New Delhi
ਬਾਲਾਕੋਟ ਹਵਾਈ ਹਮਲੇ 'ਚ ਸ਼ਾਮਲ 5 ਪਾਇਲਟਾਂ ਨੂੰ ਮਿਲੇਗਾ 'ਵਾਯੂ ਸੈਨਾ' ਮੈਡਲ
ਪਾਕਿਸਤਾਨ ਦੇ ਐਫ਼-16 ਜਹਾਜ਼ ਨੂੰ ਮਾਰ ਸੁੱਟਣ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ
ਟ੍ਰੇਨ 'ਤੇ ਬਿਨਾਂ ਵੀਜ਼ਾ-ਪਾਸਪੋਰਟ ਤੋਂ ਕਰ ਸਕੋਗੇ ਇਸ ਗੁਆਂਢੀ ਦੇਸ਼ ਦੀ ਯਾਤਰਾ
ਪਹਿਲੀ ਵਾਰ ਦੋਵਾਂ ਦੇਸ਼ਾਂ ਦੀ ਸੀਮਾ ਦੇ ਆਰ ਪਾਰ ਮੁਸਾਫ਼ਿਰ ਸਿੱਧੇ ਟ੍ਰੇਨ ਤੋਂ ਯਾਤਰਾ ਕਰ ਸਕਣਗੇ।
ਪਿਛਲੇ 24 ਸਾਲਾਂ ਤੋਂ ਪੀਐਮ ਮੋਦੀ ਨੂੰ ਰੱਖੜੀ ਬੰਨ੍ਹ ਰਹੀ ਹੈ ਉਹਨਾਂ ਦੀ ਇਹ ਪਾਕਿਸਤਾਨੀ ਭੈਣ
ਕਮਰ ਜਹਾਂ ਪਿਛਲੇ 24 ਸਾਲਾਂ ਤੋਂ ਅਪਣੇ ਭਰਾ (ਮੋਦੀ) ਨੂੰ ਰੱਖੜੀ ਬੰਨ੍ਹ ਰਹੀ ਹੈ।
ਕਸ਼ਮੀਰ 'ਤੇ ਯੂਐਨ ਦੇ ਸਾਹਮਣੇ ਫਿਰ ਰੋਇਆ ਪਾਕਿਸਤਾਨ
ਐਮਰਜੈਂਸੀ ਮੀਟਿੰਗ ਬੁਲਾਉਣ ਦੀ ਰੱਖੀ ਮੰਗ
ਰਾਹੁਲ ਗਾਂਧੀ ਨੇ ਬਿਨਾਂ ਸ਼ਰਤ ਤੋਂ ਮਲਿਕ ਦਾ ਸੱਦਾ ਕੀਤਾ ਸਵੀਕਾਰ
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਸ਼ਮੀਰ ਜਾਣ ਲਈ ਕੁਝ ਸ਼ਰਤਾਂ ਰੱਖੀਆਂ ਸਨ।
ਪਾਕਿਸਤਾਨ ਵਿਚ ਪ੍ਰੋਗਰਾਮ ਕਰਨ ਤੋਂ ਬਾਅਦ AICWA ਨੇ ਮੀਕਾ ਸਿੰਘ ਨੂੰ ਕੀਤਾ ਬੈਨ
ਕਰਾਚੀ ਵਿਚ ਜਨਰਲ ਮੁਸ਼ਰਫ਼ ਦੇ ਰਿਸ਼ਤੇਦਾਰਾਂ ਦੇ ਵਿਆਹ ਵਿਚ ਸ਼ੋਅ ਕਰਨ ਤੋਂ ਬਾਅਦ All India Cine Workers Association ਨੇ ਵੀ ਮੀਕਾ ਸਿੰਘ ਨੂੰ ਬੈਨ ਕਰ ਦਿੱਤਾ ਹੈ।
15 ਅਗਸਤ ਨੂੰ ਵਿੰਗ ਕਮਾਂਡਰ ਅਭਿਨੰਦਨ ਨੂੰ 'ਵੀਰ ਚੱਕਰ' ਨਾਲ ਨਿਵਾਜ਼ਿਆ ਜਾਵੇਗਾ
ਸੁਤੰਤਰਤਾ ਦਿਵਸ ਦੇ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ ਹੈ।
ਕਸ਼ਮੀਰ ’ਤੇ ਕੋਈ ਵੱਡਾ ਫ਼ੈਸਲਾ ਨਹੀਂ ਹੋ ਸਕਦਾ: ਪੀਐਮ ਮੋਦੀ
ਪੀਐਮ ਮੋਦੀ ਨੇ ਕਿਹਾ ਕਿ 17 ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਨੇ ਰਿਕਾਰਡ ਕਾਇਮ ਕੀਤਾ ਹੈ।
ਮੋਦੀ, ਸ਼ਾਹ ਲਈ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਨ ’ਤੇ ਹਾਰਡ ਕੌਰ ਦਾ ਟਵਿੱਟਰ ਅਕਾਊਂਟ ਮੁਅੱਤਲ
2 ਮਿੰਟ 20 ਸਕਿੰਟ ਦੇ ਇੱਕ ਵੀਡੀਓ ਵਿਚ ਹਾਰਡ ਕੌਰ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਹੈ।
ਸ਼ਹੀਦਾਂ ਨੂੰ ਪ੍ਰਣਾਮ ਕਰਨ ਲਈ ਇੱਥੇ ਜਾਣ ਦੀ ਬਣਾਓ ਯੋਜਨਾ
ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਜਲ੍ਹਿਆਂਵਾਲਾ ਬਾਗ ਵਿਚ ਇਕ ਯਾਦਗਾਰ ਬਣਾਈ ਗਈ ਹੈ