New Delhi
“ਗੋਦ ਲਿਆ ਜਾਣ ਵਾਲਾ ਬੱਚਾ ਨਹੀਂ ਕਰ ਸਕਦਾ ਜਨਮ ਦੇਣ ਵਾਲੇ ਪ੍ਰਵਾਰ ਦੀ ਜਾਇਦਾਦ 'ਚ ਹਿੱਸੇ ਦਾ ਦਾਅਵਾ”
46 ਸਾਲ ਪੁਰਾਣੇ ਮਾਮਲੇ ਵਿਚ ਤੇਲੰਗਾਨਾ ਹਾਈ ਕੋਰਟ ਨੇ ਸੁਣਾਇਆ ਫ਼ੈਸਲਾ
ਦਿੱਲੀ ਆਬਕਾਰੀ ਨੀਤੀ ਮਾਮਲਾ: ਸਰੀਰਕ ਤੌਰ 'ਤੇ ਅਦਾਲਤ ਵਿਚ ਪੇਸ਼ ਹੋ ਸਕਣਗੇ ਮਨੀਸ਼ ਸਿਸੋਦੀਆ
ਨਿਆਂਇਕ ਹਿਰਾਸਤ ਵਿਚ ਵਾਧਾ, 31 ਜੁਲਾਈ ਨੂੰ ਹੋਵੇਗੀ ਸੁਣਵਾਈ
UGC ਨੇ ਕੀਤਾ ਵੱਡਾ ਬਦਲਾਅ, ਹੁਣ ਸਹਾਇਕ ਪ੍ਰੋਫੈਸਰ ਬਣਨ ਲਈ PHD ਜ਼ਰੂਰੀ ਨਹੀਂ
ਸਿੱਧੀ ਭਰਤੀ ਲਈ NET/SET/SLET ਪਾਸ ਕਰਨਾ ਲਾਜ਼ਮੀ
ਦਿੱਲੀ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਕਾਂਟਰੈਕਟ ਕਿਲਰ ਹਥਿਆਰ ਸਮੇਤ ਗ੍ਰਿਫਤਾਰ
ਮੁਲਜ਼ਮ ਖ਼ਿਲਾਫ਼ 12 ਤੋਂ ਵੱਧ ਕੇਸ ਹਨ ਦਰਜ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨਾਲ ਕੀਤੀ ਮੁਲਾਕਾਤ
ਕਈ ਸੀਨੀਅਰ ਭਾਜਪਾ ਆਗੂ ਵੀ ਰਹੇ ਮੌਜੂਦ
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿਚ ਵਕੀਲਾਂ ਵਿਚਾਲੇ ਬਹਿਸ ਦੌਰਾਨ ਹੋਈ ਫਾਇਰਿੰਗ
ਸਾਹਮਣੇ ਆਇਆ ਘਟਨਾ ਦਾ ਵੀਡੀਉ
ਭਾਰਤ ਨੇ 9ਵੀਂ ਵਾਰ ਜਿੱਤੀ ਸੈਫ ਫੁੱਟਬਾਲ ਚੈਂਪੀਅਨਸ਼ਿਪ, ਫਾਈਨਲ ’ਚ ਕੁਵੈਤ ਨੂੰ 5-4 ਨਾਲ ਦਿਤੀ ਮਾਤ
ਗੋਲਕੀਪਰ ਗੁਰਪ੍ਰੀਤ ਸਿੰਘ ਸੰਧੂ ਨੇ ਜ਼ਬਰਦਸਤ ਪ੍ਰਦਰਸ਼ਨ ਕਰਦੇ ਹੋਏ ਦਵਾਈ ਜਿੱਤ
BCCI ਨੇ ਅਜੀਤ ਅਗਰਕਰ ਨੂੰ ਟੀਮ ਇੰਡੀਆ ਦਾ ਮੁੱਖ ਚੋਣਕਾਰ ਕੀਤਾ ਨਿਯੁਕਤ
45 ਸਾਲ ਦੇ ਸਾਬਕਾ ਗੇਂਦਬਾਜ਼ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਦੀ ਜਗ੍ਹਾ ਲਈ ਹੈ
ਪੰਜਾਬ ਦੇ ਹਿੱਤਾਂ ’ਤੇ ਪਹਿਰਾ ਦੇਣ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ: ਸੁਨੀਲ ਜਾਖੜ
ਕਿਹਾ, ਭਾਜਪਾ ਵਿਚ ਕੋਈ ਅੱਖਾਂ ਝੁਕਾਉਣ ਵਾਲਾ ਵਿਅਕਤੀ ਨਹੀਂ
ਸੁਪ੍ਰੀਮ ਕੋਰਟ ਨੇ ਡੀ.ਈ.ਆਰ.ਸੀ. ਦੇ ਨਵੇਂ ਚੇਅਰਮੈਨ ਦਾ ਸਹੁੰ ਚੁੱਕ ਸਮਾਗਮ 11 ਜੁਲਾਈ ਤਕ ਕੀਤਾ ਮੁਲਤਵੀ
ਕੇਂਦਰ ਅਤੇ ਉਪ ਰਾਜਪਾਲ ਦੇ ਦਫ਼ਤਰ ਨੂੰ ਨੋਟਿਸ ਜਾਰੀ