New Delhi
ਭਾਜਪਾ 'ਚ ਸ਼ਾਮਲ ਹੋਏ ਮਹਾਵੀਰ ਫ਼ੋਗਾਟ ਅਤੇ ਬਬੀਤਾ ਫ਼ੋਗਾਟ
ਮਹਾਵੀਰ ਜਾਂ ਬਬੀਤਾ ਫ਼ੋਗਾਟ ਨੂੰ ਚੋਣ ਮੈਦਾਨ 'ਚ ਵੀ ਉਤਾਰ ਸਕਦੀ ਹੈ ਭਾਜਪਾ
ਦੇਸ਼ ਵਿਚ ਇਸ ਤਰ੍ਹਾਂ ਮਨਾਇਆ ਜਾ ਰਿਹਾ ਹੈ ਬਕਰੀਦ ਦਾ ਤਿਉਹਾਰ
ਮੁਸਲਮਾਨਾਂ ਦੇ ਸਭ ਤੋਂ ਵੱਡੇ ਤਿਉਹਾਰਾਂ ਵਿਚੋਂ ਇਕ ਹੈ ਬਕਰੀਦ।
13 ਅਗਸਤ ਨੂੰ ਦਿੱਲੀ ਦੇ ਇਹਨਾਂ ਰਸਤਿਆਂ 'ਤੇ ਜਾਣ ਤੋਂ ਬਚੋ
ਡਵਾਇਜ਼ਰੀ ਵਿਚ ਲੋਕਾਂ ਨੂੰ ਉਨ੍ਹਾਂ ਮਾਰਗਾਂ ਬਾਰੇ ਵੀ ਦੱਸਿਆ ਗਿਆ ਹੈ ਜਿਨ੍ਹਾਂ 'ਤੇ 13 ਅਗਸਤ ਦੇ ਦਿਨ ਜਾਣ ਤੋਂ ਬਚਾਇਆ ਜਾਵੇ।
ਐਡਵੈਂਚਰ ਟ੍ਰਿਪ ਦਾ ਲੈਣਾ ਹੈ ਮਜ਼ਾ ਤਾਂ ਬਣਾਓ ਤੱਤਾਪਾਣੀ ਦਾ ਪਲਾਨ
ਇੱਥੇ ਸਤਲੁਜ ਨਦੀ ਦੀ ਠੰਡੀ ਧਾਰਾ ਵਿਚ ਗਰਮ ਪਾਣੀ ਦਾ ਝਰਨਾ ਵਗਦਾ ਰਹਿੰਦਾ ਹੈ।
ਬੀਮਾ ਕਰਾਉਣ ਸਮੇਂ ਰਹੋ ਸਾਵਧਾਨ
ਬੀਮਾ ਸੈਕਟਰ ਵਿਚ ਔਸਤਨ 95 ਫ਼ੀਸਦੀ ਦਾਅਵਿਆਂ ਦਾ ਨਿਪਟਾਰਾ ਕਰਨਾ ਚੰਗਾ ਮੰਨਿਆ ਜਾਂਦਾ ਹੈ।
ਜਾਣੋ ਕੌਣ ਹਨ ਇਸਰੋ ਦੇ ਪਿਤਾਮਾ ਕਹਾਉਣ ਵਾਲੇ ਡਾ. ਸਾਰਾਭਾਈ
ਡਾ. ਸਾਰਾਭਾਈ ਨੇ ਡਾ. ਕਲਾਮ ਨੂੰ ਮਿਜ਼ਾਇਲ ਮੈਨ ਬਣਾਇਆ
ਨਕਲੀ ਉਤਪਾਦਾਂ ਨਾਲ ਦੇਸ਼ ਨੂੰ ਹਰ ਸਾਲ ਇਕ ਲੱਖ ਕਰੋੜ ਰੁਪਏ ਦਾ ਨੁਕਸਾਨ
ਨਕਲੀਆਂ ਦਵਾਈਆਂ ਦੀ ਮੰਡੀ ਸੱਭ ਤੋਂ ਵੱਡੀ
ਹੜ੍ਹਾਂ ਨਾਲ ਕਈ ਰਾਜਾਂ ਵਿਚ ਹਾਹਕਾਰ, 100 ਤੋਂ ਵੱਧ ਮੌਤਾਂ
ਕਰਨਾਟਕ : ਹੜ੍ਹਾਂ ਨਾਲ ਮਰਨ ਵਾਲਿਆਂ ਦੀ ਗਿਣਤੀ 31 ਹੋਈ
15 ਅਗਸਤ ਨੂੰ ਲਾਲ ਕਿਲ੍ਹੇ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤਿਵਾਦੀ
ਏਅਰਪੋਰਟ ਤੇ ਸੁਰੱਖਿਆ ਜਾਂਚ ਸਖ਼ਤ ਕਰਨ ਲਈ ਕਿਹਾ ਗਿਆ
ਅਮਿਤ ਸ਼ਾਹ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ
ਮੁੱਖ ਮੰਤਰੀ ਬੀਐਸ ਯੇਦੀਯੁਰੱਪਾ ਅਤੇ ਹੋਰ ਆਗੂ ਅਤੇ ਅਧਿਕਾਰੀ ਅਮਿਤ ਸ਼ਾਹ ਦੇ ਸਵਾਗਤ ਲਈ ਹਵਾਈ ਅੱਡੇ 'ਤੇ ਮੌਜੂਦ ਸਨ।