New Delhi
ਨਹੀਂ ਰਹੇ ਸਾਬਕਾ ਭਾਰਤੀ ਕ੍ਰਿਕਟਰ ਚੰਦਰਸ਼ੇਖਰ
ਭਾਰਤ ਅਤੇ ਤਾਮਿਲਨਾਡੂ ਦੇ ਸਾਬਕਾ ਸਲਾਮੀ ਬੱਲੇਬਾਜ਼ ਵੀਬੀ ਚੰਦਰਸ਼ੇਖਰ ਦਾ ਚੇਨਈ 'ਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਬੀਜੇਪੀ ਸੰਸਦ ਮੈਂਬਰ ਰੂਪਾ ਗਾਂਗੁਲੀ ਦਾ ਪੁੱਤਰ ਹਿਰਾਸਤ ਵਿਚ
ਰੂਪਾ ਗਾਂਗੁਲੀ ਨੇ ਪੀਐਮ ਮੋਦੀ ਨੂੰ ਕੀਤਾ ਟਵੀਟ
ਤਲਾਕ ਤੋਂ ਬਾਅਦ ਸੈਫ਼ ਅਲੀ ਖ਼ਾਨ ਨੇ ਅੰਮ੍ਰਿਤਾ ਸਿੰਘ ਨੂੰ ਦਿੱਤੇ ਸੀ 5 ਕਰੋੜ ਰੁਪਏ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੈਫ਼ ਅਲੀ ਖ਼ਾਨ ਅੱਜ ਅਪਣਾ 49ਵਾਂ ਜਨਮ ਦਿਨ ਮਨਾ ਰਹੇ ਹਨ।
ਮਸ਼ਹੂਰ ਸੰਗੀਤਕਾਰ ਖਯਾਮ ਦੀ ਸਿਹਤ ਵਿਗੜੀ, ਆਈਸੀਯੂ ਵਿਚ ਭਰਤੀ
ਮੀਡੀਆ ਰਿਪੋਰਟਾਂ ਅਨੁਸਾਰ ਉਹਨਾਂ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਜਾ ਰਹੀ ਹੈ
ਵਿਅਸਤ ਜ਼ਿੰਦਗੀ ਚੋਂ ਨਿਕਲ ਕੇ ਇਹਨਾਂ ਥਾਵਾਂ 'ਤੇ ਲਓ ਬਾਰਿਸ਼ ਦਾ ਮਜ਼ਾ
ਇਹਨਾਂ ਥਾਵਾਂ ਦੀ ਟ੍ਰਿਪ ਨੂੰ ਤੁਸੀਂ ਵੀਕੈਂਡ ਵਿਚ ਹੀ ਪੂਰਾ ਕਰ ਸਕਦੇ ਹੋ।
ਸੈਲੂਲਰ ਕੰਪਨੀਆਂ ਦੇ ਸੰਗਠਨ ਸੀਓਈਆਈ ਨੇ ਫੇਕ ਕਾਲ ਵਿਰੁਧ ਲੋਕਾਂ ਨੂੰ ਜਾਗਰੂਕ ਕਰਨ ਦੀ ਕੀਤੀ ਅਪੀਲ
ਨਿਊਜ਼ ਏਜੰਸੀ ਭਾਸ਼ਾ ਦੇ ਅਨੁਸਾਰ ਸੀਓਏਆਈ ਮਹਾਂਸੈਚਿਵ ਰਾਜਨ ਮੈਥਿਊ ਨੇ ਕਿਹਾ ਕਿ ਇਹ ਮਹੱਤਵਪੂਰਣ ਗੱਲ ਹੈ ਕਿ ਗਾਹਕ ਇਸ ਗੱਲ ਦੀ ਜਾਣਕਾਰੀ ਰੱਖਦੇ ਹਨ।
ਏਸ਼ੀਆ 'ਚ ਸਭ ਤੋਂ ਖ਼ਰਾਬ ਪ੍ਰਦਰਸ਼ਨ ਵਾਲੀ ਕਰੰਸੀ ਬਣਿਆ 'ਰੁਪਈਆ'
ਡਾਲਰ ਦੇ ਮੁਕਾਬਲੇ ਰੁਪਏ ਦੀ ਹਾਲਤ ਹੋਈ ਕਾਫ਼ੀ ਜ਼ਿਆਦਾ ਖ਼ਰਾਬ
ਬੱਚਾ ਚੋਰੀ ਦੇ ਸ਼ੱਕ 'ਚ ਭੀੜ ਨੇ ਦੋ ਲੋਕਾਂ ਨੂੰ ਕੁੱਟਿਆ
ਪੁਲਿਸ ਨੇ ਭੀੜ ਵਿਚ ਸ਼ਾਮਲ ਹਮਲਾਵਰਾਂ ਦੀ ਪਛਾਣ ਕਰ ਕੇ ਅਗਲੇਰੀ ਕਾਰਵਾਈ ਕੀਤੀ
ਹਾਲੇ ਵੀ ਜਾਰੀ ਰਹੇਗਾ ਕ੍ਰਿਸ ਗੇਲ ਦਾ ਤੂਫ਼ਾਨ, ਨਹੀਂ ਲਿਆ ਸੰਨਿਆਸ
ਗੇਲ ਨੇ ਮੈਚ ਤੋਂ ਬਾਅਦ ਇਸ ਖਬਰਾਂ ਨੂੰ ਖਾਰਿਜ ਕਰ ਦਿੱਤਾ ਕਿ ਇਹ ਉਨ੍ਹਾਂ ਦਾ ਵਿਦਾਈ ਮੈਚ ਸੀ।
ਕੇਜਰੀਵਾਲ ਦਾ ਔਰਤਾਂ ਨੂੰ ਤੋਹਫ਼ਾ: 29 ਅਕਤੂਬਰ ਤੋਂ ਡੀਟੀਸੀ ਬੱਸਾਂ ਵਿਚ ਹੋਵੇਗਾ ਮੁਫ਼ਤ ਸਫ਼ਰ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜ਼ਾਦੀ ਦਿਵਸ ਅਤੇ ਰੱਖੜੀ ਦੇ ਮੌਕੇ ‘ਤੇ ਦਿੱਲੀ ਦੀਆਂ ਔਰਤਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।