New Delhi
ਦਿੱਲੀ ਲਈ ਮੁਕੰਮਲ ਰਾਜ ਦਾ ਦਰਜਾ : ਅਣਮਿਥੇ ਸਮੇਂ ਦੀ ਹੜਤਾਲ 'ਤੇ ਬੈਠਣਗੇ ਕੇਜਰੀਵਾਲ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ ਦਿੱਲੀ ਵਾਸਤੇ ਮੁਕੰਮਲ ਰਾਜ ਦੇ ਦਰਜੇ ਲਈ ਇਕ ਮਾਰਚ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਨਗੇ........
ਮੋਦੀ ਦੇ ਹੁੰਦਿਆਂ ਭਾਜਪਾ ਨੂੰ ਕਿਸੇ ਦੀ ਸਲਾਹ ਦੀ ਲੋੜ ਨਹੀਂ : ਚਿਦੰਬਰਮ
ਲੈਫ਼ਟੀਨੈਂਟ ਜਨਰਲ ਸੇਵਾਮੁਕਤ ਡੀ ਐਸ ਹੁੱਡਾ ਨੂੰ ਕਾਂਗਰਸ ਵਲੋਂ ਰਾਸ਼ਟਰੀ ਸੁਰੱਖਿਆ ਬਾਰੇ ਦ੍ਰਿਸ਼ਟੀਪੱਤਰ ਤਿਆਰ ਕਰਨ ਦੀ ਜ਼ਿੰਮੇਵਾਰੀ ਦਿਤੇ ਜਾਣ.........
ਪੀੜਤ ਔਰਤਾਂ ਨੇ ਸ਼ੋਸ਼ਣ ਖਿਲਾਫ਼ ਉਠਾਈ ਆਵਾਜ਼
ਸਾਰੇ ਦੇਸ਼ ਵਿਚ ਯੋਨ ਹਿੰਸਾ ਦੀ ਸ਼ਿਕਾਰ ਹਜਾਰਾਂ ਔਰਤਾਂ ਆਪਣੀ ਆਪਬੀਤੀ ਸੁਣਾਉਣ ਲਈ ‘ਗਰਿਮਾ ਯਾਤਰਾ........
ਸ਼ੂਟਿੰਗ ਵਰਲਡ ਕੱਪ :ਵਰਲਡ ਰਿਕਾਰਡ ਦੇ ਨਾਲ ਅਪੂਰਵੀ ਚੰਦੇਲਾ ਨੇ ਲਗਾਇਆ ਸੋਨੇ ਤੇ ਨਿਸ਼ਾਨਾ
ਇਹ ਚੰਦੋਲਾ ਦਾ ਵਰਲਡ ਕੱਪ ਵਿਚ ਤੀਜਾ ਮੈਡਲ ਹੈ ।ਇਸ ਤੋਂ ਪਹਿਲਾਂ ਉਸ ਨੇ 2015 ‘ਚ ਚੈਂਗਵਾਨ ਵਿਚ ਹੋਏ ਆਈ.ਐਸ.ਐਸ.ਐਫ ਵਲਡ ਕੱਪ ਵਿਚ ਸਿਲਵਰ ਮੈਡਲ ਜਿੱਤਿਆ ਸੀ।..
ਭਾਰਤ ਦੀ ਧਮਕੀ ਤੋਂ ਡਰਿਆ ਪਾਕਿ, ਅੰਬੈਸੀ ਕੋਲੋਂ ਲੈ ਰਿਹੈ ਹਾਲਾਤ ਦੀ ਜਾਣਕਾਰੀ
ਭਾਰਤ ਦੀ ਧਮਕੀ ਤੇ ਅੰਤਰਰਾਸ਼ਟਰੀ ਦਬਾਅ ਤੋਂ ਪਰੇਸ਼ਾਨ ਹੋ ਕੇ ਪਾਕਿਸਤਾਨ ਹੁਣ ਆਪਣੇ ਬਚਾਅ ਲਈ ਤਿੰਨ ਸੂਤਰੀ ਯੋਜਨਾ ਤੇ ਕੰਮ ਕਰ ਰਿਹਾ ਹੈ।
ਫਰਜ਼ੀ ਖਬਰਾਂ ਦੇ ਮਾਮਲੇ 'ਚ ਭਾਰਤ ਦੁਨੀਆ ਵਿਚ ਨੰਬਰ ਇਕ 'ਤੇ : ਮਾਇਕ੍ਰੋਸਾਫ਼ਟ ਰਿਪੋਰਟ
ਮਾਇਕਰੋਸਾਫਟ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਬਿਆਨ ਦੇ ਮੁਤਾਬਿਕ , ਇੰਟਰਨੈੱਟ ਤੇ ਫਰਜ਼ੀ ਖ਼ਬਰਾਂ ਦਾ ਸ਼ਿਕਾਰ ਹੋਣ ਵਾਲੇ ਯੂਜ਼ਰਸ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ।
ਪਾਕ ISI ਦੀ ਨਵੀਂ ਸਾਜਿਸ਼
ਜੰਮੂ - ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ ਸ਼ਾਮਿਲ ਸਥਾਨਕ ਆਤਮਘਾਤੀ ਹਮਲਾਵਰ ਆਦਿਲ..........
ਪਾਕਿ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਨਾਂ ਦੇਣ 'ਤੇ ਭਾਰਤ ਵਿਰੁਧ ਹੋਇਆ ਆਈ.ਓ.ਸੀ.
ਕੌਮਾਂਤਰੀ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਨਵੀਂ ਦਿੱਲੀ 'ਚ ਆਈ.ਐੱਸ.ਐੱਸ.ਐੱਫ ਵਿਸ਼ਵ ਕੱਪ ਦੇ ਲਈ ਪਾਕਿਸਤਾਨੀ ਨਿਸ਼ਾਨੇਬਾਜ਼ਾਂ ਨੂੰ ਵੀਜ਼ਾ ਜਾਰੀ ਨਾਂ ਕੀਤੇ.........
ਸੈਮਸੰਗ ਐਸ10 ਪਲੱਸ ਮਹੀਨੇ ਤੋਂ ਆਏਗਾ ਭਾਰਤ 'ਚ
ਸੈਮਸੰਗ ਦੀ ਪ੍ਰੀਮਿਅਮ 'ਐਸ ਲੜੀ' ਦਾ ਨਵਾਂ ਸਮਾਰਟਫ਼ੋਲ ਐਸ10 ਪਲੱਸ ਜਲਦ ਹੀ ਭਾਰਤੀ ਬਾਜ਼ਾਰ ਵਿਚ ਆਉਣ ਵਾਲਾ ਹੈ..........
ਸ਼ਹੀਦਾਂ ਦੇ ਘਰ 'ਦਰਦ ਦਾ ਦਰਿਆ' ਅਤੇ 'ਪ੍ਰਾਈਮ ਟਾਈਮ ਮਨਿਸਟਰ' ਦਰਿਆ 'ਚ ਸ਼ੂਟਿੰਗ ਕਰ ਰਹੇ ਸਨ : ਰਾਹੁਲ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪੁਲਵਾਮਾ ਹਮਲੇ ਵਾਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟੀਵੀ ਚੈਨਲ ਲਈ ਫ਼ਿਲਮ ਦੀ ਸ਼ੂਟਿੰਗ ਕਰਨ ਸਬੰਧੀ ਖ਼ਬਰਾਂ.......