New Delhi
ਸ਼ਿਮਲਾ ਵਿਚ ਨਹੀਂ ਹੁਣ ਬੰਗਲੌਰ ਵਿਚ ਹੋਵੇਗੀ ਵਿਰੋਧੀ ਧਿਰਾਂ ਦੀ ਅਗਲੀ ਮੀਟਿੰਗ
13 ਅਤੇ 14 ਜੁਲਾਈ ਨੂੰ ਬਣਾਈ ਜਾਵੇਗੀ ਅਗਲੀ ਰਣਨੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 3 ਜੁਲਾਈ ਨੂੰ ਹੋਵੇਗੀ ਮੰਤਰੀ ਮੰਡਲ ਦੀ ਬੈਠਕ
ਮੰਤਰੀ ਮੰਡਲ ਵਿਚ ਸੰਭਾਵੀ ਫੇਰਬਦਲ ਦੀਆਂ ਕਿਆਸਅਰਾਈਆਂ ਸ਼ੁਰੂ
ਭਾਰਤ ਨੇ ਰਚਿਆ ਇਤਿਹਾਸ: ਸੜਕ ਨੈੱਟਵਰਕ ਮਾਮਲੇ 'ਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਭਾਰਤ
59 ਫੀਸਦੀ ਦੇ ਵਾਧੇ ਨਾਲ ਹੁਣ ਦੇਸ਼ ਦਾ ਸੜਕੀ ਨੈੱਟਵਰਕ ਕਰੀਬ 1,45,240 ਕਿਲੋਮੀਟਰ
ਕੇਂਦਰ ਸਰਕਾਰ ਦਾ ਕਿਸਾਨਾਂ ਨੂੰ ਤੋਹਫ਼ਾ: ਗੰਨੇ ਦਾ ਭਾਅ ਵਧਾ ਕੇ 315 ਰੁਪਏ ਪ੍ਰਤੀ ਕੁਇੰਟਲ ਕੀਤਾ ਤੈਅ
ਕਿਸਾਨਾਂ ਲਈ 3.70 ਲੱਖ ਕਰੋੜ ਰੁਪਏ ਦਾ ਪੈਕੇਜ ਜਾਰੀ
17 ਜੁਲਾਈ ਤੋਂ ਸ਼ੁਰੂ ਹੋ ਸਕਦਾ ਹੈ ਸੰਸਦ ਦਾ ਮਾਨਸੂਨ ਇਜਲਾਸ, 10 ਅਗਸਤ ਤਕ ਚੱਲਣ ਦੀ ਸੰਭਾਵਨਾ
ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੀ ਮੀਟਿੰਗ ਵਿਚ ਲਿਆ ਜਾਵੇਗਾ ਫ਼ੈਸਲਾ
ਕਾਂਗਰਸ ਨੇ ਭਾਜਪਾ ’ਤੇ ਨਿਸ਼ਾਨਾ ਲਾਉਂਦਿਆਂ ਜਾਰੀ ਕੀਤਾ ‘ਮੁਹੱਬਤ ਦੀ ਦੁਕਾਨ’ ਵਾਲਾ ਵੀਡੀਓ
ਕਾਂਗਰਸ ਨੇ ‘ਮੁਹੱਬਤ ਦੀ ਦੁਕਾਨ’ ਸਿਰਲੇਖ ਨਾਲ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਦੇ ਅਪਣੇ ਹੈਂਡਲ ਤੋਂ ਜਾਰੀ ਕੀਤਾ।
ਕਸ਼ਮੀਰ ਤੋਂ ਕੇਰਲ ਤਕ ਦੀ ਸਥਿਤੀ ਦੇ ਮੱਦੇਨਜ਼ਰ ਦੇਸ਼ ਧ੍ਰੋਹ ਕਾਨੂੰਨ ਨੂੰ ਬਰਕਰਾਰ ਰੱਖਿਆ ਜਾਣਾ ਚਾਹੀਦਾ ਹੈ: ਕਾਨੂੰਨ ਕਮਿਸ਼ਨ ਮੁਖੀ
ਜਸਟਿਸ ਅਵਸਥੀ ਨੇ ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕਮਿਸ਼ਨ ਦੀ ਸਿਫ਼ਾਰਸ਼ ਦਾ ਬਚਾਅ ਕਰਦਿਆਂ ਕਿਹਾ ਕਿ ਦੁਰਵਰਤੋਂ ਨੂੰ ਰੋਕਣ ਲਈ ਢੁਕਵੇਂ ਸੁਰੱਖਿਆ ਉਪਾਅ ਤਜਵੀਜ਼ ਕੀਤੇ ਗਏ
ਪ੍ਰਦਰਸ਼ਨਕਾਰੀ ਭਲਵਾਨਾਂ ਵਲੋਂ ਮੇਰੇ 'ਤੇ ਲਗਾਏ ਸਾਰੇ ਦੋਸ਼ ਝੂਠੇ ਅਤੇ ਬੇਬੁਨਿਆਦ : ਬਬੀਤਾ ਫੋਗਾਟ
ਕਿਹਾ, ਅਦਾਲਤ ਜੋ ਵੀ ਫ਼ੈਸਲਾ ਕਰੇਗੀ ਉਹ ਠੀਕ ਹੋਵੇਗਾ
ਇਕ ਦਹਾਕੇ ’ਚ ਕਰੀਬ 70,000 ਭਾਰਤੀਆਂ ਨੇ ਸਰੰਡਰ ਕੀਤੇ ਅਪਣੇ ਪਾਸਪੋਰਟ
ਪੰਜਾਬ, ਚੰਡੀਗੜ੍ਹ ਅਤੇ ਗੋਆ ਸਣੇ 8 ਸੂਬਿਆਂ ਦੇ 90 ਫ਼ੀ ਸਦੀ ਲੋਕ ਸ਼ਾਮਲ
ਚੈਰੀਟੇਬਲ ਸੰਸਥਾਵਾਂ ਲਈ IT ਵਿਭਾਗ ਨੇ ਬਦਲੇ ਨਿਯਮ: 2 ਲੱਖ ਰੁਪਏ ਤੋਂ ਵੱਧ ਦਾਨ ਕਰਨ ਵਾਲੇ ਵਿਅਕਤੀ ਦੀ ਜਾਣਕਾਰੀ ਸਾਂਝੀ ਕਰਨੀ ਲਾਜ਼ਮੀ
ਵਿਅਕਤੀ ਦਾ ਨਾਂਅ, ਪਤਾ, ਭੁਗਤਾਨ ਕੀਤੀ ਰਾਸ਼ੀ ਅਤੇ ਪੈਨ ਦੇ ਵੇਰਵੇ ਜਮ੍ਹਾਂ ਕਰਵਾਉਣਾ ਲਾਜ਼ਮੀ