New Delhi
ਜੇਲ੍ਹ ਜਾਣ ਤੋਂ ਬਚੇ ਅਨਿਲ ਅੰਬਾਨੀ, ਮੁਸ਼ਕਲ ਘੜੀ 'ਚ ਭਰਾ ਨੇ ਕੀਤੀ ਮਦਦ
ਭਰਾ ਨੂੰ ਮੁਸ਼ਕਲ ਘੜੀ ਵਿਚ ਫਸਿਆ ਦੇਖ ਮੁਕੇਸ਼ ਅੰਬਾਨੀ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਅਪਣੇ ਭਰਾ ਦਾ 550 ਕਰੋੜ ਰੁਪਏ ਦਾ ਕਰਜ਼ਾ ਖ਼ੁਦ ਅਦਾ ਕਰ ਦਿਤਾ।
ਵੰਦੇ ਭਾਰਤ ਐਕਸਪ੍ਰੈਸ ‘ਤੇ ਫਿਰ ਪੱਥਰਬਾਜ਼ੀ, 10 ਖਿੜਕੀਆਂ ਦੇ ਸ਼ੀਸ਼ੇ ਟੁੱਟੇ
ਬੰਦੇ ਭਾਰਤ ‘ਮੇਕ ਇੰਨ ਇੰਡੀਆ’ ਤਹਿਤ ਬਣੀ ਸੇਮੀ ਬੂਲੇਟ ਟਰੇਨ ਹੈ ਜੋ ਕਿ ਨਵੀਂ ਦਿੱਲੀ ਤੋਂ ਵਾਰਾਣਸੀ ਦੇ ਵਿਚ ਚੱਲਦੀ ਹੈ।
ਸੁਪਰੀਮ ਕੋਰਟ ਦੀ ਡੈੱਡਲਾਈਨ ਤੋਂ ਪਹਿਲਾਂ ਅਨਿਲ ਅੰਬਾਨੀ ਨੇ ਏਰਿਕਸਨ ਦਾ ਮੋੜਿਆ ਬਕਾਇਆ : ਸੂਤਰ
ਆਰਕਾਮ ਨੇ ਏਰਿਕਸਨ ਨੂੰ 458.77 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਕੀਤਾ ਭੁਗਤਾਨ
ਮੋਦੀ ਦੀ ਯੋਜਨਾ ਦਾ ਲਾਭ ਕਿਸਾਨਾਂ ਨੂੰ ਮਿਲ ਸਕੇਗਾ?
ਨਰੇਂਦਰ ਮੋਦੀ ਸਰਕਾਰ ਨੇ ਆਖਰੀ ਬਜਟ ਵਿਚ ਕਿਸਾਨਾਂ ਲਈ ਸਲਾਨਾ 6000 ਰੁਪਏ ਤੋਂ ਸਿੱਧੀ ਸਹਾਇਤਾ ਦੀ ਘੋਸ਼ਣਾ ਕੀਤੀ।
ਪੜ੍ਹੇ ਲਿਖੇ ਵੋਟਰਾਂ ਲਈ ਮੁਹਾਲੀ ਪ੍ਰਸ਼ਾਸ਼ਨ ਵੱਲੋਂ ਚੋਣ ਐਪ ਜਾਰੀ
96 ਦੂਜੀ ਆਡੀਓ ਚਣੌਤੀ ਸਾਕਸ਼ੀ ਸਾਹਨੀ ਆਈਏਐਸ ਦੁਆਰਾ ਲਿਖੀ ਗਈ ਹੈ ਅਤ ਐਸਏਐਸ ਨਗਰ ਵਿਚ ਮਾਜਰੀ ਦੇ ਹਿਤੇਨ ਬੀਡੀਪੀਓ ਦੁਆਰਾ ਗਾਇਆ ਗਿਆ ਹੈ
ਟੀਬੀ ਦੇ ਇਲਾਜ ਲਈ ਨਵੀਂ ਤਕਨੀਕ ਦੀ ਖੋਜ
ਇਹ ਖੋਜ ਟੀਬੀ ਦੇ ਪ੍ਰਤੀ ਰੋਗੀਆਂ ਵਿਚ ਪ੍ਰਤੀਰੋਧਕ ਸਮਰੱਥਾ ਵਿਕਸਤ ਕਰੇਗੀ।
ਭਾਰਤ 'ਚ 2293 ਸਿਆਸੀ ਪਾਰਟੀਆਂ ਨਾਮਜ਼ਦ, 6.5% ਪਿਛਲੇ 3 ਮਹੀਨਿਆਂ 'ਚ ਬਣੀਆਂ
ਫ਼ਰਵਰੀ-ਮਾਰਚ ਵਿਚਕਾਰ 149 ਸਿਆਸੀ ਪਾਰਟੀਆਂ ਨੇ ਰਜਿਸਟ੍ਰੇਸ਼ਨ ਕਰਵਾਈ
ਪੰਜਾਬ ਪੁਲਿਸ ਨੇ ਹੈਰੋਇਨ ਸਮੇਤ ਇਕ ਤਸਕਰ ਨੂੰ ਕੀਤਾ ਗ੍ਰਿਫਤਾਰ
ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਦੋ ਪੈਕਟਾਂ ਵਿਚ 2.60 ਕਿਲੋਗ੍ਰਾਮ ਹੀਰੋਇਨ ਦੀ ਬਰਾਮਦੀ ਨਾਲ ਇਕ ਤਸਕਰ ਨੂੰ ਗ੍ਰਿਫਤਾਰ ਕੀਤਾ ਹੈ
ਸਰਦਾਰਾਂ ਬਾਰੇ ਚੁਟਕੁਲੇ ਸੁਣਾਉਣਾ ਪਿਆ ਮਹਿੰਗਾ, ਕੁਮਾਰ ਵਿਸ਼ਵਾਸ ਵਿਰੁੱਧ ਮਾਮਲਾ ਦਰਜ
ਪੁਲਿਸ ਨੂੰ ਸਬੂਤ ਵਜੋਂ ਕਵੀ ਸੰਮੇਲਨ ਦੀ ਵੀਡੀਓ ਦਿੱਤੀ
ਵਿਆਹ ਤੋਂ 16 ਸਾਲ ਬਾਅਦ ਭਾਰਤੀ ਨੂੰਹ ਨੂੰ ਮਿਲਿਆ ਵੋਟ ਪਾਉਣ ਦਾ ਅਧਿਕਾਰ
ਅਪ੍ਰੈਲ 2016 ਵਿਚ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।