New Delhi
ਫਾਰੂਕ ਨੂੰ ਮਨੋਜ ਤੀਵਾਰੀ ਦਾ ਜਵਾਬ- ਬਿਹਾਰ ਕਿਉਂ ਨਹੀਂ ਜਾਂਦੇ ਹਜ ਕਰਨ
ਦਿੱਲੀ ਬੀ.ਜੇ.ਪੀ ਦੇ ਪ੍ਰਧਾਨ ਮਨੋਜ ਤੀਵਾਰੀ ਨੇ ਜੰਮੂ ਕਸ਼ਮੀਰ ਦੇ ਸਾਬਕਾ ਸੀ.ਐਮ ਫਾਰੂਕ ਅਬਦੁੱਲਾ.......
J-K: ਸਜਾਦ ਲੋਨ ਨੂੰ ਸੀ.ਐਮ ਬਣਾਉਣ ਦੇ ਬਿਆਨ ਤੋਂ ਪਲਟੇ ਰਾਜਪਾਲ
ਜੰਮੂ-ਕਸ਼ਮੀਰ ਦੇ ਰਾਜਪਾਲ ਸਤਿਅਪਾਲ ਮਲਿਕ.......
ਪਹਿਲੀ ਤੇ ਦੂਜੀ ਜਮਾਤ ‘ਚ ਹੋਮਵਰਕ ਖ਼ਤਮ, ਬੈਗ ਡੇਢ ਕਿਲੋ ਤੋਂ ਭਾਰਾ ਨਾ ਹੋਵੇ
ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੂੰ ਹੋਮਵਰਕ ਤੋਂ ਮੁਕਤੀ ਮਿਲੇਗੀ। ਮਨੁੱਖੀ ਵਿਕਾਸ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ...
ਤੂਫਾਨੀ ਬੱਲੇਬਾਜ਼ ਮਨ੍ਹਾ ਰਿਹਾ ਹੈ ਅਪਣਾ ਜਨਮ ਦਿਨ
ਅੱਜ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਅਪਣਾ 32ਵਾਂ ਜਨਮ ਦਿਨ ਮਨ੍ਹਾ......
ਵੱਡਾ ਖੁਲਾਸਾ! ਇਸ ਮਹਿਲਾ ਐਥਲੀਟ ਦੀ ਵਜ੍ਹਾ ਨਾਲ ਦੋ ਤਗਮੇ ਗਵਾ ਦੇਣੇ ਸੀ ਭਾਰਤ ਨੇ
ਏਸ਼ੀਆਈ ਚੈਪੀਅਨ ਕੁਆਟਰ ਦੌੜਾਕ ਨਿਰਮਲਾ ਸ਼ੇਰੋਨ ਦੇ ਡੋਪ ਟੇਸਟ ਵਿਚ ਨਾਕਾਮ......
ਬਿੱਗ ਬੈਸ਼ ਲੀਗ: ਹਰਮਨਪ੍ਰੀਤ ਨੇ ਫਿਰ ਕੀਤਾ ਸਿਡਨੀ ਥੰਡਰਜ਼ ਦੇ ਨਾਲ ਕਰਾਰ
ਦੁਨਿਆ ਭਰ ਵਿਚ ਅਪਣੇ ਝੰਡੇ ਗੰਡਣਾ ਕੋਈ ਅਸ਼ਾਨ.......
ਅਯੁੱਧਿਆ ਵਿਚ ਰਾਮ ਮੰਦਰ ਅੰਦੋਲਨ , ਸੰਤਾਂ ਦੀ ਰੈਲੀ ਦੇ ਵਿਰੁੱਧ SDPI ਦਾ ਹੱਲਾ-ਬੋਲ
ਅਯੁੱਧਿਆ ਵਿਚ ਸਾਧੂ-ਸੰਤਾਂ ਅਤੇ ਸ਼ਿਵ ਸੈਨਾ ਦੇ ਪ੍ਰੋਗਰਾਮਾਂ ਵਿਚ ਇਕੱਠੀ ਹੋਈ.......
ਫੌਜ ਨੇ ਨਿਭਾਇਆ ਅਤਿਵਾਦੀ ਦੀ ਮਾਂ ਨਾਲ ਕੀਤਾ ਵਾਅਦਾ, ‘ਜੈਸ਼’ ਦੇ ਅਤਿਵਾਦੀ ਨੂੰ ਜਿੰਦਾ ਫੜਿਆ
ਜੰਮੂ-ਕਸ਼ਮੀਰ ਵਿਚ ਫੌਜ ਨੇ ਅਤਿਵਾਦੀ ਬਣੇ ਇਕ ਸਥਾਨਕ ਜਵਾਨ ਦੇ ਪਰਵਾਰ.......
HWC ਵਿਚ ਸ਼ਾਹਰੁਖ ਦੇ ਆਉਣ ਦਾ ਵਿਰੋਧ ਨਹੀਂ ਕਰੇਗੀ ਕਲਿੰਗ ਫੌਜ, ਰੱਦ ਦੀ ਧਮਕੀ
ਪਿਛਲੇ ਕੁਝ ਦਿਨਾਂ ਤੋਂ ਭੁਵਨੇਸ਼ਵਰ ਦਾ ਸਥਾਨਕ ਸੰਗਠਨ ਕਲਿੰਗ ਫੌਜ.......
ਪੈਟਰੋਲ ਪੰਪ ਮਾਲਕ ਬਣਨ ਦਾ ਮੌਕਾ, ਚੋਣਾਂ ਤੋਂ ਪਹਿਲਾਂ ਖੁੱਲ੍ਹਣਗੇ 65 ਹਜ਼ਾਰ ਨਵੇਂ ਪੰਪ
ਅਗਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਆਇਲ ਮਾਰਕਿਟਿੰਗ ਖੇਤਰ ਦੀਆਂ ਸਰਕਾਰੀ ਕੰਪਨੀਆਂ ਨੇ ਦੇਸ਼ ਭਰ ਵਿਚ 65,000 ਦੇ ਲਗਭੱਗ...