New Delhi
'ਖਾਨਦਾਨੀ ਸ਼ਫਾਖਾਨਾ' ਦੇ ਪ੍ਰਮੋਸ਼ਨ ਦੌਰਾਨ ਵੱਖਰੇ ਅੰਦਾਜ਼ 'ਚ ਨਜ਼ਰ ਆਈਆਂ ਸੋਨਾਕਸ਼ੀ ਤੇ ਜਾਨਵੀ
ਜਾਹਨਵੀ ਕਪੂਰ ਏਅਰਪੋਰਟ 'ਤੇ ਹੋਈ ਸਪਾਟ
ਜਨਰਲ ਬਿਪਿਨ ਰਾਵਤ ਦੀ ਪਾਕਿਸਤਾਨ ਨੂੰ ਵੱਡੀ ਚੇਤਾਵਨੀ
ਦੁਬਾਰਾ ਕਾਰਗਿਲ ਦੀ ਕੋਸ਼ਿਸ਼ ਨਾ ਕਰੇ ਪਾਕਿਸਤਾਨ: ਜਨਰਲ ਬਿਪਿਨ ਰਾਵਤ
ਰਾਜੀਵ ਗਾਂਧੀ ਦੀ ਹੱਤਿਆ ਵਿਚ ਦੋਸ਼ੀ ਨਲਿਨੀ ਸ਼੍ਰੀਹਰਨ ਬੇਟੀ ਦੇ ਵਿਆਹ ਲਈ ਇਕ ਮਹੀਨੇ ਲਈ ਰਿਹਾਅ
ਨਲਿਨੀ ਪਿਛਲੇ 27 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਜੇਲ੍ਹ ਵਿਚ ਕੈਦ ਹੈ।
ਆਈਐਲਬੀਐਸ ਦਿੱਲੀ ਵਿਚ 103 ਪ੍ਰੋਫੈਸਰਾਂ ਅਤੇ ਹੋਰ ਆਹੁਦਿਆਂ 'ਤੇ ਵੈਕੇਂਸੀਆਂ
ਹਾਸਲ ਕਰੋ ਪੂਰੀ ਜਾਣਕਾਰੀ
ਇੰਸਟਾਗ੍ਰਾਮ ‘ਤੇ ਇਕ ਪੋਸਟ ਜ਼ਰੀਏ ਕਰੋੜਾਂ ਰੁਪਏ ਕਮਾਉਂਦੇ ਨੇ ਇਹ ਸਿਤਾਰੇ
ਸੋਸ਼ਲ ਮੀਡੀਆ ਸਿਰਫ਼ ਫੈਨਜ਼ ਨੂੰ ਉਹਨਾਂ ਦੇ ਚਹੇਤੇ ਸਿਤਾਰਿਆਂ ਦੇ ਕਰੀਬ ਹੀ ਨਹੀਂ ਲੈ ਜਾਂਦਾ ਬਲਕਿ ਇਹ ਮਸ਼ਹੂਰ ਹਸਤੀਆਂ ਲਈ ਮੋਟੀ ਕਮਾਈ ਦਾ ਸਾਧਨ ਵੀ ਹੈ।
ਸਿੱਖ ਡ੍ਰਾਈਵਰ ਤੇ ਉਸ ਦੇ ਬੇਟੇ ਦੀ ਕੁੱਟਮਾਰ ਵਿਚ ਦਿੱਲੀ ਪੁਲਿਸ ਦੇ ਦੋ ਪੁਲਿਸ ਕਰਮਚਾਰੀ ਬਰਖ਼ਾਸਤ
ਦਸ ਦਈਏ ਕਿ 16 ਜੂਨ ਨੂੰ ਹੋਈ ਇਸ ਘਟਨਾ ਵਿਚ ਗ੍ਰਾਮੀਣ ਸੇਵਾ ਆਟੋ ਚਾਲਕ ਅਤੇ ਪੁਲਿਸ ਦੀ ਗੱਡੀ ਵਿਚ ਟੱਕਰ ਹੋ ਗਈ ਸੀ।
ਈ-ਵਾਹਨਾਂ 'ਤੇ ਟੈਕਸ ਵਿਚ ਵੱਡੀ ਗਿਰਾਵਟ ਦੀ ਤਿਆਰੀ
ਜੀਐਸਟੀ ਪ੍ਰੀਸ਼ਦ ਦੀ ਬੈਠਕ ਵਿਚ ਅੱਜ ਫ਼ੈਸਲੇ ਦੀ ਸੰਭਾਵਨਾ
ਨੇਪਾਲੀਆਂ ਦੀ ਸ਼ਰਧਾ ਦਾ ਪ੍ਰਮੁੱਖ ਕੇਂਦਰ ਹੈ ਭਗਵਾਨ ਪਸ਼ੁਪਤੀ ਨਾਥ ਦਾ ਮੰਦਿਰ
ਮੰਦਿਰ ਨਿਰਮਾਣ ਵਿਚ ਪ੍ਰਯੋਗ ਕੀਤੀ ਗਈ ਲਕੜੀ ਨੂੰ ਵੀ ਨੇਪਾਲ ਤੋਂ ਮੰਗਵਾਇਆ ਗਿਆ ਸੀ
ਹੋਟਲ ਵਿਚ ਖਾਣਾ ਖਾਣ ਗਏ ਵਿਅਕਤੀ ਨਾਲ ਵਾਪਰੀ ਅਜਿਹੀ ਘਟਨਾ
ਵੀਡੀਉ ਹੋਈ ਜਨਤਕ
ਇਟਲੀ ਦਾ ਇਹ ਪਿੰਡ ਦੇ ਰਿਹਾ ਹੈ ਨੌਕਰੀ ਤੇ 8 ਲੱਖ ਰੁਪਏ ਦੀ ਵੱਡੀ ਆਫਰ
ਇੱਥੇ ਦਾ ਪ੍ਰਸਾਸ਼ਨ ਚਾਹੁੰਦਾ ਹੈ ਕਿ ਲੋਕ ਆਉਣ ਤੇ ਉਨ੍ਹਾਂ ਦੇ ਭਾਈਚਾਰੇ ਦਾ ਹਿੱਸਾ ਬਣਨ