New Delhi
ਰਾਜ ਠਾਕਰੇ ਨੇ ਬੇਟੇ ਦੇ ਵਿਆਹ 'ਚ ਨਰਿੰਦਰ ਮੋਦੀ ਨੂੰ ਛੱਡ ਰਾਹੁਲ ਗਾਂਧੀ ਨੂੰ ਦਿਤਾ ਸੱਦਾ
ਮਹਾਰਾਸ਼ਟਰ ਨਵਨਿਰਮਾਣ ਫੌਜ (ਮਨਸੇ) ਮੁੱਖੀ ਰਾਜ ਠਾਕਰੇ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪਣੇ ਬੇਟੇ ਦੇ ਵਿਆਹ ਦਾ ਸੱਦਾ ਭੇਜਿਆ ਹੈ। 27 ਜਨਵਰੀ ਨੂੰ ਮੁੰਬਈ...
CBI Vs CBI: ਰਾਕੇਸ਼ ਅਸਥਾਨਾ ਦੀ ਮੰਗ ‘ਤੇ ਦਿੱਲੀ ਹਾਈ ਕੋਰਟ ਦਾ ਫੈਸਲਾ ਅੱਜ
ਦਿੱਲੀ ਹਾਈਕੋਰਟ ਸੀਬੀਆਈ ਦੇ ਵਿਸ਼ੇਸ਼ ਨਿਰਦੇਸ਼ਕ ਰਾਕੇਸ਼ ਅਸਥਾਨਾ ਅਤੇ ਹੋਰ ਪਟੀਸ਼ਨਾਂ.......
ਅਗਸਤਾ ਵੇਸਟਲੈਂਡ ਕੇਸ: ਈਸਾਈ ਮਿਸ਼ੇਲ ਨੂੰ ਮਿਲਿਆ ਕਾਊਂਸਲਰ ਐਕਸੈਸ
ਅਗਸਤਾ ਵੇਸਟਲੈਂਡ ਵੀਆਈਪੀ ਹੈਲੀਕਾਪਟਰ ਸੌਦੇ ਮਾਮਲੇ ਵਿਚ ਭਾਰਤ ਲਿਆਦੇ ਗਏ ਵਿਚੋਲੇ ਈਸਾਈ ਮਿਸ਼ੇਲ.......
ਫ਼ਰਜ਼ੀ ਖ਼ਬਰਾਂ 'ਤੇ ਰੋਕ ਲਗਾਉਣ ਲਈ ਸਥਾਨਕ ਮਾਹਿਰਾਂ ਦਾ ਸਹਾਰਾ ਲਵੇਗੀ ਫੇਸਬੁੱਕ
ਫ਼ਰਜੀ ਖ਼ਬਰਾਂ ਅਤੇ ਗਲਤ ਸੂਚਨਾਵਾਂ ਦੇ ਖਤਰੇ ਤੋਂ ਨਿਪਟਣ ਲਈ ਫੇਸਬੁੱਕ ਸਥਾਨਿਕ ਮਾਹਿਰਾਂ 'ਤੇ ਧਿਆਨ ਕੇਂਦਰਿਤ ਕਰੇਗਾ। ਸੋਸ਼ਲ ਮੀਡੀਆ ਕੰਪਨੀ ਦੀ ਜਨਤਕ ਨੀਤੀ ਵਿਭਾਗ ...
ਮਮਤਾ ਬੈਨਰਜੀ ਦੀ ਰੈਲੀ 'ਚ ਸ਼ਾਮਿਲ ਨਹੀਂ ਹੋਣਗੇ ਕੇਸੀਆਰ
2019 ਦੀ ਲੋਕਸਭਾ ਚੋਣਾਂ ਚ ਨਰਿੰਦਰ ਮੋਦੀ ਵਾਲੀ ਅਗਵਾਈ ਵਾਲੀ ਬੀਜੇਪੀ ਨੂੰ ਮਾਤ ਦੇਣ ਲਈ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਿਰੋਧੀ ਦਲਾਂ ਨੂੰ ਇਕੱਠੇ...
ਘਟੀਆ ਹਿਪ ਇੰਪਲਾਂਟ ਕੇਸ ‘ਚ ਜਾਨਸਨ ਐਂਡ ਜਾਨਸਨ ਨੂੰ ਦੇਣਾ ਹੋਵੇਗਾ ਮੁਆਵਜਾ - ਸੁਪ੍ਰੀਮ ਕੋਰਟ
ਸੁਪ੍ਰੀਮ ਕੋਰਟ ਨੇ ਕਿਹਾ ਹੈ ਕਿ ਮਸ਼ਹੂਰ ਪਾਊਡਰ ਕੰਪਨੀ ਜਾਨਸਨ ਐਂਡ ਜਾਨਸਨ ਨੂੰ ਘਟੀਆ ਹਿਪ ਇੰਪਲਾਂਟ.......
ਦਿੱਲੀ ਮੈਟਰੋ 'ਚ 94 ਫ਼ੀਸਦੀ ਚੋਰੀ ਦੀਆਂ ਘਟਨਾਵਾਂ ਨੂੰ ਇਸ ਤਰ੍ਹਾਂ ਅੰਜ਼ਾਮ ਦਿੰਦੀਆਂ ਹਨ ਔਰਤਾਂ
ਦਿੱਲੀ ਮੈਟਰੋ ਵਿਚ 2017 ਵਿਚ ਜੇਬ ਕਤਰਿਆਂ ਦੇ 1,392 ਮਾਮਲੇ ਦਰਜ ਹੋਏ ਸਨ। ਕੇਂਦਰੀ ਸਨਅਤੀ ਸੁਰੱਖਿਆ ਬਲ (ਸੀਆਈਐਸਐਫ) ਨੇ ਇਸ ਗਿਣਤੀ ਨੂੰ ਘੱਟ ਕਰਨ ਲਈ ਕਾਫ਼ੀ ਕਦਮ ...
ਆਯੂਸ਼ਮਾਨ ਭਾਰਤ ਸਕੀਮ: ਪੱਛਮ ਬੰਗਾਲ ‘ਚ ਮਮਤਾ ਨੇ ਬੰਦ ਕੀਤੀ ਮੋਦੀ ਦੀ ਸਕੀਮ
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਰਾਜ ਨੇ ਕੇਂਦਰ ਦੀ ਆਯੂਸ਼ਮਾਨ.....
ਏ.ਆਈ.ਬੀ.ਏ ਸੂਚੀ ਵਿਚ ਚੋਟੀ 'ਤੇ ਪਹੁੰਚੀ ਮੈਰੀਕਾਮ
2020 ਓਲੰਪਿਕ ਲਈ 51 ਕਿ.ਗ੍ਰਾ ਵਰਗ 'ਚ ਖੇਡਣਾ ਹੋਵੇਗਾ......
ਅਯੋਧਿਆ ਵਿਵਾਦ ਦੀ ਸੁਣਵਾਈ ਤੋਂ ਜਸਟਿਸ ਲਲਿਤ ਨੇ ਖ਼ੁਦ ਨੂੰ ਵੱਖ ਕੀਤਾ
ਰਾਜਨੀਤਿਕ ਪੱਖ ਤੋਂ ਸੰਵੇਦਨਸ਼ੀਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਵਿਵਾਦ ਮਾਮਲੇ ਦੀ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਸੁਣਵਾਈ ਸ਼ੁਰੂ ਨਹੀਂ ਹੋ ਸਕੀ..........