New Delhi
ਕੇਂਦਰ ਸਰਕਾਰ ਦਾ ਮੁਲਾਜ਼ਮਾਂ ਨੂੰ ਤੋਹਫ਼ਾ! 42% ਤੋਂ ਵਧ ਕੇ 46% ਹੋਇਆ ਮਹਿੰਗਾਈ ਭੱਤਾ
52 ਲੱਖ ਕੇਂਦਰੀ ਕਰਮਚਾਰੀਆਂ ਅਤੇ 60 ਲੱਖ ਪੈਨਸ਼ਨਰਾਂ ਨੂੰ ਮਿਲੇਗਾ ਫਾਇਦਾ
ਅਡਾਨੀ ਨੇ ਕੋਲੇ ਦੀ ਕੀਮਤ ਵਧਾ ਕੇ ਬਿਜਲੀ ਮਹਿੰਗੀ ਕੀਤੀ ਤੇ ਜਨਤਾ ਦੇ 12 ਹਜ਼ਾਰ ਕਰੋੜ ਰੁਪਏ ਚੋਰੀ ਕੀਤੇ: ਰਾਹੁਲ ਗਾਂਧੀ
ਕਿਹਾ, ਜਿਵੇਂ ਹੀ ਤੁਸੀਂ ਘਰ ਵਿਚ ਪੱਖੇ ਜਾਂ ਬਲਬ ਦਾ ਬਟਨ ਦਬਾਉਂਦੇ ਹੋ ਤਾਂ ਸਿੱਧੇ ਅਡਾਨੀ ਦੀ ਜੇਬ ਵਿਚ ਪੈਸੇ ਜਾਂਦੇ ਨੇ
ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਤੇ ਇਜ਼ਰਾਈਲ ਦਾ ਹਵਾਈ ਹਮਲਾ!
ਹਮਾਸ ਦਾ ਦਾਅਵਾ-ਹਮਲੇ 'ਚ 500 ਲੋਕਾਂ ਦੀ ਹੋਈ ਮੌਤ
2020 ਦੇ ਦਿੱਲੀ ਦੰਗੇ: ਅਦਾਲਤ ਨੇ ਅਣਮੰਨੇ ਮਨ ਨਾਲ ਜਾਂਚ ਲਈ ਪੁਲਿਸ ਦੀ ਝਾੜਝੰਬ ਕੀਤੀ
ਐਡੀਸ਼ਨਲ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਉੱਤਰ-ਪੂਰਬੀ ਦਿੱਲੀ ਦੰਗਿਆਂ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਵਿਰੁਧ ਦਲੀਲਾਂ ਸੁਣ ਰਹੇ ਹਨ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਏਸ਼ੀਆਈ ਖੇਡਾਂ ਦੇ ਤਮਗ਼ਾ ਜੇਤੂਆਂ ਲਈ ਕੀਤਾ ਇਨਾਮੀ ਰਾਸ਼ੀ ਦਾ ਐਲਾਨ
ਸੋਨ ਤਮਗ਼ਾ ਲਿਆਉਣ ਵਾਲੇ ਖਿਡਾਰੀਆਂ ਨੂੰ 25 ਲੱਖ, ਚਾਂਦੀ ਦਾ ਤਮਗ਼ਾ ਲਿਆਉਣ ਵਾਲੇ ਨੂੰ 15 ਲੱਖ ਰੁਪਏ ਅਤੇ ਕਾਂਸੀ ਦਾ ਤਮਗ਼ਾ ਜਿੱਤਣ ਵਾਲੇ ਨੂੰ 10 ਲੱਖ ਰੁਪਏ ਦਿਤੇ ਜਾਣਗੇ
ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਪੁਰਸਕਾਰ'
ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਜਦਕਿ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਦਿਤਾ ਗਿਆ ਸਰਬੋਤਮ ਅਦਾਕਾਰਾ ਦਾ ਪੁਰਸਕਾਰ
ਗੰਗਾ ਜਲ 'ਤੇ 18 ਫ਼ੀ ਸਦੀ ਜੀ.ਐਸ.ਟੀ. ਵਸੂਲ ਰਹੀ ਸੀ ਸਰਕਾਰ, ਸਾਡੇ ਵਿਰੋਧ ਤੋਂ ਬਾਅਦ ਬਦਲਿਆ ਫੈਸਲਾ: ਕਾਂਗਰਸ
ਕਿਹਾ, ''ਜਿਨ੍ਹਾਂ ਨੂੰ ਮਾਂ ਗੰਗਾ ਨੇ ਬੁਲਾਇਆ ਸੀ, ਉਨ੍ਹਾਂ ਨੇ ਮਾਂ ਗੰਗਾ ਨੂੰ ਵੀ ਨਹੀਂ ਬਖਸ਼ਿਆ"
SYL 'ਤੇ ਬੋਲੇ ਇਕਬਾਲ ਸਿੰਘ ਲਾਲਪੁਰਾ, 'ਘਰ 'ਚ ਅਪਣੇ ਖਾਣ ਲਈ ਨਹੀਂ, ਦੂਜਿਆਂ ਨੂੰ ਕਿਵੇਂ ਦੇ ਦੇਈਏ'?
ਕਿਹਾ, ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ
ਸ੍ਰੀ ਰਕਾਬਗੰਜ ਸਾਹਿਬ ਵਿਖੇ ਨਤਮਸਤਕ ਹੋਏ ਨਿਤਿਨ ਗਡਕਰੀ; ਮੁਫ਼ਤ ਕੈਂਸਰ ਕੇਅਰ ਅਤੇ ਅੱਖਾਂ ਦੇ ਚੈੱਕਅਪ ਕੈਂਪ ਦਾ ਕੀਤਾ ਉਦਘਾਟਨ
ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਵੀ ਰਹੇ ਮੌਜੂਦ
ਰਾਘਵ ਚੱਢਾ ਨੂੰ ਹਾਈ ਕੋਰਟ ਤੋਂ ਰਾਹਤ; ਨਹੀਂ ਖਾਲੀ ਕਰਨਾ ਪਵੇਗਾ ਟਾਈਪ-7 ਸਰਕਾਰੀ ਬੰਗਲਾ
ਹੇਠਲੀ ਅਦਾਲਤ ਵਲੋਂ ਅੰਤਰਿਮ ਰਾਹਤ 'ਤੇ ਫ਼ੈਸਲਾ ਸੁਣਾਉਣ ਤਕ ਜਾਰੀ ਰਹੇਗੀ ਰੋਕ