New Delhi
ਪਾਕਿਸਤਾਨ ’ਤੇ ਮੰਡਰਾ ਰਿਹਾ ਹੈ ਅਰਥਵਿਵਸਥਾ ਦੀ ਤਬਾਹੀ ਦਾ ਖ਼ਤਰਾ
ਪਾਕਿਸਤਾਨ ਵਿਚ ਲਗਭਗ 50 ਮਾਪਦੰਡਾਂ 'ਤੇ ਗਰੀਬ ਦਰਜਾਬੰਦੀ ਹੈ
ਚਿਦੰਬਰਮ ਤੋਂ ਪਹਿਲਾਂ ਇਨ੍ਹਾਂ ਦਿੱਗਜ਼ਾਂ ਦੀ ਸੰਘੀ ਨੱਪ ਚੁੱਕੀ ਹੈ ਸੀਬੀਆਈ
CBI ਨੇ ਕੰਧ ਟੱਪ ਕੇ ਕਾਬੂ ਕੀਤੇ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ
ਜਾਣੋਂ, ਨੌਕਰੀ ਛੱਡ ਨੌਜਵਾਨ ਕਿਵੇਂ ਹੋਇਆ ਮਾਲੋ-ਮਾਲ
ਕਾਰਪੋਰੇਟ ਜਗਤ ਦੀ ਚੰਗੇ ਪੈਕੇਜ ਦੀ ਨੌਕਰੀ ਛੱਡਣ ਦਾ ਇਹ ਫ਼ੈਸਲਾ ਉਹਨਾਂ ਲਈ ਅਸਾਨ ਨਹੀਂ ਸੀ
ਡੀਯੂ 'ਚ ਏਬੀਵੀਪੀ ਦੀ ਦਾਦਾਗਿਰੀ!
ਦਿੱਲੀ ਯੂਨੀਵਰਸਿਟੀ ਵਿਚ ਏਬੀਵੀਪੀ ਵੱਲੋਂ ਰਾਤੋ ਰਾਤ ਵੀਰ ਸਾਵਰਕਰ, ਸੁਭਾਸ਼ ਚੰਦਰ ਬੋਸ ਅਤੇ ਭਗਤ ਸਿੰਘ ਦੀਆਂ ਮੂਰਤੀਆਂ ਲਗਾਏ ਜਾਣ ਦਾ ਮਾਮਲਾ ਕਾਫ਼ੀ ਗਰਮਾ ਗਿਆ ਹੈ।
ਚਿਦੰਬਰਮ ਦੀ ਗ੍ਰਿਫ਼ਤਾਰੀ ਨੂੰ ਕਾਂਗਰਸ ਨੇ ਦੱਸਿਆ ਲੋਕਤੰਤਰ ਦੀ ਹੱਤਿਆ
ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ’ ਭਾਰਤ ਨੇ ਪਿਛਲੇ ਦੋ ਦਿਨ ਵਿਚ ਲੋਕਤੰਤਰ ਅਤੇ ਕਾਨੂੰਨ ਵਿਵਸਥਾ ਦੀ ਦਿਨ ਦਿਹਾੜੇ ਹੱਤਿਆ ਹੁੰਦੀ ਦੇਖੀ ਹੈ।
ਇੰਦਰਾਣੀ ਮੁਖਰਜੀ ਦਾ ਸਰਕਾਰੀ ਗਵਾਹ ਬਣਨਾ ਚਿਦੰਬਰਮ ਨੂੰ ਪਿਆ ਮਹਿੰਗਾ
ਤਮਿਲਨਾਡੂ ਦੇ ਸ਼ਿਵਗੰਗਾ ਤੋਂ ਸੰਸਦ ਮੈਂਬਰ ਕਾਰਤੀ ਫਿਲਹਾਲ ਜ਼ਮਾਨਤ 'ਤੇ ਹਨ।
ਕਸ਼ਮੀਰ ’ਤੇ ਹੁਣ ਈਰਾਨ ਦੇ ਸੀਨੀਅਰ ਨੇਤਾ ਖਮੈਨੀ ਦਾ ਆਇਆ ਬਿਆਨ
ਖਾਮੇਨੀ ਨੇ ਕਿਹਾ ਕਿ ਈਰਾਨ ਤੋਂ ਉਮੀਦ ਹੈ ਕਿ ਭਾਰਤ ਸਰਕਾਰ ‘ਕਸ਼ਮੀਰ ਦੇ ਲੋਕਾਂ ਪ੍ਰਤੀ ਨਿਰਪੱਖ ਨੀਤੀ ਅਪਣਾਏਗੀ’।
19 ਸਾਲ ਪਹਿਲਾਂ ਇਸ ਦਿੱਗਜ਼ ਆਗੂ ਦੀ ਵੀ ਹੋਈ ਸੀ ਚਿਦੰਬਰਮ ਦੀ ਤਰ੍ਹਾਂ ਗ੍ਰਿਫ਼ਤਾਰੀ
ਆਈਐਨਐਕਸ ਮੀਡੀਆ ਕੇਸ ਵਿਚ ਲੰਬੇ ਡਰਾਮੇ ਤੋਂ ਬਾਅਦ ਸੀਬੀਆਈ ਦੀ ਟੀਮ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਚੁੱਕ ਕੇ ਅਪਣੇ ਨਾਲ ਹੈੱਡਕੁਆਰਟਰ ਲੈ ਗਈ
ਘਰ ਬੈਠ ਕੇ ਇਸ ਤਰ੍ਹਾਂ ਆਨਲਾਈਨ ਫਾਈਲ ਕਰੋ ਇਨਕਮ ਟੈਕਸ ਰਿਟਰਨ
ਜਾਣੋ ਪੂਰਾ ਤਰੀਕਾ।
ਆਫ ਸੀਜ਼ਨ ਵਿਚ ਕੇਰਲ ਜਾਣਾ ਇਸ ਤਰ੍ਹਾਂ ਹੋਵੇਗਾ ਫਾਇਦੇਮੰਦ
ਬਾਕੀ ਸੀਜ਼ਨ ਕੇ ਮੁਕਾਬਲੇ ਆਫ ਸੀਜਨ ਵਿਚ ਕੇਰਲ ਜਾਣ ਦੀ ਫਲਾਈਟਸ ਸਸਤੀਆਂ ਹੁੰਦੀਆਂ ਹਨ।