New Delhi
ਮੋਦੀ ਦੀ ਵਿਦੇਸ਼ ਯਾਤਰਾ ਤੇ ਇਸ਼ਤਿਹਾਰਾਂ 'ਤੇ ਖ਼ਰਚ ਹੋਏ 66 ਅਰਬ ਰੁਪਏ
ਮੋਦੀ ਨੇ ਅਪਣੀਆਂ ਵਿਦੇਸ਼ ਯਾਤਰਾਵਾਂ ਅਤੇ ਇਸ਼ਤਿਹਾਰਾਂ 'ਤੇ ਪੈਸੇ ਖਰਚਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਿਛਲੇ ਸਾਢੇ ਚਾਰ ਸਾਲਾਂ 'ਚ ਮੋਦੀ ਨੇ 84 ਵਿਦੇਸ਼ ਦੌਰੇ ਕੀਤੇ ਹਨ।
ਵਿਦੇਸ਼ ਵਿਚ ਐਮਬੀਬੀਐਸ ਕਰਨ ਵਾਲਿਆਂ ਦੀ ਗਿਣਤੀ ਵਿਚ ਗਿਰਾਵਟ
ਸਾਲ 2011 ਦੌਰਾਨ ਜਿੱਥੇ 26.94 ਫ਼ੀਸਦੀ ਵਿਦਿਆਰਥੀਆਂ ਨੇ ਇਸ ਇਮਤਿਹਾਨ ਵਿਚ ਸਫ਼ਲਤਾ ਹਾਸਲ ਕੀਤੀ ਸੀ, ਉੱਥੇ ਹੀ 2016 ਦੌਰਾਨ ਸਫ਼ਲਤਾ ਦੀ ਪ੍ਰਤੀਸ਼ਤਤਾ ਘਟ ਕੇ 9.44 ਫ਼ੀ ਸਦੀ ਰਹਿ ਗਈ।
ਮੋਦੀ ਦੀ ਮੁਹਿੰਮ ‘ਤੇ ਕਾਮੇਡੀਅਨ ਦਾ ਤੰਜ ‘ਕਦੇ ਪੀਐਮ ਵਾਲਾ ਕੰਮ ਵੀ ਕਰ ਲਿਆ ਕਰੋ’
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਭਾਜਪਾ ਦੀ ਮੁਹਿੰਮ ‘ਮੈਂ ਵੀ ਚੌਕੀਦਾਰ’ ‘ਤੇ ਕਈ ਤਰ੍ਹਾਂ ਦੇ ਜਵਾਬ ਆ ਰਹੇ ਹਨ।
ਪਾਕਿਸਤਾਨ ਨੇ ਖਾਲਿਸਤਾਨੀਆਂ ਰਾਹੀਂ ਫੈਲਾ ਦਿੱਤੀ ਹੈ ਨਫ਼ਰਤ: ਭਾਰਤ
ਨਵੰਬਰ ਵਿਚ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਵੀ ਖਾਲਿਸਤਾਨੀ ਲੀਡਰ ਗੋਪਾਲ ਸਿੰਘ ਦੀ ਮੌਜੂਦਗੀ ਦਰਜ ਕੀਤੀ ਗਈ ਸੀ।
ਕਾਂਗਰਸ ਤੇ ’ਆਪ’ ਦਾ ਗੱਠਜੋੜ ਕਰਵਾਉਣ ਲਈ ਸ਼ਰਦ ਯਾਦਵ ਹੋਏ ਸਰਗਰਮ
ਸ੍ਰੀ ਪਵਾਰ ਨੇ ’ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨਾਲ ਵੀ ਮੁਲਾਕਾਤ ਕੀਤੀ
ਸੱਤ ਦਹਾਕਿਆਂ ਤੋਂ ਲੋਕ ਸਭਾ ਵਿਚ ਚੁਣੀਆਂ ਜਾ ਰਹੀਆਂ ਹਨ ਸਿਰਫ 12 ਔਰਤਾਂ
ਕਾਂਗਰਸ ਦੀ ਸੁਭੱਦਰਾ ਜੋਸ਼ੀ ਰਾਜ ਦੀ ਪਹਿਲੀ ਔਰਤ ਸੰਸਦੀ ਸੀ, ਜੋ ਕਿ 1952 ਵਿਚ ਕਰਨਾਲ ਤੋਂ ਚੁਣੀ ਗਈ।
ਐਮਜੇ ਅਕਬਰ ਦੇ ਟਵੀਟ 'ਤੇ ਰੇਣੁਕਾ ਨੇ ਦਿੱਤਾ ਕਰਾਰਾ ਜਵਾਬ
ਰੇਣੁਕਾ ਸ਼ਾਹਣੇ ਨੇ ਅਪਣੀ ਪਹਿਚਾਣ ਦੂਰਦਰਸ਼ਨ ਦੇ ਦੌਰ ਵਿਚ ਇਕ ਪ੍ਰੋਗਰਾਮ ਦੇ ਜ਼ਰੀਏ ਬਣਾਈ ਸੀ।
ਐਪਲ ਨੇ ਲੌਂਚ ਕੀਤਾ iPad Mini ਅਤੇ iPad Air
ਭਾਰਤ 'ਚ ਇਸ ਨੂੰ ਜਲਦੀ ਹੀ ਪੇਸ਼ ਕੀਤਾ ਜਾਵੇਗਾ।
ਨੌਕਰੀ ਵਿਚ ਉੱਚ ਸਿੱਖਿਆ ਹਾਸਲ ਕਰਨ ਤੇ ਪੰਜ ਗੁਣਾ ਪ੍ਰੇਰਣਾ; ਪੀਐਚਡੀ ਕਰਨ 'ਤੇ 30,000 ਪ੍ਰੋਤਸਾਹਨ
1999 ਵਿਚ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਰਾਸ਼ੀ 2,000 ਰੁਪਏ ਤੋਂ 10,000 ਰੁਪਏ ਤੱਕ ਸੀ।
ਜੇਲ੍ਹ ਜਾਣ ਤੋਂ ਬਚੇ ਅਨਿਲ ਅੰਬਾਨੀ, ਮੁਸ਼ਕਲ ਘੜੀ 'ਚ ਭਰਾ ਨੇ ਕੀਤੀ ਮਦਦ
ਭਰਾ ਨੂੰ ਮੁਸ਼ਕਲ ਘੜੀ ਵਿਚ ਫਸਿਆ ਦੇਖ ਮੁਕੇਸ਼ ਅੰਬਾਨੀ ਦਾ ਦਿਲ ਪਿਘਲ ਗਿਆ ਅਤੇ ਉਨ੍ਹਾਂ ਨੇ ਅਪਣੇ ਭਰਾ ਦਾ 550 ਕਰੋੜ ਰੁਪਏ ਦਾ ਕਰਜ਼ਾ ਖ਼ੁਦ ਅਦਾ ਕਰ ਦਿਤਾ।