New Delhi
ਬਾਲਾਕੋਟ ਤੋਂ ਬਾਅਦ ਨੇਵੀ ਨੇ 21 ਦਿਨ ਤਕ ਕੀਤੀ ਸੀ ਪਾਕਿਸਤਾਨੀ ਪਣਡੁੱਬੀ ਦੀ ਤਲਾਸ਼
ਪੁਲਵਾਮਾ ਅਤਿਵਾਦੀ ਹਮਲੇ ਤੋਂ ਤੁਰੰਤ ਬਾਅਦ ਸ਼ੁਰੂ ਕੀਤੀ ਗਈ ਭਾਲ
ਕਿਸਾਨ ਸੰਗਠਨ ਨੇ ਸਰਕਾਰ ਨੂੰ ਸੋਕੇ ਬਾਰੇ ਦਿੱਤੀ ਚੇਤਾਵਨੀ
ਦੇਸ਼ ਭਰ ਦੇ 200 ਤੋਂ ਜ਼ਿਆਦਾ ਕਿਸਾਨ ਸੰਗਠਨਾਂ ਦੇ ਗਠਜੋੜ ਨੇ ਦੇਸ਼ ਦੇ ਵੱਡੇ ਹਿੱਸੇ ਵਿਚ ਲਗਾਤਾਰ ਦੂਜੇ ਸਾਲ ਸੋਕਾ ਪੈਣ ਦੀ ਸੰਭਾਵਨਾ ਨੂੰ ਲੈ ਕੇ ਚਿੰਤਾ ਜ਼ਹਿਰ ਕੀਤੀ ਹੈ।
ਏਅਰਪੋਰਟ ‘ਤੇ ਸੁਰੱਖਿਆ ਕਰਮਚਾਰੀ ਵੱਲੋਂ ਆਈਡੀ ਮੰਗਣ ‘ਤੇ ਦੀਪਿਕਾ ਨੇ ਦਿੱਤਾ ਇਹ ਰਿਐਕਸ਼ਨ
ਹਾਲ ਹੀ ਵਿਚ ਦੀਪਿਕਾ ਦੀ ਇਨਸਾਨੀਅਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਕਾਫ਼ੀ ਵਾਇਰਲ ਵੀ ਹੋ ਰਿਹਾ ਹੈ।
ਆਰਟੀਕਲ 15 ਦਾ ਵਿਰੋਧ ਕਰਨ ਵਾਲੇ ਬ੍ਰਾਹਮਣ ਸਮਾਂ ਖ਼ਰਾਬ ਕਰ ਰਹੇ ਹਨ : ਆਯੁਸ਼ਮਾਨ
ਜਾਤੀ ਵਿਵਸਥਾ ਨਾਲ ਜੁੜੀਆਂ ਘਟਨਾਵਾਂ ਨੂੰ ਦਰਸਾਉਂਦੀ ਹੈ ਆਰਟੀਕਲ 15
ਮੁਜੱਫ਼ਰਪੁਰ ਦੇ ਐਸਕੇਐਮਸੀਐਚ ਹਸਪਤਾਲ ਦੇ ਸੀਨੀਅਰ ਡਾਕਟਰ ਸਸਪੈਂਡ
ਦਿਮਾਗ਼ੀ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ 129
7 ਦਿਨਾਂ ਬਾਅਦ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ।
ਇਕ ਘਰ ਵਿਚ ਤਿੰਨ ਲੋਕਾਂ ਦੀ ਕੀਤੀ ਗਈ ਹੱਤਿਆ
ਮਾਮਲੇ ਦੀ ਜਾਂਚ ਜਾਰੀ
ਯੂਪੀ ਬਾਰ ਕੌਂਸਲ ਪ੍ਰਧਾਨ ਦਰਵੇਸ਼ ਦੇ ਕਾਤਲ ਦੀ ਹੋਈ ਮੌਤ
ਦਰਵੇਸ਼ ਦੇ ਵਕੀਲ ਮਨੀਸ਼ ਸ਼ਰਮਾ ਦੀ ਹੋਈ ਮੌਤ
ਧਾਰਮਕ ਅਜ਼ਾਦੀ ‘ਤੇ ਅਮਰੀਕੀ ਰਿਪੋਰਟ ਨੂੰ ਭਾਰਤ ਨੇ ਕੀਤਾ ਖਾਰਿਜ
ਭਾਰਤ ਨੇ ਯੂਐਸ ਵੱਲੋਂ ਜਾਰੀ ਉਸ ਰਿਪੋਰਟ ਨੂੰ ਖਾਰਜ ਕਰ ਦਿੱਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ 2018 'ਚ ਹਿੰਦੂ ਕੱਟੜਪੰਥੀ ਸਮੂਹਾਂ ਨੇ ਘੱਟ ਗਿਣਤੀਆਂ ‘ਤੇ ਹਮਲੇ ਕੀਤੇ ਹਨ
ਅਪਣਾ ਡ੍ਰੋਨ ਡਿੱਗਣ ਤੋਂ ਬਾਅਦ ਅਮਰੀਕਾ ਨੇ ਇਰਾਨ ’ਤੇ ਕੀਤਾ ਸਾਈਬਰ ਹਮਲਾ
150 ਵਿਅਕਤੀਆਂ ਦੀ ਹੋਈ ਸੀ ਮੌਤ