New Delhi
H-1B ਵੀਜ਼ੇ ਦੀ ਸਮਾਂ ਸੀਮਾ ਤੈਅ ਕਰਨ ‘ਤੇ ਵਿਚਾਰ ਕਰ ਰਿਹਾ ਯੂਐਸ: ਰਿਪੋਰਟ
ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਸੀ ਕਿ ਉਹਨਾਂ ਨੂੰ ਯੂਐਸ ਸਰਕਾਰ ਦੇ H-1B ਵੀਜ਼ੇ ਦੀ ਸਮਾਂ ਸੀਮਾ ਤੈਅ ਕਰਨ ਲਈ ਬਣਾਏ ਗਏ ਪਲਾਨ ਬਾਰੇ ਬੀਤੇ ਹਫਤੇ ਜਾਣਕਾਰੀ ਦਿੱਤੀ ਗਈ
ਅਦਾਕਾਰਾ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ ਦਾ ਨਿਖਿਲ ਜੈਨ ਨਾਲ ਹੋਇਆ ਵਿਆਹ
ਅਦਾਕਾਰਾ ਤੋਂ ਨੇਤਾ ਬਣਨ ਵਾਲੀ ਨੁਸਰਤ ਜਹਾਂ ਨੇ ਅਪਣੀ ਜ਼ਿੰਦਗੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ।
ਪੁੱਤਰ ਨੇ ਲਿਵਰ ਅਤੇ ਪਤਨੀ ਨੇ ਕਿਡਨੀ ਦੇ ਕੇ ਬਚਾਈ ਰਹਿਮਾਨ ਦੀ ਜਾਨ
ਦਿੱਲੀ ਵਿਚ ਇਕ 54 ਸਾਲਾ ਮਰੀਜ ਦੀ ਕਿਡਨੀ ਅਤੇ ਲਿਵਰ ਫੇਲ ਹੋਣ ਕਾਰਨ ਉਹਨਾਂ ਦੇ ਬੇਟੇ ਅਤੇ ਪਤਨੀ ਨੇ ਅੰਗ ਦਾਨ ਕਰ ਕੇ ਉਹਨਾਂ ਦੀ ਜਾਨ ਬਚਾਈ ਹੈ।
'ਆਪ' ਦੇ ਦੋ ਵਿਧਾਇਕਾਂ ਦੀ ਰੱਦ ਹੋ ਸਕਦੀ ਹੈ ਮੈਂਬਰਸ਼ਿਪ !
ਲੋਕ ਸਭਾ ਚੋਣਾਂ ਦੌਰਾਨ ਭਾਜਪਾ ਵਿਚ ਚਲੇ ਜਾਣ ਵਾਲੇ ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਅਨਿਲ ਵਾਜਪਾਈ ਅਤੇ ਕਰਨਲ ਦੇਵੇਂਦਰ ਸਹਰਾਵਤ
'ਇਕ ਦੇਸ਼, ਇਕ ਚੋਣ' ; ਸਰਬ-ਪਾਰਟੀ ਬੈਠਕ ਦਾ ਕਾਂਗਰਸ ਤੇ ਹੋਰਾਂ ਵਲੋਂ ਬਾਈਕਾਟ
ਐਨਡੀਏ ਦੀ ਭਾਈਵਾਲ ਸ਼ਿਵ ਸੈਨਾ ਵੀ ਸ਼ਾਮਲ ਨਾ ਹੋਈ
ਇਕ ਰਾਸ਼ਟਰ-ਇਕ ਚੋਣ ’ਤੇ ਬੈਠਕ
ਵਿਰੋਧੀ ਦਲਾਂ ਸਮੇਤ ਸ਼ਿਵਸੈਨਾ ਵੀ ਗੈਰਮੌਜੂਦ
ਸਿੱਖ ਡਰਾਈਵਰ ਨਾਲ ਮਾਰਕੁੱਟ ਦੇ ਮਾਮਲੇ 'ਤੇ ਤੀਜੇ ਦਿਨ ਵੀ ਹੰਗਾਮਾ ਜਾਰੀ
ਹੋਵੇਗੀ ਸੁਣਵਾਈ?
ਵਿਸਤਾਰਾ ਦਾ ਜ਼ਬਰਦਸਤ ਆਫ਼ਰ, 1299 ਰੁਪਏ ਵਿਚ ਕਰ ਸਕਦੇ ਹੋ ਹਵਾਈ ਯਾਤਰਾ
ਟਾਟਾ ਗਰੁੱਪ ਦੀ ਏਅਰਲਾਈਨ ਕੰਪਨੀ ਵਿਸਤਾਰਾ ਨੇ ਗਰੈਂਡ ਮਾਨਸੂਨ ਸੇਲ ਦਾ ਐਲਾਨ ਕੀਤਾ ਹੈ।
SSC CGL 2017 : 9 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ਲਈ ਹੋਵੇਗੀ ਭਰਤੀ
ਕਰਮਚਾਰੀ ਚੋਣ ਕਮਿਸ਼ਨ ਨੇ SSC CGL 2017 ਭਰਤੀ ਲਈ ਇਕ ਆਧਿਕਾਰਿਕ ਸੂਚਨਾ ਜਾਰੀ ਕਰ ਦਿੱਤੀ ਹੈ।
ਕਾਂਗਰਸ ਦੀ ਪਟੀਸ਼ਨ 'ਤੇ ਹਾਈ ਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਜਵਾਬ
ਸੀਟਾਂ ਦੀ ਚੋਣ 5 ਜੁਲਾਈ ਹੋਵੇਗੀ