਵੱਖ ਹਨ ਪੀਐਮ ਮੋਦੀ
ਉਹਨਾਂ ਦਸਿਆ ਕਿ ਮੋਦੀ ਸਰਕਾਰ ਨੇ ਅਪਣੇ ਕਾਰਜਕਾਲ ਵਿਚ ਅਜਿਹੇ ਦਰਜਨਾਂ ਕੰਮ ਕੀਤੇ ਹਨ
ਪ੍ਰਾਈਵੇਟ ਕੰਪਨੀਆਂ ਦਾ ‘ਪਾਪਾ ਬਚਾਓ’ ਦੇ ਮਾਇੰਡਸੈਟ ਤੋਂ ਬਾਹਰ ਆਉਣਾ ਜ਼ਰੂਰੀ: ਚੀਫ ਇਕਨਾਮਿਕ ਐਡਵਾਇਜ਼ਰ
ਸੁਬਰਾਮਨੀਅਮ ਨੇ ਸਮਝਾਉਂਦਿਆਂ ਕਿਹਾ ਕਿ ਮੈਂ ਕਹਾਂਗਾ ਕਿ ਨਿੱਜੀ ਖੇਤਰ ਦੀ ਸ਼ੁਰੂਆਤ 1991 ਵਿਚ ਭਾਰਤ ਵਿਚ ਹੋਈ ਸੀ।
ਐਮਾਜ਼ੋਨ ਅਤੇ ਮਾਈਕ੍ਰੋਸੋਫਟ ਦੁਨੀਆ ਲਈ ਬਣ ਸਕਦੇ ਹਨ ਵੱਡਾ ਖਤਰਾ !
ਬਣਾ ਰਹੇ ਹਨ ਕਿਲਰ ਰੋਬੋਟ
ਨੀਤੀ ਕਮਿਸ਼ਨ ਦੇ ਮੁਖੀ ਦੀ ਚੇਤਾਵਨੀ! 70 ਸਾਲ ਵਿਚ ਸਭ ਤੋਂ ਖ਼ਰਾਬ ਦੌਰ ਵਿਚ ਦੇਸ਼ ਦੀ ਅਰਥਵਿਵਸਥਾ
ਰਾਜੀਵ ਕੁਮਾਰ ਨੇ ਕਿਹਾ ਕਿ ਨਿੱਜੀ ਨਿਵੇਸ਼ ਤੇਜ਼ੀ ਨਾਲ ਵਧਣ ਕਾਰਨ ਭਾਰਤ ਨੂੰ ਮੱਧ ਆਮਦਨੀ ਦੇ ਘੇਰੇ ਵਿਚੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ।
ਤਿੰਨ ਤਲਾਕ ਕਾਨੂੰਨ ’ਤੇ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਦਾ ਨੋਟਿਸ
ਕੇਂਦਰ ਸਰਕਾਰ ਤੋਂ ਮੰਗਿਆ ਜਵਾਬ